Quote“ਕਰਨਾਟਕ ਦੇ ਯੋਗਦਾਨ ਦੇ ਬਿਨਾ ਭਾਰਤ ਦੀ ਪਹਿਚਾਣ, ਪਰੰਪਰਾਵਾਂ ਅਤੇ ਪ੍ਰੇਰਣਾਵਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ”
Quoteਪ੍ਰਾਚੀਨ ਕਾਲ ਤੋਂ, ਭਾਰਤ ਵਿੱਚ ਕਰਨਾਟਕ ਦੀ ਭੂਮਿਕਾ ਹਨੂੰਮਾਨ ਦੀ ਰਹੀ ਹੈ
Quoteਯੁੱਗ ਪਰਿਵਰਤਨ ਦਾ ਕੋਈ ਮਿਸ਼ਨ ਜੇਕਰ ਅਯੁੱਧਿਆ ਤੋਂ ਸ਼ੁਰੂ ਹੋ ਕੇ ਰਾਮੇਸ਼ਵਰਮ ਜਾਂਦਾ ਹੈ ਤਾਂ ਉਸ ਨੂੰ ਤਾਕਤ ਸਿਰਫ ਕਰਨਾਟਕ ਵਿੱਚ ਹੀ ਮਿਲਦੀ ਹੈ
Quote‘ਅਨੁਭਵ ਮੰਟਪਾ’ ਦੇ ਮਾਧਿਅਮ ਰਾਹੀਂ ਭਗਵਾਨ ਬਸਵੇਸ਼ਵਰਾ ਦੇ ਲੋਕਤਾਂਤ੍ਰਿਕ ਉਪਦੇਸ਼ ਭਾਰਤ ਲਈ ਇੱਕ ਪ੍ਰਕਾਸ਼ ਦੀ ਕਿਰਣ ਦੀਆਂ ਤਰ੍ਹਾਂ ਹਨ”
Quote“ਕਰਨਾਟਕ ਪਰੰਪਰਾਵਾਂ ਅਤੇ ਟੈਕਨੋਲੋਜੀ ਦੀ ਭੂਮੀ ਹੈ। ਇਸ ਵਿੱਚ ਇਤਿਹਾਸਿਕ ਸੰਸਕ੍ਰਿਤੀ ਦੇ ਨਾਲ - ਨਾਲ ਆਧੁਨਿਕ ਆਰਟਫੀਸ਼ੀਅਲ ਇਨਟੈਲੀਜੈਂਸ ਵੀ ਹੈ
Quoteਕਰਨਾਟਕ ਨੂੰ 2009 -2014 ਦੇ ਵਿੱਚ ਪੰਜ ਸਾਲ ਵਿੱਚ ਰੇਲਵੇ ਪ੍ਰੋਜੈਕਟਾਂ ਲਈ 4 ਹਜ਼ਾਰ ਕਰੋੜ ਰੁਪਏ ਮਿਲੇ , ਜਦੋਂ ਕਿ ਇਸ ਸਾਲ ਦੇ ਬਜਟ ਵਿੱਚ ਕੇਵਲ ਕਰਨਾਟਕ ਦੇ ਰੇਲ ਬੁਨਿਆਦੀ ਢਾਂਚੇ ਲਈ 7 ਹਜ਼ਾਰ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ
Quote“ਕੰਨੜ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ ਫਿਲਮਾਂ ਗ਼ੈਰ-ਕੰਨੜ ਭਾਸ਼ੀ ਦਰਸ਼ਕਾਂ ਦੇ ਦਰਮਿਆਨ ਬਹੁਤ ਮੁਕਬੂਲ ਹੋਈਆਂ ਅਤੇ ਫਿਲਮਾਂ ਨੇ ਕਰਨਾਟਕ ਬਾਰੇ ਅਧਿਕ ਜਾਣਨ ਦੀ ਇੱਛਾ ਪੈਦਾ ਕੀਤੀ। ਇਸ ਇੱਛਾ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ”

ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਾਵਰਾਜ ਬੋੱਮਈ ਜੀ, ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਪ੍ਰਲਹਾਦ ਜੋਸ਼ੀ ਜੀ, ਸੰਸਦ ਵਿੱਚ ਸਾਡੇ ਸੀਨੀਅਰ ਸਾਥੀ ਡਾ. ਵੀਰੇਂਦਰ ਹੇਗੜ ਜੀ, ਪਰਮਪੂਜਯ ਸਵਾਮੀ ਨਿਰਮਲਾਨੰਦ-ਨਾਥ ਸਵਾਮੀ ਜੀ, ਪਰਮਪੂਜਯ ਸ਼੍ਰੀ ਸ਼੍ਰੀ ਸ਼ਿਵਰਰਾਤ੍ਰੀ ਦੇਸ਼ੀਕੇਂਦਰ ਸਵਾਮੀ ਜੀ, ਸ਼੍ਰੀ ਸ਼੍ਰੀ ਵਿਸ਼ਵਪ੍ਰਸੰਨ ਤੀਰਥ ਸਵਾਮੀ ਜੀ, ਸ਼੍ਰੀ ਸ਼੍ਰੀ ਨੰਜਾਵਧੂਤਾ ਸਵਾਮੀ ਜੀ, ਸ਼੍ਰੀ ਸ਼੍ਰੀ ਸ਼ਿਵਮੂਰਤੀ ਸ਼ਿਵਾਚਾਰਯ ਸਵਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਗਣ, ਸਾਂਸਦਣ, ਭਾਈ ਸੀਟੀ ਰਵੀ ਜੀ, ਦਿੱਲੀ-ਕਰਨਾਟਕ ਸੰਘ ਦੇ ਸਾਰੇ ਮੈਂਬਰਗਣ, ਦੇਵੀਓ ਅਤੇ ਸੱਜਣੋਂ,

