ਚੈੱਸ ਪ੍ਰਤੀਭਾਗੀ- ਸਰ ਇਹ ਫਸਟ ਟਾਈਮ ਇੰਡੀਆ ਨੇ ਦੋਨੋਂ ਗੋਲਡ ਮੈਡਲ ਜਿੱਤੇ ਹਨ ਅਤੇ ਟੀਮ ਨੇ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ ਉਹ ਬਹੁਤ ਹੀ ਵਧੀਆ ਸੀ, ਮਤਲਬ 22 ਵਿੱਚੋਂ 21 ਪੁਆਇੰਟ ਲੜਕਿਆਂ ਨੇ ਅਤੇ 22 ਵਿੱਚੋਂ 19 ਪੁਆਇੰਟ ਲੜਕੀਆਂ ਨੇ, ਟੋਟਲ 44 ਵਿੱਚੋਂ 40 ਪੁਆਇੰਟ ਅਸੀਂ ਲਏ। ਇੰਨਾ ਵੱਡਾ, ਵਧੀਆ ਪ੍ਰਦਰਸ਼ਨ ਅੱਜ ਤੱਕ ਪਹਿਲਾਂ ਕਦੇ ਨਹੀਂ ਹੋਇਆ।

ਪ੍ਰਧਾਨ ਮੰਤਰੀ- ਉੱਥੇ ਕੀ ਮਾਹੌਲ ਸੀ?

ਚੈੱਸ ਪ੍ਰਤੀਭਾਗੀ- ਪਹਿਲੀ ਵਾਰ ਅਸੀਂ ਜਿੱਤੇ ਸਭ ਲੋਕ ਸਾਡੇ ਲਈ ਵੀ ਖੁਸ਼ ਹੋ ਗਏ ਬਹੁਤ ਕਿਉਂਕਿ ਅਸੀਂ ਇੰਨੀ ਖੁਸ਼ੀ ਮਨਾਈ ਤਾਂ ਸਭ ਨੇ ਐਕਚੁਅਲੀ ਹਰ ਅਪੋਨੈੰਟ ਨੇ ਵੀ ਆ ਕੇ ਸਾਨੂੰ ਵਧਾਈ ਦਿੱਤੀ ਅਤੇ ਸਾਡੇ ਲਈ ਐਕਚੁਅਲੀ ਖੁਸ਼ ਹੋ ਗਏ। Even our opponents also.

ਚੈੱਸ ਪ੍ਰਤੀਭਾਗੀ- ਸਰ, ਅਸੀਂ ਦੇਖਿਆ ਹੈ ਕਿ ਲਾਸਟ ਕੁਝ ਸਾਲਾਂ ਵਿੱਚ ਬਹੁਤ ਸਾਰੇ ਜੋ ਸਪੈਕਟੇਟਰਸ ਹਨ ਉਹ ਬਹੁਤ ਰੂਟ ਕਰ ਰਹੇ ਸਨ ਕਿ ਬਹੁਤ ਦੂਰ-ਦੂਰ ਤੋਂ ਸਿਰਫ਼ ਦੇਖਣ ਆਏ ਸਨ ਉੱਥੇ ਇਹ ਮੈਚ ਨੂੰ ਜੋ ਪਹਿਲਾਂ ਮੇਰੇ ਹਿਸਾਬ ਨਾਲ ਇੰਨਾ ਨਹੀਂ ਹੁੰਦਾ ਸੀ। ਤਾਂ ਆਈ ਥਿੰਕ ਚੈੱਸ ਦੀ ਵੀ ਬਹੁਤ ਪਾਪੁਲੈਰਿਟੀ ਵਧ ਗਈ ਤਾਂ ਸਾਨੂੰ ਦੇਖ ਕੇ ਬਹੁਤ ਚੰਗਾ ਲਗਿਆ ਕਿ ਰੂਟ ਕਰ ਰਹੇ ਹਾਂ, ਥੋੜਾ ਪ੍ਰੈਸ਼ਰ ਵੀ ਹੁੰਦਾ ਸੀ ਲੇਕਿਨ ਇੰਨਾ ਸਾਨੂੰ ਸਪੋਰਟ ਕਰ ਰਹੇ ਹਨ ਉਹ ਇੱਕ ਚੰਗਾ ਫੀਲਿੰਗ ਸੀ ਅਤੇ ਜਦੋਂ ਅਸੀਂ ਜਿੱਤੇ ਤਦ ਇੰਡੀਆ ਇੰਡੀਆ ਇਵੇਂ ਸਭ ਰੂਟ ਕਰ ਰਹੇ ਸਨ।

