ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਦਿਵਸ ਦੇ ਸਬੰਧ ਵਿੱਚ ਆਸਟ੍ਰੇਲੀਆ ਦੇ ਡਿਪਲੋਮੈਟਸ ਦੁਆਰਾ ਆਪਣੇ ਪਸੰਦੀਦਾ ਹਿੰਦੀ ਅਖਾਣ ਨੂੰ ਪੜ੍ਹਨ ਦੀ ਸ਼ਲਾਘਾ ਕੀਤੀ ਹੈ।
ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਓਏਐਮ (Philip Green OAM) ਦੇ ਐਕਸ (X) ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਐਕਸ (X)ਪੋਸਟ ਵਿੱਚ ਕਿਹਾ;
“ਤੁਹਾਡੇ ਇਹ ਦੋਹੇ ਅਤੇ ਮੁਹਾਵਰੇ ਮੰਤਰਮੁਗਧ ਕਰਨ ਵਾਲੇ ਹਨ! ਆਸਟ੍ਰੇਲੀਆ ਦੇ ਡਿਪਲੋਮੈਟਸ ਦਾ ਹਿੰਦੀ ਦੇ ਪ੍ਰਤੀ ਇਹ ਲਗਾਅ ਬੇਹੱਦ ਹੀ ਦਿਲਚਸਪ ਹੈ।”
आपके ये दोहे और मुहावरे मंत्रमुग्ध करने वाले हैं! ऑस्ट्रेलिया के राजनयिकों का हिन्दी के प्रति ये लगाव बेहद ही दिलचस्प है। https://t.co/N9DCdtk6cd
— Narendra Modi (@narendramodi) September 14, 2023