|

ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ, ਅਭਿੰਨਦਨ ਕਰਦਾ ਹਾਂ। ਅੱਜ, ਦਿੱਲੀ-ਕਰਨਾਟਕ ਸੰਘ ਐੱਲਾਦਰੂ ਇਰੂ, ਏਂਤਾਦਰੂ ਇਰੂ, ਏਂਦੇਂਦਿਗੁ ਨੀ ਕਨੱੜਾਵਾਗੀਰੂ’ ਅਜਿਹੀ ਗੌਰਵਸ਼ਾਲੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਦਿੱਲੀ ਕਰਨਾਟਕ ਸੰਘ’ ਦੇ 75 ਵਰ੍ਹਿਆਂ ਦਾ ਇਹ ਉਤਸਵ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਦੇਸ਼ ਵੀ ਆਜ਼ਾਦੀ ਦੇ 75 ਵਰ੍ਹੇ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਜਦੋਂ ਅਸੀਂ 75 ਵਰ੍ਹੇ ਪਹਿਲਾਂ ਦੀਆਂ ਸਥਿਤੀਆਂ ਨੂੰ ਦੇਖਦੇ ਹਾਂ, ਉਨ੍ਹਾਂ ਦਾ ਆਕਲਨ ਕਰਦੇ ਹਾਂ, ਤਾਂ ਸਾਨੂੰ ਇਸ ਪ੍ਰਯਾਸ ਵਿੱਚ ਭਾਰਤ ਦੀ ਅਮਰ ਆਤਮਾ ਦੇ ਦਰਸ਼ਨ ਹੁੰਦੇ ਹਨ। ਦਿੱਲੀ-ਕਰਨਾਟਕ ਸੰਘ ਦਾ ਗਠਨ ਦਿਖਾਉਂਦਾ ਹੈ ਕਿ ਆਜ਼ਾਦੀ ਦੇ ਉਸ ਪ੍ਰਥਮ ਪ੍ਰਹਰ ਵਿੱਚ ਕਿਸ ਤਰ੍ਹਾਂ ਲੋਕ, ਦੇਸ਼ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਵਿੱਚ ਜੁਟ ਗਏ ਸਨ।

ਮੈਨੂੰ ਖ਼ੁਸ਼ੀ ਹੈ ਕਿ, ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ਦੇ ਪਹਿਲੇ ਪ੍ਰਹਰ ਵਿੱਚ ਵੀ ਦੇਸ਼ ਦੀ ਉਹ ਊਰਜਾ, ਉਹ ਸਮਰਪਣ ਅੱਜ ਉਤਨਾ ਹੀ ਜੀਵੰਤ ਨਜ਼ਰ ਆਉਂਦਾ ਹੈ। ਮੈਂ ਇਸ ਅਵਸਰ ‘ਤੇ ਇਸ ਸੰਘ ਦਾ ਸੁਪਨਾ ਦੇਖਣ ਵਾਲੀ, ਇਸ ਨੂੰ ਸਾਕਾਰ ਕਰਨ ਵਾਲੀ ਸਾਰੀਆਂ ਮਹਾਨ ਵਿਭੂਤੀਆਂ ਨੂੰ ਨਮਨ ਕਰਦਾ ਹਾਂ। ਅਤੇ 75 ਸਾਲ ਦੀ ਯਾਤਰਾ ਸਰਲ ਨਹੀਂ ਹੁੰਦੀ ਹੈ। ਅਨੇਕ ਉਤਾਰ ਚੜ੍ਹਾਅ ਆਉਂਦੇ ਹਨ, ਅਨੇਕ ਲੋਕਾਂ ਨੂੰ ਨਾਲ ਲੈ ਕੇ ਚਲਣਾ ਪੈਂਦਾ ਹੈ। 75 ਸਾਲ ਤੱਕ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਸੰਘ ਨੂੰ ਚਲਾਇਆ, ਅੱਗੇ ਵਧਾਇਆ, ਵਿਕਾਸ ਕੀਤਾ, ਉਹ ਸਭ ਦੇ ਸਭ ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਕਰਨਾਟਕ ਦੇ ਲੋਕਾਂ ਨੂੰ ਵੀ ਰਾਸ਼ਟਰ ਨਿਰਮਾਣ ਦੇ ਉਨ੍ਹਾਂ ਦੇ ਪ੍ਰਯਤਨਾਂ ਦੇ ਲਈ ਪ੍ਰਣਾਮ ਕਰਦਾ ਹਾਂ। 

ਸਾਥੀਓ,

ਭਾਰਤ ਦੀ ਪਹਿਚਾਣ ਹੋਵੇ, ਭਾਰਤ ਦੀਆਂ ਪਰੰਪਰਾਵਾਂ ਹੋਣ, ਜਾਂ ਭਾਰਤ ਦੀ ਪ੍ਰੇਰਣਾਵਾਂ ਹੋਣ, ਕਰਨਾਟਕ ਦੇ ਬਿਨਾਂ ਅਸੀਂ ਭਾਰਤ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ। ਪੌਰਾਣਿਕ ਕਾਲ ਤੋਂ ਭਾਰਤ ਵਿੱਚ ਕਰਨਾਟਕ ਦੀ ਭੂਮਿਕਾ ਤਾਂ ਹਨੂਮਾਨ ਦੀ ਰਹੀ ਹੈ। ਹਨੁਮਾਨ ਦੇ ਬਿਨਾ ਨਾ ਰਾਮ ਹੁੰਦੇ ਹਨ, ਨਾ ਰਾਮਾਇਣ ਬਣਦੀ ਹੈ। ਯੁਗ ਪਰਿਵਰਤਨ ਦਾ ਕੋਈ ਮਿਸ਼ਨ ਅਗਰ ਅਯੋਧਿਆ ਤੋਂ ਸ਼ੁਰੂ ਹੋ ਕੇ ਰਾਮੇਸ਼ਵਰਮ ਜਾਂਦਾ ਹੈ, ਤਾਂ ਉਸ ਨੂੰ ਤਾਕਤ ਕਰਨਾਟਕ ਵਿੱਚ ਹੀ ਮਿਲਦੀ ਹੈ।