ਚੈੱਸ ਪ੍ਰਤੀਭਾਗੀ- ਇਸ ਵਾਰੀ 180 ਕੰਟ੍ਰੀਜ਼ ਪਾਰਟੀਸਿਪੇਟ ਕਰ ਰਹੀਆਂ ਸਨ ਬਲਕਿ ਜਦੋਂ ਚੇਨੱਈ ਵਿੱਚ ਓਲੰਪੀਆਡ ਹੋਇਆ ਸੀ ਅਸੀਂ ਬੋਥ ਇੰਡੀਆ ਟੀਮ ਅਸੀਂ ਬ੍ਰੋਂਜ਼ ਜਿੱਤੇ ਸਨ ਵੀਮੇਨ ਟੀਮ ਦਾ ਲਾਸਟ ਮੈਚ ਯੂਐੱਸਏ ਨਾਲ ਹੋਇਆ ਸੀ ਅਤੇ ਅਸੀਂ ਹਾਰ ਗਏ ਸੀ ਅਤੇ ਸਾਡੇ ਹੱਥ ਤੋਂ ਗੋਲਡ ਚਲਿਆ ਗਿਆ ਸੀ ਉਸ ਟਾਈਮ, ਤਾਂ ਅਸੀਂ ਫਿਰ ਤੋਂ ਉਨ੍ਹਾਂ ਦੇ ਨਾਲ ਖੇਡੇ ਫਿਰ ਇਸ ਵਾਰ ਅਸੀਂ ਜ਼ਿਆਦਾ ਮੋਟੀਵੇਟੇਡ ਸੀ ਕਿ ਇਸ ਵਾਰ ਇੰਡੀਆ ਨੂੰ ਗੋਲਡ ਲਿਆਉਣਾ ਹੀ ਹੈ ਇਨ੍ਹਾਂ ਹਰਾਉਣਾ ਹੀ ਹੈ।

ਪ੍ਰਧਾਨ ਮੰਤਰੀ- ਇਨ੍ਹਾਂ ਨੂੰ ਹਰਾਉਣਾ ਹੀ ਹੈ।

ਚੈੱਸ ਪ੍ਰਤੀਭਾਗੀ- ਉਹ ਮੈਚ ਫਾਇਨਲੀ ਬਹੁਤ ਕਲੋਜ਼ ਸੀ ਅਤੇ ਡ੍ਰਾਅ ਵਿੱਚ ਫਿਨਿਸ਼ ਹੋਇਆ, But we went on to win the Gold  Sir ‘ਤੇ ਅਸੀਂ ਇਸ ਵਾਰੀ ਆਪਣੀ ਕੰਟ੍ਰੀ ਦੇ ਲਈ ਜਿੱਤ ਕੇ ਹੀ ਵਾਪਸ ਆਉਣ ਵਾਲੇ ਸਨ, ਅਤੇ ਕੋਈ ਸੈਕੰਡ ਉਹ ਨਹੀਂ ਸੀ।

ਪ੍ਰਧਾਨ ਮੰਤਰੀ- ਨਹੀਂ ਇਹ ਮਿਜਾਜ਼ ਹੁੰਦਾ ਹੈ ਤਦ ਤਾਂ ਜਿੱਤ ਮਿਲਦੀ ਹੈ, ਲੇਕਿਨ ਜਦੋਂ ਇੰਨੇ ਨੰਬਰ ਆ ਗਏ 22 ਵਿੱਚੋਂ 21 ਅਤੇ 22 ਵਿੱਚੋਂ 19 ਤਾਂ ਬਾਕੀ ਖਿਡਾਰੀਆਂ ਦਾ ਜਾਂ ਬਾਕੀ ਲੋਕ ਜੋ ਇਸ ਖੇਡ ਨੂੰ ਆਰਗਨਾਈਜ਼ ਕਰਦੇ ਹਨ ਉਨ੍ਹਾਂ ਦਾ ਕੀ ਰਿਐਕਸ਼ਨ ਸੀ?

