ਇਹ ਕੋਈ ਰਹੱਸ ਨਹੀਂ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿਨ-ਰਾਤ ਕੰਮ ਕਰਨ ਵਾਲੇ ਵਿਅਕਤੀ ਦੇ ਰੂਪ ‘ਚ ਜਾਣੇ ਜਾਂਦੇ ਹਨ। ਜੋ ਲੋਕ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਦੇ ਨਾਲ ਕੰਮ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਕੰਮ ਕਰਦੇ ਹਨ ਅਤੇ ਪਬਲਿਕ ਆਫਿਸ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਤੋਂ ਉਨ੍ਹਾਂ ਨੇ ਇੱਕ ਵੀ ਦਿਨ ਦੀ ਛੁੱਟੀ ਨਹੀਂ ਲਈ ਹੈ।
ਕੇਦਾਰ ਤਾਂਬੇ ਜੀ ਨੇ ਉਹ ਪਲ ਨੂੰ ਯਾਦ ਕੀਤਾ ਜਦੋਂ ਉਹ ਨਰੇਂਦਰ ਮੋਦੀ ਨੂੰ ਆਪਣੇ ਬੇਟੇ ਦੇ ਵਿਆਹ ਲਈ ਸੱਦਾ ਦੇਣ ਗਏ ਸਨ, ਉਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਤਾਂਬੇ ਜੀ ਨੇ ਕਿਹਾ, "ਮੋਦੀ ਜੀ ਨੇ ਸੱਦਾ ਸਵੀਕਾਰ ਕਰ ਲਿਆ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ - ਤੁਸੀਂ ਕਦੋਂ ਬ੍ਰੇਕ ਲਵੋਗੇ ਅਤੇ ਕੁਝ ਸਮਾਂ ਅਰਾਮ ਕਰੋਗੇ? ਇਸ ‘ਤੇ ਮੋਦੀ ਜੀ ਨੇ ਜਵਾਬ ਦਿੱਤਾ - ਇਸ ਜਨਮ ਵਿੱਚ ਨਹੀਂ, ਸਮਾਂ ਮਿਲਿਆ ਤਾਂ ਅਗਲੇ ਜਨਮ ਵਿੱਚ ਹੋ ਸਕਦਾ ਹੈ।"
ਕੇਦਾਰ ਤਾਂਬੇ ਜੀ ਨੇ ਕਿਹਾ ਕਿ ਮੋਦੀ ਜੀ ਜਾਣਦੇ ਹਨ ਕਿ ਉਨ੍ਹਾਂ ਨੇ ਦੇਸ਼ ਦੇ ਲਈ ਕਾਫੀ ਕੰਮ ਕਰਨਾ ਹੈ। ਉਨ੍ਹਾਂ ਦੇ ਜਵਾਬ ਨੇ ਤਾਂਬੇ ਜੀ ਨੂੰ ਨਰੇਂਦਰ ਮੋਦੀ ਦੀ ਰਾਸ਼ਟਰ ਦੇ ਪ੍ਰਤੀ ਪ੍ਰਤੀਬੱਧਤਾ ਅਤੇ ਸਮਰਪਣ ਦਾ ਅਹਿਸਾਸ ਕਰਵਾਇਆ।
#ModiStory
— Modi Story (@themodistory) April 9, 2022
That PM Narendra Modi is a workaholic is no secret.
Guess what Modi had to say when a friend asked,
"When do you plan on taking a break?"
Visit: https://t.co/9iulCar3rR
Follow: @themodistory pic.twitter.com/3c4E9CWdPs