|

ਭਾਈਓ ਭੈਣੋਂ,

ਮੱਧ ਕਾਲ ਵਿੱਚ ਵੀ ਜਦੋਂ ਆਕ੍ਰਾਂਤਾ ਭਾਰਤ ਨੂੰ ਤਬਾਹ ਕਰਨ ਦਾ ਪ੍ਰਯਤਨ ਕਰਦੇ ਹਨ, ਅਤੇ ਸੋਮਨਾਥ ਜਿਹੇ ਸ਼ਿਵਲਿੰਗ ਤੋੜ ਜਾਂਦੇ ਹਨ, ਤਾਂ ਕਰਨਾਟਕ ਦੇ ਦੇਵਰਾ ਦਾਸਿਮੱਯਾ, ਮਾਦਾਰਾ ਚੇਨੱਯਾ, ਡੋਹਰ ਕੱਕੱਯਾ, ਅਤੇ ਭਗਵਾਨ ਬਸਵੇਸ਼ਵਰਾ ਜਿਹੇ ਸੰਤ ਜਨ-ਜਨ ਨੂੰ ਇਸ਼ਟਲਿੰਗ ਨਾਲ ਜੋੜ ਦਿੰਦੇ ਹਨ। ਜਦੋਂ ਦੇਸ਼ ‘ਤੇ ਬਾਹਰੀ ਤਾਕਤਾਂ ਹਮਲਾ ਕਰਦੀਆਂ ਹਨ ਤਾਂ ਰਾਣੀ ਅਬੱਕਾ, ਓਨਾਕੇ ਓਬਾਵਾ, ਰਾਣੀ ਚੇਨੰਮਾ ਅਤੇ ਕ੍ਰਾਂਤੀਵੀਰਾ ਸੰਗੋੱਲੀ ਰਾਯੱਨਾ ਜਿਹੀ ਵੀਰ ਉਨ੍ਹਾਂ ਦੇ ਸਾਹਮਣੇ ਦੀਵਾਰ ਦੀ ਤਰ੍ਹਾਂ ਖੜੇ ਹੋ ਜਾਂਦੇ ਹਨ। ਆਜ਼ਾਦੀ ਦੇ ਬਾਅਦ ਵੀ ‘ਕਾਸ਼ੀ ਹਿੰਦੂ ਯੂਨੀਵਰਸਿਟੀ’ ਦੇ ਪਹਿਲੇ ਵਾਈਸ-ਚਾਂਸਲਰ ਮਹਾਰਾਜਾ ਕ੍ਰਿਸ਼ਣਰਾਜਾ ਆਡੇਅਰ ਤੋਂ ਲੈ ਕੇ ਫੀਲਡ ਮਾਰਸ਼ਲ ਕੇਐੱਮ ਕਰਿਯੱਪਾ ਅਤੇ ਭਾਰਤ ਰਤਨ ਐੱਮ ਵਿਸ਼ਵੇਸ਼ਵਰੈਯਾ ਤੱਕ, ਕਰਨਾਟਕ ਨੇ ਹਮੇਸ਼ਾ ਭਾਰਤ ਨੂੰ ਪ੍ਰੇਰਿਤ ਵੀ ਕੀਤਾ ਹੈ, ਅਤੇ ਆਕਰਸ਼ਿਤ ਵੀ ਕੀਤਾ ਹੈ। ਅਤੇ ਹੁਣੇ ਅਸੀਂ ਪੂਜਯ ਸਵਾਮੀ ਜੀ ਤੋਂ ਕਾਸ਼ੀ ਦੇ ਅਨੁਭਵ ਸੁਣ ਰਹੇ ਸਨ।

ਸਾਥੀਓ,

ਕੰਨੜਾ ਦੇ ਲੋਕਾਂ ਨੇ ਹਮੇਸ਼ਾ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੇ ਮੰਤਰ ਜੋ ਕੀਤਾ ਹੈ। ਇਸ ਦੀ ਪ੍ਰੇਰਣਾ ਉਨ੍ਹਾਂ ਕਰਨਾਟਕ ਦੀ ਧਰਤੀ ਤੋਂ ਹੀ ਮਿਲਦੀ ਹੈ। ਰਾਸ਼ਟਰਕਵੀ ਕੁਵੇੰਪੁ ਦੀ ਰਚਨਾ ਨਾਡਾ-ਗੀਤੇ ਹੁਣ ਅਸੀਂ ਸਾਰਿਆਂ ਨੇ ਉਸ ਨੂੰ ਸੁਣਿਆ ਅਤੇ ਪੂਜਯ ਸਵਾਮੀ ਜੀ ਨੇ ਵੀ ਉਸ ਦੀ ਵਿਆਖਿਆ ਕੀਤੀ। ਕਿਤਨੇ ਅਦਭੁਤ ਬੋਲ ਹਨ- ਜੈ ਭਾਰਤ ਜਨਨਿਯਾ ਤਨੁ ਜਾਤੇ, ਜੈ ਹੇ ਕਰਨਾਟਕ ਮਾਤੇ। ਕਿਤਨੀ ਆਤਮੀਯਤਾ ਨਾਲ ਉਨ੍ਹਾਂ ਨੇ ਕਰਨਾਟਕ ਮਾਤੇ ਦੀ ਸਤੁਤੀ ਕੀਤੀ ਹੈ, ਇਸੇ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਭਾਰਤ ਮਾਤਾ ਦੀ ‘ਤਨੁ ਜਾਤੇ’ ਹਨ। ਇਸ ਗੀਤ ਵਿੱਚ ਭਾਰਤ ਭਰ ਦੀ ਸੱਭਿਅਤਾ ਦਾ ਵੀ ਵਰਨਣ ਹੈ, ਅਤੇ ਕਰਨਾਟਕ ਦੇ ਮਹੱਤਵ ਅਤੇ ਭੂਮਿਕਾ ਦੀ ਵੀ ਜ਼ਿਕਰ ਹੈ। ਜਦੋਂ ਅਸੀਂ ਇਸ ਗੀਤ ਦੇ ਭਾਵ ਨੂੰ ਸਮਝ ਲੈਂਦੇ ਹਨ, ਤਾਂ ਅਸੀਂ ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵੀ ਸਮਝ ਜਾਂਦੇ ਹਨ।

|

ਸਾਥੀਓ,

ਅੱਜ ਜਦੋਂ ਭਾਰਤ G-20 ਜਿਹੇ ਬੜੇ ਆਲਮੀ ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ, ਤਾਂ ਲੋਕਤੰਤਰ ਦੀ ਜਨਨੀ- Mother of Democracy ਦੇ ਰੂਪ ਵਿੱਚ ਸਾਡੇ ਆਦਰਸ਼ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ‘ਅਨੁਭਵ ਮੰਟਪਾ’ ਦੇ ਜ਼ਰੀਏ ਭਗਵਾਨ ਬਸਵੇਸ਼ਵਰਾ ਦੇ ਵਚਨ, ਉਨ੍ਹਾਂ ਦੇ ਲੋਕਤਾਂਤਰਿਕ ਉਪਦੇਸ਼, ਭਾਰਤ ਦੇ ਲਈ ਇੱਕ ਚਾਨਣੇ ਦੀ ਤਰ੍ਹਾਂ ਹਨ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਲੰਦਨ ਵਿੱਚ ਭਗਵਾਨ ਬਸਵੇਸ਼ਵਰਾ ਦੀ ਮੂਰਤੀ ਦੇ ਲੋਕਾਰਪਣ ਦਾ, ਸਾਡੇ ਇਸ ਗੌਰਵ (ਮਾਣ) ਦੇ ਵਿਸਤਾਰ ਦਾ ਮੌਕਾ ਮਿਲਿਆ ਸੀ। ਨਾਲ ਹੀ, ਅਲੱਗ-ਅਲੱਗ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਵਚਨਾਂ ਨੂੰ ਰਿਲੀਜ਼ ਕਰਨ ਦਾ ਮੈਨੂੰ ਅਵਸਰ ਵੀ ਮਿਲਿਆ। ਇਹ ਉਪਲਬਧੀਆਂ ਇਸ ਬਾਤ ਦਾ ਸਬੂਤ ਹਨ ਕਿ ਕਰਨਾਟਕ ਦੀ ਵਿਚਾਰ ਪਰੰਪਰਾ ਵੀ ਅਮਰ ਹੈ, ਉਸ ਦਾ ਪ੍ਰਭਾਵ ਵੀ ਅਮਰ ਹੈ।