ਚੈੱਸ ਪ੍ਰਤੀਭਾਗੀ- ਸਰ, I Think Gukesh wants to answer that,  just I want to say one thing ਉਸ ਵਿੱਚ ਅਸੀਂ ਇੰਨੀ ਕਨਵਿੰਸਿੰਗਲੀ ਜਿੱਤਿਆ ਐਸਪੇਸਲੀ ਓਪਨ ਟੀਮ ਵਿੱਚ ਇਵੇਂ ਲਗ ਰਿਹਾ ਸੀ ਕਿ ਕੋਈ ਕੋਲ ਵੀ ਨਹੀਂ ਆ ਸਕਦਾ ਹੈ ਅਤੇ ਸਾਡੀ ਵੀਮੇਨ ਟੀਮ ਵਿੱਚ ਅਸੀਂ ਪਹਿਲਾਂ ਸੱਤ ਮੈਚਿਜ਼ ਜਿੱਤ ਦੇ ਗਏ ਫਿਰ ਥੋਰਾ ਜਿਹਾ ਸੈੱਟਬੈਕ ਆਇਆ ਅਸੀਂ ਰਿਜਿਲਿਐਂਸ ਦਿਖਾਈ ਅਸੀਂ ਵਾਪਿਸ ਆਏ ਪਰ ਸਾਡੀ ਓਪਨ ਟੀਮ ਨੇ ਤਾਂ ਸਰ, ਮਤਲਬ ਮੈਂ ਕੀ ਹੀ ਦੱਸਾਂ I Think Gukesh being on board is the one who can better answer that, ‘ਤੇ ਉਹ ਹਿੱਸਾ ਲੈ ਕੇ ਗਏ।

 

ਚੈੱਸ ਪ੍ਰਤੀਭਾਗੀ - This experience was really  a great team effort. Every single one of us was like in excellent  form, were all super motivated because in the 2022 Olympiad we are very close to winning a gold medal, but then there was one game which I had played and  I could have won which would have got a gold medal. Unfortunately  I lost that game, and it was heartbreaking for everyone. So, this time we were all super motivated and from the start we were like we are going to win further, team, really glad!

ਪ੍ਰਧਾਨ ਮੰਤਰੀ – ਚੰਗਾ ਤੁਸੀਂ ਕਦੇ ਸੋਚਿਆ ਹੈ ਕਿ ਕਦੇ AI ਦਾ ਉਪਯੋਗ ਕਰਕੇ ਤੁਸੀਂ ਲੋਕ ਆਪਣੀ ਗੇਮ ਨੂੰ ਕਰੈਕਟ ਕਰ ਸਕਦੇ ਹੋ ਜਾਂ ਦੂਸਰੇ ਦੀ ਗੇਮ ਨੂੰ ਸਮਝ ਸਕਦੇ ਹੋ?

ਚੈੱਸ ਪ੍ਰਤੀਭਾਗੀ- yes sir, with AI the chess has evolved, there has been new technology and the computers have become much stronger now, and it is showing lot of new ideas in chess and we are still learning from it and I think there lot to learn from it.

ਚੈੱਸ ਪ੍ਰਤੀਭਾਗੀ- ਸਰ ਆਈ ਥਿੰਕ, ਹੁਣ ਇਵੇਂ ਹੋ ਗਿਆ ਹੈ ਕਿ AI ਦੇ ਟੂਲਸ ਸਭ ਨੂੰ ਅਵੇਲੇਬਲ ਹੋ ਗਏ ਹਨ ਕਿਉਂਕਿ ਡੈਮੋਕ੍ਰੇਟਾਈਜ਼ ਹੋ ਗਿਆ ਹੈ ਅਤੇ ਹੁਣ ਅਸੀਂ ਜ਼ਰੂਰ ਪ੍ਰਿਪਰੇਸ਼ਨ ਵਿੱਚ ਯੂਜ਼ ਕਰਦੇ ਹਾਂ।

