ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲੀਵੁੱਡ ਅਭਿਨੇਤਾ ਮਾਇਕਲ ਡਗਲਸ ਦੁਆਰਾ ਆਪਣੀ ਤੰਜਾਵੁਰ ਯਾਤਰਾ ਬਾਰੇ ਕੀਤੀ ਗਈ ਸੋਸ਼ਲ ਮੀਡੀਆ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਐਕਸ (X) ਪੋਸਟ ਦੇ ਜ਼ਰੀਏ, ਪ੍ਰਧਾਨ ਮੰਤਰੀ ਨੇ ਕਿਹਾ:
“ਤੰਜਾਵੁਰ ਸੱਚਮੁੱਚ ਅਦਭੁਤ ਹੈ! ਭਾਰਤ ਵਿੱਚ ਇਸ ਦੇ ਨਾਲ-ਨਾਲ ਦੇਖਣ ਦੇ ਲਈ ਹੋਰ ਭੀ ਬਹੁਤ ਕੁਝ ਹੈ, ਜੋ ਦੁਨੀਆ ਭਰ ਦੇ ਟੂਰਿਸਟਸ(ਸੈਲਾਨੀਆਂ) ਨੂੰ ਮੰਤਰਮੁਗਧ ਕਰ ਦੇਵੇਗਾ।”
Thanjavur is beautiful indeed! And, there is a lot more to see in India which will leave tourists from across the world spellbound. https://t.co/jBQwELb1BX pic.twitter.com/XjuLHZmwIy
— Narendra Modi (@narendramodi) December 8, 2023