ਸਾਥੀਓ,

ਕਰਨਾਟਕ traditions ਦੀ ਧਰਤੀ ਵੀ ਹੈ, ਅਤੇ ਟੈਕਨੋਲੋਜੀ ਦੀ ਵੀ ਧਰਤੀ ਹੈ। ਇੱਥੇ historic culture ਵੀ ਹੈ, ਅਤੇ modern artificial intelligence ਵੀ ਹੈ। ਹੁਣ ਅੱਜ ਸਵੇਰੇ ਹੀ ਮੈਂ ਜਰਮਨ ਚਾਂਸਲਰ ਨਾਲ ਮੇਰੀ ਮੀਟਿੰਗ ਸੀ ਅਤੇ ਮੈਂ ਮੈਨੂੰ ਖੁਸ਼ੀ ਹੈ ਕਿ ਕੱਲ ਤੋਂ ਉਨ੍ਹਾਂ ਦਾ ਪ੍ਰੋਗਰਾਮ ਬੰਗਲੁਰੂ ਵਿੱਚ ਹੋ ਰਿਹਾ ਹੈ। ਅੱਜ ਜੀ20 ਸਮੂਹ ਦੀ ਵੀ ਇੱਕ ਬੜੀ ਮੀਟਿੰਗ ਬੰਗਲੁਰੂ ਵਿੱਚ ਚਲ ਰਹੀ ਹੈ।

ਸਾਥੀਓ,

ਮੈਂ ਕਿਸੇ ਵੀ ਰਾਸ਼ਟਰ ਦੇ ਰਾਸ਼ਟਰਪਤੀ ਨਾਲ ਮਿਲਦਾ ਹਾਂ ਤਾ ਮੇਰਾ ਪ੍ਰਯਤਨ ਹੁੰਦਾ ਹੈ ਕਿ ਉਹ ਪ੍ਰਾਚੀਨ ਅਤੇ ਆਧੁਨਿਕ ਭਾਰਤ ਦੀਆਂ, ਦੋਨੋਂ ਤਸਵੀਰਾਂ  ਦੇਖੀਆਂ। Tradition ਅਤੇ technology, ਇਹੀ ਅੱਜ ਨਵੇਂ ਭਾਰਤ ਦਾ temperament ਵੀ ਹੈ। ਅੱਜ ਦੇਸ਼ ਵਿਕਾਸ ਅਤੇ ਵਿਰਾਸਤ ਨੂੰ, ਪ੍ਰੋਗਰੈੱਸ ਅਤੇ ਪਰੰਪਰਾਵਾਂ ਨੂੰ, ਇਕੱਠੇ ਲੈ ਕੇ ਅੱਗੇ ਵਧ ਰਿਹਾ ਹੈ। ਅੱਜ ਇੱਕ ਤਰਫ਼ ਭਾਰਤ ਆਪਣੇ ਪ੍ਰਾਚੀਨ ਮੰਦਿਰਾਂ ਨੂੰ, ਸੱਭਿਆਚਾਰਕ ਕੇਂਦਰਾਂ ਨੂੰ ਪੁਨਰਜੀਵਿਤ ਕਰ ਰਿਹਾ ਹੈ, ਤਾਂ ਨਾਲ ਹੀ ਅਸੀਂ ਡਿਜੀਟਲ ਪੇਮੈਂਟ ਦੇ ਮਾਮਲੇ ਵਿੱਚ ਵਰਲਡ ਲੀਡਰ ਵੀ ਬਣ ਜਾਂਦੇ ਹਨ। ਅੱਜ ਦਾ ਭਾਰਤ ਸਾਡੀਆਂ ਸਦੀਆਂ ਪੁਰਾਣੀਆਂ ਚੋਰੀ ਹੋਈਆਂ ਮੂਰਤੀਆਂ ਨੂੰ, ਆਰਟੀਫੇਕਟਸ ਨੂੰ ਵਿਦੇਸ਼ਾਂ ਤੋਂ ਵਾਪਸ ਲਿਆ ਰਿਹਾ ਹੈ। ਅਤੇ, ਅੱਜ ਦਾ ਭਾਰਤ ਵਿਦੇਸ਼ਾਂ ਤੋਂ ਰਿਕਾਰਡ Foreign Direct Investment ਵੀ ਲੈ ਕੇ ਆ ਰਿਹਾ ਹੈ। ਇਹੀ ਨਵੇਂ ਭਾਰਤ ਦਾ ਉਹ ਵਿਕਾਸਪਥ ਹੈ ਜੋ ਸਾਨੂੰ ਵਿਕਸਤ ਭਾਰਤ ਦੇ ਲਕਸ਼ ਤੱਕ ਲੈ ਕੇ ਜਾਵੇਗਾ।

ਸਾਥੀਓ,

ਅੱਜ ਦੇਸ਼ ਦੇ ਲਈ, ਅਤੇ ਕਰਨਾਟਕ ਦੀ ਸਰਕਾਰ ਦੇ ਲਈ ਕਰਨਾਟਕ ਦਾ ਵਿਕਾਸ ਇੱਕ ਸਰਵਉੱਚ ਪ੍ਰਾਥਮਿਕਤਾ ਹੈ। ਪਹਿਲਾਂ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕਰਨਾਟਕ ਵਿੱਚ ਸਰਕਾਰ ਬਣਾ ਕੇ ਲੋਕਾ ਇੱਥੇ ਦੇ ਪੈਸੇ ਨੂੰ ਬਾਹਰ ਲੈ ਜਾਂਦੇ ਸਨ। ਲੇਕਿਨ, ਅੱਜ ਦੇਸ਼ ਦਾ ਪੈਸਾ, ਦੇਸ਼ ਦੇ ਸੰਸਾਧਾਨ ਕਰਨਾਟਕ ਦੇ ਵਿਕਾਸ ਦੇ ਲਈ ਇਮਾਨਦਾਰੀ ਤੋਂ ਸਮਰਪਿਤ ਕੀਤੇ ਜਾਂਦੇ ਹਨ। ਤੁਸੀਂ ਦੇਖੋ, 2009 ਤੋਂ 2014 ਦੇ ਵਿੱਚ ਕੇਂਦਰ ਦੀ ਤਰਫ਼ ਤੋਂ ਕਰਨਾਟਕ ਰਾਜ ਨੂੰ ਸਲਾਨਾ 11 ਹਜ਼ਾਰ ਕਰੋੜ ਰੁਪਏ ਦਿੱਤੇ ਜਾਂਦੇ ਸਨ Every Year. ਜਦੋਂ ਕਿ ਸਾਡੀ ਸਰਕਾਰ ਵਿੱਚ 2019 ਤੋਂ 2023 ਦੇ ਵਿੱਚ, ਹੁਣ ਤੱਕ ਕੇਂਦਰ ਦੇ ਵੱਲੋਂ 30 ਹਜ਼ਾਰ ਕਰੋੜ ਰੁਪਏ ਭੇਜੇ ਗਏ ਹਨ।

