ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਨੂੰ ਭਾਰਤ ਦੇ ਅੰਨਦਾਤਾਵਾਂ ‘ਤੇ ਮਾਣ ਹੈ ਅਤੇ ਉਹ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਤੀਬੱਧ ਹਨ। ਮਾਇਗੋਵਇੰਡੀਆ (MyGovIndia) ਦੁਆਰਾ ਐਕਸ ‘ਤੇ ਪੋਸਟ ਕੀਤੇ ਗਏ ਥ੍ਰੈੱਡ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਨੇ ਕਿਹਾ:
“ਸਾਨੂੰ ਆਪਣੇ ਅੰਨਦਾਤਾਵਾਂ ‘ਤੇ ਮਾਣ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਸਾਡੀ ਪ੍ਰਤੀਬੱਧਤਾ ਹੇਠਾਂ ਥ੍ਰੈੱਡ ਵਿੱਚ ਜ਼ਿਕਰ ਕੀਤੇ ਗਏ ਯਤਨਾਂ ਵਿੱਚ ਪਰਿਲਕਸ਼ਿਤ ਹੁੰਦੀ ਹੈ। #PMKisan”
India = Farming Superpower! 🌾
— MyGovIndia (@mygovindia) February 24, 2025
From bumper harvests to massive support for farmers, we lead the world in agriculture.
Discover how India is growing bigger and better! ⬇️ #PMKisan#FarmersFirst#EmpoweringFarmers pic.twitter.com/H2Kox3iNMC