ਪ੍ਰਧਾਨ ਮੰਤਰੀ- ਦੱਸੋ।

ਚੈੱਸ ਪ੍ਰਤੀਭਾਗੀ- ਕੁਝ ਨਹੀਂ ਸਰ ਐਕਪੀਰੀਅੰਸ ਤਾਂ ਬਹੁਤ..।

ਪ੍ਰਧਾਨ ਮੰਤਰੀ- ਕੁਝ ਨਹੀਂ ਇਵੇਂ ਹੀ ਜਿੱਤ ਲਏ, ਇਵੇਂ ਹੀ ਆ ਗਿਆ... ਗੋਲਡ..।

ਚੈੱਸ ਪ੍ਰਤੀਭਾਗੀ- ਨਹੀਂ ਸਰ, ਇਵੇਂ ਨਹੀਂ ਆਇਆ ਬਹੁਤ ਮਿਹਨਤ ਕੀਤੀ ਹੈ ਆਈ ਥਿੰਕ ਮੇਰੇ ਸਾਰੇ ਟੀਮਮੇਟ ਨੇ ਇੱਥੇ ਤੱਕ ਕਿ ਮੈਨਸ ਨੇ ਬਹੁਤ ਹਾਰਡ ਵਰਕ ਕੀਤਾ ਹੈ ਟੂ ਫਾਇਨਲੀ ਗੇਟ ਟੂ ਦਿਸ ਸਟੇਜ।

ਪ੍ਰਧਾਨ ਮੰਤਰੀ – ਮੈਂ ਦੇਖਿਆ ਹੈ ਕਿ ਤੁਹਾਡੇ ਵਿੱਚੋਂ ਕਈਆਂ ਦੇ ਮਾਤਾ-ਪਿਤਾ ਡਾਕਟਰ ਹਨ।

ਚੈੱਸ ਪ੍ਰਤੀਭਾਗੀ- ਪੇਰੈਂਟਸ ਦੋਨੋਂ ਡਾਕਟਰ ਹਨ, ਅਤੇ ਮੇਰੀ ਭੈਣ ਵੀ ਡਾਕਟਰ ਹੈ ਤਾਂ ਜਦੋਂ ਮੈਂ ਬਚਪਨ ਵਿੱਚ ਦੇਖਦਾ ਸੀ ਕਿ ਉਨ੍ਹਾਂ ਨੂੰ ਰਾਤ ਵਿੱਚ ਕਦੇ 2 ਵਜੇ ਫੋਨ ਆ ਗਿਆ ਪੇਸੈਂਟ ਦਾ, ਜਾਣਾ ਪੈਂਦਾ ਸੀ, ਮੈਨੂੰ ਲਗਿਆ ਜੋ ਮੈਂ ਕਰੀਅਰ ਲਵਾਂਗਾ ਥੋੜਾ ਹੋਰ ਸਟੇਬਲ ਲਵਾਂਗਾ ਲੇਕਿਨ ਮੈਨੂੰ ਲਗਿਆ ਨਹੀਂ ਤਾਂ ਸਪੋਰਟਸ ਵਿੱਚ ਹੋਰ ਦੌੜਨਾ ਪਵੇਗਾ।

ਚੈੱਸ ਪ੍ਰਤੀਭਾਗੀ- ਸਰ ਮੈਂ ਹਮੇਸ਼ਾ ਦੇਖਿਆ ਹੈ ਕਿ ਤੁਸੀਂ ਹਰ ਸਪੋਰਟਸ ਅਤੇ ਹਰ ਸਪੋਰਟਸ ਪਰਸਨ ਨੂੰ ਇੰਨਾ ਐਨਕਰੇਜ ਕਰਦੇ ਹੋ ਅਤੇ ਇੰਨਾ ਸਪੋਰਟ ਕਰਦੇ ਹੋ ਅਤੇ ਮੈਨੂੰ ਅਜਿਹਾ ਲਗਦਾ ਹੈ ਤੁਹਾਡਾ ਸਪੋਰਟਸ ਨਾਲ ਬਹੁਤ ਵੱਡਾ ਲਗਾਅ ਹੈ। ਹਰ ਸਪੋਰਟਸ ਨਾਲ, ਅਤੇ ਮੈਂ ਉਸ ਦੀ ਸਟੋਰੀ ਜਾਣਨਾ ਚਾਹੁੰਦੀ ਹਾਂ ਅਜਿਹਾ ਕਿਉਂ?

