Quote“The time for action is here and now”
Quote“India was among the first G20 nations to fulfill its Paris commitments on green energy”
Quote“Green Hydrogen is emerging as a promising addition to the world’s energy landscape”
Quote“National Green Hydrogen Mission is giving an impetus to innovation, infrastructure, industry and investment”
Quote“ New Delhi G-20 Leaders’ Declaration adopted five high-level voluntary principles on Hydrogen that are helping in the creation of a unified roadmap”
Quote“Important for domain experts to lead the way and work together in such a crucial sector”
Quote“Let us work together to accelerate the development and deployment of Green Hydrogen,”

ਵਿਸ਼ਿਸ਼ਟ ਮਹਾਨੁਭਾਵੋ (Distinguished dignitaries),

 

ਵਿਗਿਆਨੀਓ ਅਤੇ ਇਨੋਵੇਟਰੋ, ਉਦਯੋਗ ਜਗਤ ਦੇ ਦਿੱਗਜੋ ਅਤੇ ਮੇਰੇ ਪਿਆਰੇ ਦੋਸਤੋ,  ਮੈਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਤੁਹਾਡਾ ਸੁਆਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।(Scientists and innovators, Industry leaders, and my dear friends, I send my warm greetings to all of you. It is a pleasure to welcome you to the 2nd International Conference on Green Hydrogen.)

 

ਮਿੱਤਰੋ,  ਦੁਨੀਆ ਇੱਕ ਬੜੇ ਬਦਲਾਅ (crucial transformation) ਤੋਂ ਗੁਜਰ ਰਹੀ ਹੈ। ਇਹ ਅਹਿਸਾਸ ਵਧ ਰਿਹਾ ਹੈ ਕਿ ਜਲਵਾਯੂ ਪਰਿਵਰਤਨ (climate change) ਸਿਰਫ਼ ਭਵਿੱਖ ਦੀ ਬਾਤ ਨਹੀਂ ਹੈ। ਜਲਵਾਯੂ ਪਰਿਵਰਤਨ (climate change)  ਦਾ ਅਸਰ ਹੁਣੇ ਤੋਂ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਤੋਂ ਬਚਣ ਦੇ ਲਈ ਪ੍ਰਯਾਸ ਕਰਨ ਦਾ ਸਮਾਂ ਭੀ ਹੁਣੇ ਅਤੇ ਇਹੀ ਹੈ। (The time for action is also here and now.) ਊਰਜਾ ਪਰਿਵਰਤਨ ਅਤੇ ਸਥਿਰਤਾ (Energy transition and sustainability) ਆਲਮੀ ਨੀਤੀਗਤ ਚਰਚਾ (global policy discourse) ਦਾ ਕੇਂਦਰ ਬਣ ਗਏ ਹਨ।

 

ਮਿੱਤਰੋ,  ਭਾਰਤ ਸਵੱਛ ਅਤੇ ਹਰੀ-ਭਰੀ ਧਰਤੀ ਬਣਾਉਣ ਦੇ ਲਈ ਪ੍ਰਤੀਬੱਧ ਹੈ। ਅਸੀਂ ਹਰਿਤ ਊਰਜਾ ‘ਤੇ ਪੈਰਿਸ ਸੰਕਲਪਾਂ (Paris commitments on green energy) ਨੂੰ ਪੂਰਾ ਕਰਨ ਵਾਲੇ ਜੀ20 ਦੇਸ਼ਾਂ ਵਿੱਚ ਸਭ ਤੋਂ ਪਹਿਲੇ (first among G20 nations) ਹਾਂ। ਇਹ ਸੰਕਲਪ 2030  ਦੇ ਲਕਸ਼ ਤੋਂ  9 ਸਾਲ ਪਹਿਲੇ ਪੂਰੇ ਕਰ ਦਿੱਤੇ ਗਏ। ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੀ ਸਥਾਪਿਤ ਗ਼ੈਰ-ਜੀਵਾਸ਼ਮ ਈਂਧਣ ਸਮਰੱਥਾ (installed non-fossil fuel capacity) ਵਿੱਚ ਲਗਭਗ 300 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸੇ ਅਵਧੀ ਵਿੱਚ ਸਾਡੀ ਸੌਰ ਊਰਜਾ ਸਮਰੱਥਾ (solar energy capacity) ਵਿੱਚ 3,000 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਹੋਇਆ। ਲੇਕਿਨ ਅਸੀਂ ਇਨ੍ਹਾਂ ਉਪਲਬਧੀਆਂ ‘ਤੇ ਅਰਾਮ ਨਹੀਂ ਕਰ ਰਹੇ ਹਾਂ। ਅਸੀਂ ਮੌਜੂਦਾ ਸਮਾਧਾਨਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਸੀਂ ਨਵੇਂ ਅਤੇ ਅਭਿਨਵ ਖੇਤਰਾਂ (new and innovative areas) ‘ਤੇ ਭੀ ਵਿਚਾਰ ਕਰ ਰਹੇ ਹਾਂ। ਇਸੇ ਤੋਂ ਗ੍ਰੀਨ ਹਾਈਡ੍ਰੋਜਨ (Green Hydrogen) ਦੀ ਤਸਵੀਰ ਸਾਹਮਣੇ ਆਉਂਦੀ ਹੈ।