|

2009 ਤੋਂ 2014 ਦੇ ਵਿੱਚ ਕਰਨਾਟਕ ਵਿੱਚ ਰੇਲ ਪ੍ਰੋਜੈਕਟਾਂ ਦੇ ਲਈ ਕੁੱਲ ਮਿਲਾ ਕੇ 4 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਖਰਚ ਕੀਤੇ ਗਏ ਅਤੇ ਇੱਕ ਰੇਲ ਮੰਤਰੀ ਤਾਂ ਕਰਨਾਟਕ ਦੇ ਹੀ ਸਨ, 4 ਹਜ਼ਾਰ ਕਰੋੜ। ਯਾਨੀ ਪੰਜ ਸਾਲ ਵਿੱਚ 4 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ। ਜਦੋਂ ਕਿ ਸਾਡੀ ਸਰਕਾਰ ਨੇ ਇਸ ਵਾਰ ਦੇ ਬਜਟ ਵਿੱਚ ਕਰਨਾਟਕ ਦੇ ਰੇਲ ਇਨਫ੍ਰਾਸਟ੍ਰਕਚਰ ਦੇ ਲਈ ਕਰੀਬ 7 ਹਜ਼ਾਰ ਕਰੋੜ ਰੁਪਏ ਦਿੱਤੇ ਹਨ, ਇਸ ਵਰ੍ਹੇ ਦੀ ਬਾਤ ਕਰ ਰਿਹਾ ਹਾਂ ਮੈਂ। ਨੈਸ਼ਨਲ ਹਾਈਵੇਜ਼ ਦੇ ਲਈ ਵੀ ਪਿਛਲੀ ਸਰਕਾਰ ਨੇ 5 ਵਰ੍ਹਿਆਂ ਵਿੱਚ ਕੁੱਲ ਮਿਲਾ ਕੇ 6 ਹਜ਼ਾਰ ਕਰੋੜ ਰੁਪਏ ਕਰਨਾਟਕ ਦੇ ਲਈ ਦਿੱਤੇ ਗਏ। ਲੇਕਿਨ, ਇਨ੍ਹਾਂ 9 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਹਰ ਵਰ੍ਹੇ 5 ਹਜ਼ਾਰ ਕਰੋੜ ਦਾ ਨਿਵੇਸ਼ ਕਰਨਾਟਕ ਵਿੱਚ ਕੀਤਾ ਗਿਆ ਹੈ। ਕਿੱਥੇ 5 ਸਾਲ ਵਿੱਚ 6 ਹਜ਼ਾਰ ਕਰੋੜ, ਕਿੱਥੇ ਹਰ ਸਾਲ 5 ਹਜ਼ਾਰ ਕਰੋੜ!

 

ਸਾਥੀਓ,

ਸਾਡੀ ਸਰਕਾਰ ਦੁਆਰਾ ਲੰਬੇ ਸਮੇਂ ਤੋਂ ਚਲੀ ਆ ਰਹੀ ਅਪਰ ਭਦ੍ਰਾ ਪ੍ਰੋਜੈਕਟ ਦੀ ਮੰਗ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਸ ਨਾਲ ਤੁਮਕੁਰੂ, ਚਿਕਮਗਲੁਰੂ, ਚਿਤਰਦੁਰਗ ਅਤੇ ਦਾਵਣਗੇਰੇ ਸਹਿਤ ਸੈਂਟ੍ਰਲ ਕਰਨਾਟਕ ਦੇ ਬੜੇ ਸੁੱਕਾ ਪ੍ਰਭਾਵਿਤ ਖੇਤਰ ਨੂੰ ਲਾਭ ਹੋਣ ਵਾਲਾ ਹੈ, ਮੇਰੇ ਕਿਸਾਨਾਂ ਨੂੰ ਕਲਿਆਣ ਹੋਣ ਵਾਲਾ ਹੈ। ਇਹ ਵਿਕਾਸ ਦੀ ਨਵੀਂ ਰਫ਼ਤਾਰ ਕਰਨਾਟਕ ਦੀ ਤਸਵੀਰ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਤੁਹਾਡੇ ਵਿੱਚੋਂ ਜੋ ਲੋਕ ਦਿੱਲੀ ਵਿੱਚ ਰਹਿ ਰਹੇ ਹਨ, ਲੰਬੇ ਸਮੇਂ ਤੋਂ ਆਪਣੇ ਪਿੰਡ ਨਹੀਂ ਗਏ ਹਨ, ਤੁਸੀਂ ਜਦੋਂ ਉੱਥੇ ਜਾਓਗੇ ਤਾਂ ਤੁਹਾਨੂੰ ਹੈਰਾਨੀ ਵੀ ਹੋਵੇਗੀ, ਗਰਮ (ਮਾਣ) ਵੀ ਹੋਵੇਗਾ।

 

