ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਲੀਸ਼ਾਨ 'ਸਟੈਚੂ ਆਵ੍ ਯੂਨਿਟੀ' (‘Statue of Unity’) 'ਤੇ ਇੱਕ ਟੈਲੀਵਿਜ਼ਨ ਐਪੀਸੋਡ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਇਹ ਇੱਕ ਅੱਖਾਂ ਖੋਲ੍ਹਣ ਵਾਲਾ ਅਨੁਭਵ ਹੋਵੇਗਾ ਅਤੇ ਕੋਈ ਭੀ ਜਲਦੀ ਤੋਂ ਜਲਦੀ ਕੇਵਡੀਆ (Kevadia) ਦਾ ਦੌਰਾ ਕਰਨਾ ਚਾਹੇਗਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਆਲੀਸ਼ਾਨ 'ਸਟੈਚੂ ਆਵ੍ ਯੂਨਿਟੀ' (‘Statue of Unity’) 'ਤੇ ਇਸ ਐਪੀਸੋਡ ਨੂੰ ਦੇਖਣਾ ਇੱਕ ਅੱਖਾਂ ਖੋਲ੍ਹਣ ਵਾਲਾ ਅਨੁਭਵ ਹੋਵੇਗਾ ਲੇਕਿਨ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਇਹ ਤੁਹਾਨੂੰ ਜਲਦੀ ਤੋਂ ਜਲਦੀ ਕੇਵਡੀਆ (Kevadia) ਜਾਣ ਦੇ ਲਈ ਪ੍ਰੇਰਿਤ ਕਰੇਗਾ!"
Watching this episode on the majestic ‘Statue of Unity’ will be an eye opening experience but most importantly, it will make you want to visit Kevadia at the very earliest!@souindia https://t.co/qvVE6syCJo
— Narendra Modi (@narendramodi) March 14, 2024