 

|

ਦੋਸਤੋ, ਗ੍ਰੀਨ ਹਾਈਡ੍ਰੋਜਨ (Green Hydrogen) ਦੁਨੀਆ ਦੇ ਊਰਜਾ ਪਰਿਦ੍ਰਿਸ਼ (world’s energy landscape) ਵਿੱਚ ਆਸ਼ਾਜਨਕ ਵਿਕਲਪ (a promising addition to) ਦੇ ਰੂਪ ਵਿੱਚ ਉੱਭਰ ਰਹੀ ਹੈ। ਇਹ ਉਨ੍ਹਾਂ ਉਦਯੋਗਾਂ ਨੂੰ ਵਾਤਾਵਰਣ ਤੋਂ ਕਾਰਬਨਡਾਇਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਨੂੰ ਕੱਢਣ (ਡੀਕਾਰਬਨਾਇਜ਼ੇਸ਼ਨ- decarbonizing) ਵਿੱਚ ਮਦਦ ਕਰ ਸਕਦਾ ਹੈ ਜਿਨ੍ਹਾਂ ਦਾ ਬਿਜਲੀਕਰਨ ਕਰਨਾ ਮੁਸ਼ਕਿਲ ਹੈ। ਇਸ ਨਾਲ ਰਿਫਾਇਨਰੀ, ਖਾਦ, ਇਸਪਾਤ, ਭਾਰੀ ਡਿਊਟੀ ਵਾਲੇ ਟ੍ਰਾਂਸਪੋਰਟੇਸ਼ਨ (Refineries, fertilizers, steel, heavy-duty transportation) ਜਿਹੇ ਕਈ ਖੇਤਰਾਂ ਨੂੰ ਲਾਭ ਹੋਵੇਗਾ। ਗ੍ਰੀਨ ਹਾਈਡ੍ਰੋਜਨ ਸਰਪਲੱਸ ਅਖੁੱਟ ਊਰਜਾ (surplus renewable energy) ਦੇ ਭੰਡਾਰਣ ਸਮਾਧਾਨ  ਦੇ ਰੂਪ ਵਿੱਚ ਭੀ ਕੰਮ ਕਰ ਸਕਦਾ ਹੈ। ਭਾਰਤ ਨੇ 2023 ਵਿੱਚ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (National Green Hydrogen Mission) ਪਹਿਲੇ ਹੀ ਸ਼ੁਰੂ ਕਰ ਦਿੱਤਾ ਹੈ।

 

ਅਸੀਂ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ( production, utilization and export of Green Hydrogen) ਦੀ ਗਲੋਬਲ ਹੱਬ (global hub) ਬਣਾਉਣਾ ਚਾਹੁੰਦੇ ਹਾਂ। ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (National Green Hydrogen Mission) ਇਨੋਵੇਸ਼ਨ, ਇਨਫ੍ਰਾਸਟ੍ਰਕਚਰ, ਉਦਯੋਗ ਅਤੇ ਨਿਵੇਸ਼ (innovation, infrastructure, industry and investment) ਨੂੰ ਹੁਲਾਰਾ ਦੇ ਰਿਹਾ ਹੈ। ਅਸੀਂ ਅਤਿਆਧੁਨਿਕ (cutting-edge) ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰ ਰਹੇ ਹਾਂ। ਉਦਯੋਗ ਅਤੇ ਸਿੱਖਿਆ ਜਗਤ ਦੇ ਦਰਮਿਆਨ ਸਾਂਝੇਦਾਰੀਆਂ (Partnerships between industry and academia) ਬਣਾਈਆਂ ਜਾ ਰਹੀਆਂ ਹਨ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟ-ਅਪਸ ਅਤੇ ਉੱਦਮੀਆਂ (Start-ups and entrepreneurs) ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਨੌਕਰੀਆਂ ਦੇ ਲਈ ਹਰਿਤ ਈਕੋ-ਸਿਸਟਮ (a green jobs eco-system) ਵਿਕਸਿਤ ਹੋਣ ਦੀ ਭੀ ਕਾਫ਼ੀ ਸੰਭਾਵਨਾ(great potential) ਹੈ। ਇਸ ਨੂੰ ਸਮਰੱਥ ਕਰਨ ਦੇ ਲਈ , ਅਸੀਂ ਇਸ ਖੇਤਰ ਵਿੱਚ (in this sector) ਆਪਣੇ ਨੌਜਵਾਨਾਂ ਦੇ ਲਈ ਕੌਸ਼ਲ ਵਿਕਾਸ (skill development for our youth) ‘ਤੇ ਭੀ ਕੰਮ ਕਰ ਰਹੇ ਹਾਂ।