ਸਾਥੀਓ,

ਦਿੱਲੀ ਕਰਨਾਟਕ ਸੰਘ ਦੇ 75 ਵਰ੍ਹਿਆਂ ਵਿੱਚ ਉਨੰਤੀ, ਉਪਲਬਧੀ ਅਤੇ ਗਿਆਨ ਦੇ ਉਤਕਰਸ਼ ਦੇ ਕਈ ਮਹੱਤਵਪੂਰਨ ਪਲ ਸਾਡੇ ਸਾਹਮਣੇ ਆਏ ਹਨ। ਹੁਣ ਅਗਲੇ 25 ਵਰ੍ਹੇ ਹੋਰ ਵੀ ਮਹੱਤਵ ਦੇ ਹਨ। ਅੰਮ੍ਰਿਤ ਕਾਲ ਅਤੇ ਦਿੱਲੀ ਕਰਨਾਟਕ ਸੰਘ ਦੇ ਅਗਲੇ 25 ਵਰ੍ਹਿਆਂ ਵਿੱਚ ਤੁਸੀਂ ਕਈ ਮਹੱਤਵਪੂਰਨ ਕੰਮ ਕਰ ਸਕਦੇ ਹਨ। ਜਿਨ੍ਹਾਂ ਦੋ ਚੀਜ਼ਾਂ ‘ਤੇ ਤੁਸੀਂ ਫੋਕਸ ਕਰ ਸਕਦੇ ਹਨ, ਉਹ ਹੈ- ਕਲਿਕੇ ਮੱਤੂ ਕਲੇ। ਯਾਨੀ ਗਿਆਨ ਅਤੇ ਕਲਾ। ਅਗਰ ਅਸੀਂ ਕਲਿਕੇ ਦੀ ਬਾਤ ਕਰੀਏ, ਤਾਂ ਅਸੀਂ ਜਾਣਦੇ ਹਾਂ ਕਿ ਸਾਡੀ ਕੰਨੜਾ ਭਾਸ਼ਾ ਕਿਤਨੀ ਸੁੰਦਰ ਹੈ, ਇਸ ਦਾ ਸਾਹਿਤ ਕਿਤਨਾ ਸਮ੍ਰਿੱਧ ਹੈ। ਨਾਲ ਹੀ ਨਾਲ ਕੰਨੜ ਭਾਸ਼ਾ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਇਹ ਉਹ ਭਾਸ਼ਾ ਹੈ ਜਿਸ ਨੂੰ ਬੋਲਣ ਵਾਲਿਆਂ ਵਿੱਚ reading habit ਬਹੁਤ ਸਟ੍ਰੌਂਗ ਹੁੰਦੀ ਹੈ। ਕੰਨੜ ਭਾਸ਼ਾ ਦੇ ਪਾਠਕਾਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਹੈ। ਅੱਜ ਕਿਸੇ ਕੰਨੜ ਵਿੱਚ ਕੋਈ ਅੱਛੀ ਨਵੀਂ ਕਿਤਾਬ ਆਉਂਦੀ ਹੈ ਤਾਂ ਕੁਝ ਹੀ ਹਫਤਿਆਂ ਵਿੱਚ ਪਬਲਿਸ਼ਰਸ ਨੂੰ ਉਸ ਨੂੰ ਰੀ-ਪ੍ਰਿੰਟ ਕਰਵਾਉਣਾ ਪੈਂਦਾ ਹੈ। ਅਤੇ ਭਾਸ਼ਾਵਾਂ ਨੂੰ ਅਜਿਹਾ ਸੁਭਾਗ ਨਹੀਂ ਹੈ ਜੋ ਕਰਨਾਟਕ ਵਿੱਚ ਹੈ।

|

ਤੁਹਾਡੇ ਵਿੱਚੋਂ ਦਿੱਲੀ ਵਿੱਚ ਰਹਿਣ ਵਾਲੇ ਸਾਥੀ ਜਾਣਦੇ ਹੋਣਗੇ ਕਿ ਅਪਣੇ ਮੂਲ ਰਾਜ ਤੋਂ ਬਾਹਰ ਰਹਿਣ ਵਾਲੀ ਨਵੀਂ ਪੀੜ੍ਹੀ ਦੇ ਲਈ ਭਾਸ਼ਾ ਦੀਆਂ ਕਠਿਨਾਈਆਂ ਕਿਤਨੀ ਵਧ ਜਾਂਦੀਆਂ ਹਨ। ਇਸ ਲਈ, ਚਾਹੇ ਜਗਦਗੁਰੂ ਬਸਵੇਸ਼ਵਰ ਦੇ ਵਚਨ ਹੋਣ, ਜਾਂ ਫਿਰ ਹਰਿ ਦਾਸ ਦੇ ਗੀਤ, ਚਾਹੇ ਕੁਮਾਰ ਵਿਯਾਸ ਦੁਆਰਾ ਲਿਖਿਤ ਮਹਾਭਾਰਤ ਦਾ ਸੰਸਕਰਣ ਹੋਵੇ, ਜਾਂ ਫਿਰ ਕੁਵੇਂਪੁ ਦਾ ਲਿਖਿਆ ਰਾਮਾਇਣ ਦਰਸ਼ਨਮ, ਇਸ ਵਿਸ਼ਾਲ ਧਰੋਹਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਮੈਂ ਸੁਣਿਆ ਹੈ ਕਿ ਤੁਸੀਂ ਇੱਕ ਲਾਇਬ੍ਰੇਰੀ ਵੀ ਚਲਾਉਂਦੇ ਹੋ। ਤੁਸੀਂ ਨਿਯਮਿਤ ਤੌਰ ‘ਤੇ ਸਟਡੀ ਸਰਕਲ sessions, ਸਹਿਤ ਸਬੰਧਿਤ ਚਰਚਾ ਵਾਰ-ਵਾਰ ਅਨੇਕ ਪ੍ਰੋਗਰਾਮ ਤੁਸੀਂ ਆਯੋਜਿਤ ਕਰਦੇ ਰਹਿੰਦੇ ਹਨ। ਇਸ ਨੂੰ ਹੋਰ ਅਧਿਕ ਪ੍ਰਭਾਵੀ ਬਣ ਸਕਦੇ ਹਨ। ਇਸ ਨਾਲ ਆਪ ਦਿੱਲੀ ਦੇ ਕਨੰੜਿਗਾਵਾਂ ਦੇ ਬੱਚਿਆਂ ਨੂੰ ਕੰਨੜ ਵਿੱਚ ਪੜ੍ਹਣ ਦੇ ਆਦਤ ਵਿਕਸਤ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਦੇ ਪ੍ਰਯਤਨਾਂ ਨਾਲ ਕਲਿਕੇ ਯਾਨੀ ਗਿਆਨ ਦਾ ਜੋ ਪ੍ਰਸਾਰ ਹੋਵੇਗਾ ਉਹ ਦਿੱਲੀ ਦੇ ਕੰਨੜ ਲੋਕਾਂ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਪ੍ਰਬਾਵਿਤ ਕਰੇਗਾ – ਕੰਨੜਾ ਕਲਿਯਿਰੀ ਯਾਨੀ ਕੰਨੜ ਸਿੱਖਣਾ ਅਤੇ ਕੰਨੜਾ ਕਲਿਸਿਰੀ ਯਾਨੀ ਕੰਨੜ ਸਿਖਾਉਣਾ, ਦੋਨਾਂ ਵਿੱਚ ਮਦਦ ਹੋਵੇਗੀ।

