ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਗਲੀ ਜੀਵ ਸੰਭਾਲ ਵਿੱਚ ਦੇਸ਼ ਦੇ ਸਮਰਪਿਤ ਯਤਨਾਂ ਲਈ ਤਹਿ ਦਿਲੋਂ ਪ੍ਰਸ਼ੰਸਾ ਪ੍ਰਗਟ ਕੀਤੀ। ਪਿਛਲੇ ਦਹਾਕੇ ਦੌਰਾਨ ਬਾਘਾਂ, ਚੀਤਿਆਂ ਅਤੇ ਗੈਂਡਿਆਂ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਕਿ ਦੇਸ਼ ਦੀ ਆਪਣੀ ਸਮ੍ਰਿੱਧ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਐਕਸ 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

"ਪਿਛਲੇ ਦਹਾਕੇ ਦੌਰਾਨ ਬਾਘਾਂ, ਚੀਤਿਆਂ, ਗੈਂਡਿਆਂ ਦੀ ਆਬਾਦੀ ਵਿੱਚ ਵੀ ਵਾਧਾ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਅਸੀਂ ਜੰਗਲੀ ਜੀਵਨ ਨੂੰ ਕਿੰਨੀ ਡੂੰਘਾਈ ਨਾਲ ਪ੍ਰੇਮ ਕਰਦੇ ਹਾਂ ਅਤੇ ਜੀਵਾਂ ਲਈ ਟਿਕਾਊ ਨਿਵਾਸ ਸਥਾਨ ਬਣਾਉਣ ਲਈ ਕੰਮ ਕਰ ਰਹੇ ਹਾਂ। #WorldWildlifeDay"

 

  • Jagmal Singh June 28, 2025

    Namo
  • Pratap Gora May 21, 2025

    Jai ho
  • Naresh Telu May 07, 2025

    vandhe bharath jai sri ram
  • Virudthan May 05, 2025

    🌺🍁🌹Ayushman Bharat: A healing promise, building a healthier, stronger Bharat for all. [आयुष्मान भारत, Aadhar, उत्तम स्वास्थ्य, PM Modi, Modi Quotes] #AkshayaTritiya2025 #AyushmanBharatDiwas #AyushmanBharat #Housefull5Teaser #Sialkot #modiquotes @MoHFW_INDIA @HMOIndia
  • Raju Bhowmik April 29, 2025

    Bharat Mata Ki Jay
  • Chetan kumar April 29, 2025

    हर हर मोदी
  • Anjni Nishad April 23, 2025

    जय हो🙏🏻🙏🏻
  • Jitendra Kumar April 20, 2025

    u🥥🥥🥥
  • Bhupat Jariya April 17, 2025

    Jay shree ram
  • Ratnesh Pandey April 16, 2025

    भारतीय जनता पार्टी ज़िंदाबाद ।। जय हिन्द ।।
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Data centres to attract ₹1.6-trn investment in next five years: Report

Media Coverage

Data centres to attract ₹1.6-trn investment in next five years: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਜੁਲਾਈ 2025
July 10, 2025

From Gaganyaan to UPI – PM Modi’s India Redefines Global Innovation and Cooperation