 

 

ਦੋਸਤੋ, ਜਲਵਾਯੂ ਪਰਿਵਰਤਨ ਅਤੇ ਊਰਜਾ ਬਦਲਾਅ (Climate change and energy transition) ਆਲਮੀ ਚਿੰਤਾਵਾਂ (global concerns) ਹਨ। ਸਾਡੇ ਜਵਾਬ ਭੀ ਗਲੋਬਲ ਪ੍ਰਕ੍ਰਿਤੀ ਦੇ ਹੋਣੇ ਚਾਹੀਦੇ ਹਨ। ਕਾਰਬਨ ਉਤਸਰਜਨ ਵਿੱਚ ਕਮੀ (decarbonization) ‘ਤੇ ਗ੍ਰੀਨ ਹਾਈਡ੍ਰੋਜਨ  ਦੇ ਪ੍ਰਭਾਵ ਨੂੰ ਹੁਲਾਰਾ ਦੇਣ ਦੇ ਲਈ ਇੰਟਰਨੈਸ਼ਨਲ ਸਾਂਝੇਦਾਰੀ (International partnership) ਮਹੱਤਵਪੂਰਨ (critical) ਹੈ।  ਉਤਪਾਦਨ ਨੂੰ ਵਧਾਉਣਾ, ਲਾਗਤ ਨੂੰ ਘੱਟ ਕਰਨਾ ਅਤੇ ਸਹਿਯੋਗ  ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ (Scaling up production, minimising costs and building infrastructure) ਤੇਜ਼ੀ ਨਾਲ ਹੋ ਸਕਦਾ ਹੈ। ਸਾਨੂੰ ਟੈਕਨੋਲੋਜੀ ਨੂੰ ਅੱਗੇ ਵਧਾਉਣ ਦੇ ਲਈ ਰਿਸਰਚ ਅਤੇ ਇਨੋਵੇਸ਼ਨ ਵਿੱਚ ਸੰਯੁਕਤ ਤੌਰ ‘ਤੇ ਨਿਵੇਸ਼ ਕਰਨ ਦੀ ਭੀ ਜ਼ਰੂਰਤ ਹੈ। ਸਤੰਬਰ 2023 ਵਿੱਚ, ਜੀ20 ਸਿਖਰ ਸੰਮੇਲਨ(G20 Summit) ਭਾਰਤ ਵਿੱਚ ਹੋਇਆ। ਇਸ ਸਿਖਰ ਸੰਮੇਲਨ(Summit) ਵਿੱਚ ਗ੍ਰੀਨ ਹਾਈਡ੍ਰੋਜਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।  ਨਵੀਂ ਦਿੱਲੀ ਜੀ-20 ਲੀਡਰਸ ਡੈਕਲੇਰੇਸ਼ਨ (New Delhi G-20 Leaders’ declaration)  ਦੇ ਐਲਾਨਨਾਮੇ ਵਿੱਚ ਹਾਈਡ੍ਰੋਜਨ ‘ਤੇ ਪੰਜ ਉੱਚ-ਪੱਧਰ ਸਵੈਇੱਛੁਕ ਸਿਧਾਂਤਾ (five high-level voluntary principles on Hydrogen) ਨੂੰ ਅਪਣਾਇਆ ਗਿਆ।  ਇਹ ਸਿਧਾਂਤ ਸਾਨੂੰ ਇੱਕ ਏਕੀਕ੍ਰਿਤ ਰੋਡਮੈਪ (a unified roadmap) ਬਣਾਉਣ ਵਿੱਚ ਮਦਦ ਕਰ ਰਹੇ ਹਨ। ਸਾਨੂੰ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ - ਅਸੀਂ ਹੁਣੇ ਜੋ ਨਿਰਣੇ ਲਵਾਂਗੇ,  ਉਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ (life of our future generations) ਤੈ ਕਰਨਗੇ।