ਸਾਥੀਓ,

ਕਲਿਕੇ ਦੇ ਨਾਲ ਕਲੇ ਯਾਨੀ ਆਰਟ ਦੇ ਖੇਤਰ ਵਿੱਚ ਵੀ ਕਰਨਾਟਕ ਨੇ ਬਹੁਤ ਅਸਾਧਾਰਣ ਉਪਲਬਧੀਆਂ ਹਾਸਲ ਕੀਤੀਆਂ ਹਨ। ਮੈਂ ਆਭਾਰੀ ਹਾਂ ਇਸ ਪ੍ਰੋਗਰਾਮ ਵਿੱਚ ਇਤਨੇ ਘੱਟ ਸਮੇਂ ਵਿੱਚ ਮੈਨੂੰ ਪੂਰੇ ਕਰਨਾਟਕ ਦੇ ਕਲਚਰਲ ਨੂੰ ਇਸ ਦੀ ਯਾਤਰਾ ਕਰਨ ਦਾ ਮੌਕਾ ਮਿਲ ਗਿਆ। ਕਰਨਾਟਕ ਕਲਾਸਿਕਲ ਆਰਟ ਅਤੇ ਜਾਨਪਦਾ ਆਰਟ ਦੋਨਾਂ ਵਿੱਚ ਸਮ੍ਰਿੱਧ ਹੈ। ਕੰਸਾਲੇ ਤੋਂ ਲੈ ਕੇ ਸੰਗੀਤ ਦੀ ਕਰਨਾਟਕ ਸ਼ੈਲੀ ਤੱਕ, ਭਰਤਨਾਟਯਮ ਤੋਂ ਲੈ ਕੇ ਯਕਸ਼ਗਾਨ ਤੱਕ, ਕਰਨਾਟਕ ਦੀ ਹਰ ਕਲਾ ਸਾਨੂੰ ਆਨੰਦ ਨਾਲ ਭਰ ਦਿੰਦੀ ਹੈ। ਪਿਛਲੇ ਕਈ ਵਰ੍ਹਿਆਂ ਤੋਂ ਦਿੱਲੀ ਕਰਨਾਟਕ ਸੰਘ ਨੇ ਕਈ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਹਨ। ਲੇਕਿਨ ਹੁਣ ਇਨ੍ਹਾਂ ਪ੍ਰਯਤਨਾਂ ਨੂੰ next level ‘ਤੇ ਲੈ ਜਾਣ ਦੀ ਜ਼ਰੂਰਤ ਹੈ। ਮੇਰੀ ਤਾਕੀਦ ਹੈ ਕਿ ਭਵਿੱਖ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਤਾਂ ਹਰ ਡੇਲ੍ਹੀ ਕੰਨੜਿਗਾ ਫੈਮਿਲੀ ਇਹ ਪ੍ਰਯਤਨ ਕਰੇ ਕਿ ਉਨ੍ਹਾਂ ਦੇ ਨਾਲ ਇੱਕ ਗ਼ੈਰ ਕੰਨੜ ਪਰਿਵਾਰ ਵੀ ਸ਼ਾਮਲ ਹੋਵੇ। ਤਾਕਿ ਉਹ ਕਰਨਾਟਕ ਦੇ ਵੈਭਵ ਦੇ ਸਾਖੀ ਬਣ ਸਕਣ ਅਤੇ ਕਰਨਾਟਕ ਦੀ ਸਮ੍ਰਿੱਧ ਕਲਾਵਾਂ ਦਾ ਆਨੰਦ ਲੈ ਸਕਣ। ਕੰਨੜ ਸੱਭਿਆਚਾਰ ਨੂੰ ਦਿਖਾਉਣ ਵਾਲੀ ਕੁਝ ਫਿਲਮਾਂ ਗ਼ੈਰ-ਕੰਨੜ ਲੋਕਾਂ ਵਿੱਚ ਵੀ ਬਹੁਤ ਲੋਕਪ੍ਰਿਯ ਹੋਈਆਂ ਹਨ।

ਇਸ ਨਾਲ ਲੋਕਾਂ ਵਿੱਚ ਕਰਨਾਟਕ ਨੂੰ ਜਾਨਣ-ਸਮਝਣ ਦੀ ਉਤਸੁਕਤਾ ਵਧੀ ਹੈ, ਸਾਨੂੰ ਇਸ ਉਤਸੁਕਤਾ ਦਾ ਉਪਯੋਗ ਕਰਨਾ ਹੈ। ਨਾਲ ਹੀ, ਮੇਰੀ ਤੁਹਾਡੇ ਤੋਂ ਇੱਕ ਹੋਰ ਉਮੀਦ ਹੈ। ਕਰਨਾਟਕ ਦੇ ਕਲਾਕਾਰ, ਪ੍ਰਬੁੱਧ ਲੋਕ ਜੋ ਇੱਥੇ ਆਏ ਹਨ, ਤੁਸੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ, ਪੀਐੱਮ ਮਿਊਜ਼ੀਅਮ ਅਤੇ ਕਰਤਵਪਥ ਜਿਹੀਆਂ ਥਾਵਾਂ ‘ਤੇ ਜ਼ਰੂਰ ਜਾਣਾ, ਉਸ ਦੇ ਬਾਅਦ ਹੀ ਵਾਪਸ ਜਾਣਾ। ਤੁਹਾਨੂੰ ਅਜਿਹੇ ਬਹੁਤ ਕੁਝ ਦਿਖਣ ਨੂੰ ਮਿਲੇਗਾ ਜੋ ਤੁਹਾਨੂੰ ਮਾਣ ਨਾਲ ਭਰ ਦੇਵੇਗਾ। ਤੁਹਾਨੂੰ ਲਗੇਗਾ ਕਿ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸਨ। ਮੈਂ ਚਾਹਾਂਗਾ ਕਿ, ਤੁਸੀਂ ਇੱਥੇ ਦੇ ਅਨੁਭਵਾਂ ਨੂੰ ਕਰਨਾਟਕ ਦੇ ਲੋਕਾਂ ਨੂੰ ਵੀ ਦੱਸੋ।