 

|

ਮਿੱਤਰੋ, ਐਸੇ ਮਹੱਤਵਪੂਰਨ  ਖੇਤਰ (crucial sector) ਵਿੱਚ, ਇਹ ਜ਼ਰੂਰੀ ਹੈ ਕਿ ਵਿਸ਼ੇ ਮਾਹਰ (domain experts) ਇਸ ਖੇਤਰ ਦੀ ਅਗਵਾਈ ਕਰਨ ਅਤੇ ਨਾਲ ਮਿਲ ਕੇ ਕੰਮ ਕਰਨ। ਵਿਸ਼ੇਸ਼ ਤੌਰ ‘ਤੇ, ਮੈਂ ਦੁਨੀਆ ਭਰ ਦੇ ਵਿਗਿਆਨਿਕ ਸਮੁਦਾਇ  ਨੂੰ ਵਿਭਿੰਨ ਪਹਿਲੂਆਂ ਦਾ ਪਤਾ ਲਗਾਉਣ ਲਈ ਏਕ ਸਾਥ (ਇਕੱਠਿਆਂ) ਆਉਣ ਦਾ ਆਗਰਹਿ (ਦੀ ਤਾਕੀਦ) ਕਰਦਾ ਹਾਂ। ਗ੍ਰੀਨ ਹਾਈਡ੍ਰੋਜਨ ਖੇਤਰ (Green Hydrogen sector) ਦੀ ਮਦਦ ਦੇ ਲਈ ਵਿਗਿਆਨੀ ਅਤੇ ਇਨੋਵਟਰਸ (Scientists and innovators) ਜਨਤਕ ਨੀਤੀ ਵਿੱਚ ਬਦਲਾਅ (changes in public policy) ਦਾ ਸੁਝਾਅ ਦੇ ਸਕਦੇ ਹਨ।  ਐਸੇ ਕਈ ਸਵਾਲ ਭੀ ਹਨ ਜਿਨ੍ਹਾਂ ‘ਤੇ ਵਿਗਿਆਨਿਕ ਸਮੁਦਾਇ (scientific community)  ਵਿਚਾਰ ਕਰ ਸਕਦਾ ਹੈ। ਕੀ ਅਸੀਂ ਗ੍ਰੀਨ ਹਾਈਡ੍ਰੋਜਨ ਉਤਪਾਦਨ (Green Hydrogen production) ਵਿੱਚ ਇਲੈਕਟ੍ਰੋਲਾਇਜ਼ਰ (electrolysers) ਅਤੇ ਹੋਰ ਘਟਕਾਂ ਦੀ ਦਕਸ਼ਤਾ ਵਿੱਚ ਸੁਧਾਰ ਕਰ ਸਕਦੇ ਹਾਂ?  ਕੀ ਅਸੀਂ ਉਤਪਾਦਨ ਦੇ ਲਈ ਸਮੁੰਦਰੀ ਜਲ ਅਤੇ ਨਗਰਪਾਲਿਕਾ ਅਪਸ਼ਿਸ਼ਟ ਜਲ ਦੇ ਉਪਯੋਗ ਦੀ ਸੰਭਾਵਨਾ ਤਲਾਸ਼ ਸਕਦੇ ਹਾਂ? ਅਸੀਂ ਜਨਤਕ ਟ੍ਰਾਂਸਪੋਰਟ, ਸ਼ਿਪਿੰਗ ਅਤੇ ਅੰਤਰਦੇਸ਼ੀ ਜਲਮਾਰਗਾਂ (public transport, shipping, and inland waterways?) ਵਿੱਚ ਗ੍ਰੀਨ ਹਾਈਡ੍ਰੋਜਨ ਦੇ ਉਪਯੋਗ ਨੂੰ ਕਿਵੇਂ ਸੰਭਵ ਕਰ ਸਕਦੇ ਹਾਂ? ਐਸੇ ਵਿਸ਼ਿਆਂ ‘ਤੇ ਏਕ ਸਾਥ (ਇਕੱਠਿਆਂ) ਖੋਜ ਕਰਨ ਨਾਲ ਦੁਨੀਆ ਭਰ ਵਿੱਚ ਹਰਿਤ ਊਰਜਾ ਪਰਿਵਤਰਨ (green energy transition) ਵਿੱਚ ਬਹੁਤ ਮਦਦ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਇਹ ਸੰਮੇਲਨ ਐਸੇ ਮੁੱਦਿਆਂ ‘ਤੇ ਕਈ ਵਿਚਾਰਾਂ ਦੇ ਅਦਾਨ-ਪ੍ਰਦਾਨ ਵਿੱਚ ਮਦਦ ਕਰੇਗਾ।

 

|

ਦੋਸਤੋ, ਇਨਸਾਨਾਂ (Humanity) ਨੇ ਅਤੀਤ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹਰ ਵਾਰ ਮਾਨਵ ਸਮੁਦਾਇ  ਨੇ ਸਮੂਹਿਕ ਅਤੇ ਅਭਿਨਵ (collective and innovative) ਸਮਾਧਾਨਾਂ(solutions) ਦੇ ਮਾਧਿਅਮ ਨਾਲ ਵਿਪਰੀਤ ਪਰਿਸਥਿਤੀਆਂ (adversities) ‘ਤੇ ਵਿਜੈ ਪ੍ਰਾਪਤ ਕੀਤੀ। ਸਮੂਹਿਕ ਅਤੇ ਅਭਿਨਵ ਪ੍ਰਯਾਸ ਦੀ ਇਹੀ ਭਾਵਨਾ (same spirit of collective and innovative action) ਸਾਨੂੰ ਇੱਕ ਟਿਕਾਊ ਭਵਿੱਖ (a sustainable future) ਦੀ ਤਰਫ਼ ਲੈ ਜਾਵੇਗੀ।  ਜਦੋਂ ਅਸੀਂ ਏਕ ਸਾਥ (ਇਕੱਠੇ) ਹੁੰਦੇ ਹਾਂ ਤਾਂ ਅਸੀਂ ਕੁਝ ਭੀ ਹਾਸਲ ਕਰ ਸਕਦੇ ਹਾਂ। ਆਓ, ਅਸੀਂ ਗ੍ਰੀਨ ਹਾਈਡ੍ਰੋਜਨ  ਦੇ ਵਿਕਾਸ ਅਤੇ ਉਪਯੋਗ (development and deployment of Green Hydrogen) ਵਿੱਚ ਤੇਜ਼ੀ ਲਿਆਉਣ ਦੇ ਲਈ ਮਿਲ ਕੇ ਕੰਮ ਕਰੀਏ।

 

ਇੱਕ ਵਾਰ ਫਿਰ, ਮੈਂ ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਇੰਟਰਨੈਸ਼ਨਲ ਕਾਨਫਰੰਸ ( 2nd International Conference on Green Hydrogen) ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

 ਧੰਨਵਾਦ!( Thank You!)

 

  • Vikramjeet Singh July 12, 2025

    Modi 🙏🙏🙏
  • Jagmal Singh June 28, 2025

    Namo
  • Virudthan May 09, 2025

    🌺🌺🌹India is rapidly emerging as a global hub for film production, digital content, gaming, fashion, and music.The live entertainment industry, particularly live concerts, also holds immense potential for growth in the country.Currently, the global animation market is valued at over $430 billion and is projected to double within the next decade.This presents a significant opportunity for India's animation and graphic design industry to thrive and establish itself on a global scale - PM Modiji
  • Ratnesh Pandey April 16, 2025

    भारतीय जनता पार्टी ज़िंदाबाद ।। जय हिन्द ।।
  • Ratnesh Pandey April 10, 2025

    🇮🇳जय हिन्द 🇮🇳
  • Jitendra Kumar April 02, 2025

    🙏🇮🇳❤️
  • Dr srushti March 29, 2025

    namo
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Madhusmita Baliarsingh November 06, 2024

    🙏🙏
  • Chandrabhushan Mishra Sonbhadra November 03, 2024

    jay shree Ram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'

Media Coverage

'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'
NM on the go

Nm on the go

Always be the first to hear from the PM. Get the App Now!
...
Chief Minister of Uttarakhand meets Prime Minister
July 14, 2025

Chief Minister of Uttarakhand, Shri Pushkar Singh Dhami met Prime Minister, Shri Narendra Modi in New Delhi today.

The Prime Minister’s Office posted on X;

“CM of Uttarakhand, Shri @pushkardhami, met Prime Minister @narendramodi.

@ukcmo”