|

ਸਾਥੀਓ,

ਇਸ ਸਮੇਂ ਦੁਨੀਆ ਭਾਰਤ ਦੀ ਪਹਿਲ ‘ਤੇ ਇੰਟਰਨੈਸ਼ਨਲ ਈਅਰ ਆਵ੍ ਮਿਲੇਟਸ’ ਮਨਾ ਰਹੀ ਹੈ। ਕਰਨਾਟਕ ਤਾਂ ਭਾਰਤੀ ਮਿਲੇਟਸ ਯਾਨੀ ਸਿਰਿ ਧਾਨਿਆ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਤੁਹਾਡਾ ਸ਼੍ਰੀ ਅੰਨ-ਰਾਗੀ ਕਰਨਾਟਕ ਦਾ ਸੱਭਿਆਚਾਰ ਦਾ ਹਿੱਸਾ ਵੀ ਹੈ, ਅਤੇ ਤੁਹਾਡੀ ਸਮਾਜਿਕ ਪਹਿਚਾਣ ਵੀ ਹੈ। ਕਰਨਾਟਕ ਵਿੱਚ ਸਾਡੇ ਯੇਦੁਰੱਪਾ ਜੀ ਦੇ ਸਮੇਂ ਤੋਂ ਹੀ ਸਿਰਿ ਧਾਨਿਆ’ ਦੇ ਪ੍ਰਮੋਸ਼ਨ ਦੇ ਲਈ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਸਨ। ਅੱਜ ਪੂਰਾ ਦੇਸ਼ ਕੰਨੜੀਗਾਵਾਂ ਦੇ ਰਸਤੇ ‘ਤੇ ਚਲ ਰਿਹਾ ਹੈ, ਅਤੇ ਮੋਟੇ ਅਨਾਜਾਂ ਨੂੰ ਸ਼੍ਰੀ ਅੰਨ ਬੋਲਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜਦੋਂ ਪੂਰਾ ਵਿਸ਼ਵ ਸ਼੍ਰੀ ਅੰਨ ਦੇ ਫਾਇਦਿਆਂ ਅਤੇ ਇਸ ਦੀ ਜ਼ਰੂਰਤ ਨੂੰ ਸਮਝ ਰਿਹਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੀ ਮੰਗ ਵੀ ਵਧਣ ਵਾਲੀ ਹੈ। ਇਸ ਨਾਲ ਕਰਨਾਟਕ ਦੇ ਲੋਕਾਂ ਦਾ, ਕਰਨਾਟਕ ਦੇ ਛੋਟੇ-ਛੋਟੇ ਕਿਸਾਨਾਂ ਦਾ ਬਹੁਤ ਫਾਇਦਾ ਹੋਣ ਵਾਲਾ ਹੈ।

ਸਾਥੀਓ,

2047 ਵਿੱਚ ਭਾਰਤ ਜਦੋਂ ਇੱਕ ਵਿਕਸਤ ਰਾਸ਼ਟਰ ਦੇ ਰੂਪ ਵਿੱਚ ਆਪਣੀ ਆਜ਼ਾਦੀ ਦੇ 100 ਸਾਲ ਪੂਰਾ ਕਰੇਗਾ, ਤਦ ਦਿੱਲੀ-ਕਰਨਾਟਕ ਸੰਘ ਵੀ ਆਪਣੇ ਸੌਵੇਂ ਸਾਲ ਵਿੱਚ ਪ੍ਰਵੇਸ਼ ਕਰੇਗਾ। ਤਦ ਭਾਰਤ ਦੇ ਅੰਮ੍ਰਿਤਕਾਲ ਦੇ ਗੌਰਵ (ਮਾਣ) ਵਿੱਚ ਤੁਹਾਡੇ ਯੋਗਦਾਨਾਂ ਦੀ ਵੀ ਚਰਚਾ ਹੋਵੇਗੀ। ਇਸ ਸ਼ਾਨਦਾਰ ਸਮਾਰੋਹ ਦੇ ਲਈ ਅਤੇ 75 ਸਾਲ ਦੀ ਇਸ ਯਾਤਰਾ ਦੇ ਲਈ ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਮੈਂ ਪੂਜਯ ਸੰਤਾਂ ਦਾ ਵੀ ਹਿਰਦੇ ਤੋਂ ਬਹੁਤ ਆਭਾਰ ਵਿਅਕਤ ਕਰਦਾ ਹਾਂ ਕਿ ਪੂਜਯ ਸੰਤਾਂ ਨੇ ਸਾਡੇ ਵਿੱਚ ਆ ਕੇ ਅਸੀਂ ਸਭ ਨੂੰ ਅਸ਼ੀਰਵਾਦ ਦਿੱਤੇ, ਸਾਨੂੰ ਸਭ ਨੂੰ ਪ੍ਰੇਰਣਾ ਦਿੱਤੀ। ਮੈਂ ਪੂਜਯ ਸੰਤਾਂ ਦਾ ਵੀ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਸੁਭਾਗ ਮੈਨੂੰ ਪ੍ਰਾਪਤ ਹੋਇਆ ਇਸ ਦੇ ਲਈ ਆਪਣੇ ਆਪ ‘ਤੇ ਮਹਿਸੂਸ ਕਰ ਰਿਹਾ ਹਾਂ। ਮੈਂ ਫਿਰ ਇੱਕ ਵਾਰ ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ -  ਜੈ, ਭਾਰਤ ਮਾਤਾ ਕੀ – ਜੈ!

  • Jitendra Kumar March 29, 2025

    🙏🇮🇳
  • krishangopal sharma Bjp February 19, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp February 19, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp February 19, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp February 19, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp February 19, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Vaishali Tangsale February 12, 2024

    🙏🏻🙏🏻
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
What Happened After A Project Delayed By 53 Years Came Up For Review Before PM Modi? Exclusive

Media Coverage

What Happened After A Project Delayed By 53 Years Came Up For Review Before PM Modi? Exclusive
NM on the go

Nm on the go

Always be the first to hear from the PM. Get the App Now!
...
PM reaffirms government’s unwavering commitment to build a skilled and self-reliant youth force through the Skill India Mission
July 15, 2025

Marking 10 years of Skill India Mission, the Prime Minister Shri Narendra Modi today reaffirmed the government’s unwavering commitment to build a skilled and self-reliant youth force through the Mission. He remarked that the Skill India Mission was a transformative initiative that continues to empower millions across the country.

Responding to posts on X by MyGovIndia & Union Minister Shri Jayant Singh, the Prime Minister said:

“Skill India is strengthening the resolve to make our youth skilled and self-reliant.

#SkillIndiaAt10”

“The Skill India initiative has benefitted countless people, empowering them with new skills and building opportunities. In the coming times as well, we will keep focusing on equipping our Yuva Shakti with new skills, in line with global best practices, so that we can realise our dream of a Viksit Bharat.

#SkillIndiaAt10”