ਪ੍ਰਧਾਨ ਮੰਤਰੀ- ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਇੰਨਾ ਸਮਝਦਾ ਹਾਂ ਕਿ ਕੋਈ ਦੇਸ਼ ਵਿਕਸਿਤ ਬਣਦਾ ਹੈ ਤਾਂ ਸਿਰਫ ਖਜ਼ਾਨੇ ਨਾਲ ਨਹੀਂ ਬਣਦਾ ਹੈ, ਕਿ ਉਸ ਦੇ ਕੋਲ ਕਿੰਨੇ ਪੈਸੇ ਹਨ ਕਿੰਨਾ ਉਦਯੋਗ ਹੈ, ਜੀਡੀਪੀ ਕਿੰਨੀ ਹੈ ਇਵੇਂ ਨਹੀਂ ਬਣਦਾ ਹੈ। ਹਰ ਫੀਲਡ ਵਿੱਚ ਦੁਨੀਆ ਵਿੱਚ ਮਹਾਰਤ ਹਾਸਲ ਹੋਣੀ ਚਾਹੀਦੀ ਹੈ। ਅਗਰ ਫਿਲਮ ਇੰਡਸਟਰੀ ਹੈ ਤਾਂ ਮੈਕਸੀਮਮ ਔਸਕਰ ਸਾਡੇ ਇੱਥੇ ਕਿਵੇਂ ਆਉਂਦੇ ਹਨ, ਅਗਰ ਸਾਇੰਟਿਸਟ ਹਨ ਜਾਂ ਹੋਰ ਕਿਸੇ ਫੀਲਡ ਵਿੱਚ ਹਨ ਤਾਂ ਮੈਕਸੀਮਮ ਨੋਬਲ ਸਾਡੇ ਕੋਲ ਕਿਵੇਂ ਆਉਂਦੇ ਹਨ। ਓਵੇਂ ਹੀ ਖੇਡ ਵਿੱਚ ਵੀ ਮੈਕਸੀਮਮ ਗੋਲਡ ਸਾਡੇ ਬੱਚੇ ਕਿਵੇਂ ਲਿਆਉਣ। ਇਹ ਜਦੋਂ ਹੁੰਦਾ ਹੈ ਇੰਨੇ ਸਾਰੇ ਵਰਟੀਕਲ ਤਦ ਦੇਸ਼ ਮਹਾਨ ਬਣਦਾ ਹੈ। ਮੈਂ ਜਦੋਂ ਗੁਜਰਾਤ ਵਿੱਚ ਸੀ ਤਦ ਵੀ ਮੈਂ ਇੱਕ ਖੇਡ ਮਹਾਂਕੁੰਭ ਚਲਾਉਂਦਾ ਸੀ। ਲੱਖਾਂ ਬੱਚੇ ਖੇਡਦੇ ਸਨ ਉਸ ਵਿੱਚ ਤਾਂ ਮੈਂ ਵੱਡੀ ਉਮਰ ਦੇ ਲੋਕਾਂ ਨੂੰ ਵੀ ਖੇਡਣ ਦੇ ਲਈ ਪ੍ਰੇਰਿਤ ਕਰਦਾ ਸੀ। ਤਾਂ ਉਸ ਵਿੱਚੋਂ ਚੰਗੇ ਬੱਚੇ ਅੱਗੇ ਆਉਣ ਲਗ ਗਏ, ਮੇਰਾ ਇਹ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੇ ਕੋਲ ਸਮਰੱਥ ਹੈ। ਦੂਸਰਾ ਮੇਰਾ ਮਨ ਹੈ ਕਿ ਦੇਸ਼ ਵਿੱਚ ਸਮਾਜਿਕ ਜੀਵਨ ਦਾ ਜੋ ਚੰਗਾ ਵਾਤਾਵਰਣ ਬਣਾਉਣਾ ਹੈ, ਤਾਂ ਸਪੋਰਟਸਮੈਨ ਸਪੀਰਿਟ ਜਿਸ ਨੂੰ ਕਹਿੰਦੇ ਹਨ, ਉਹ ਸਿਰਫ ਸਪੋਰਟਸ ਦੇ ਖਿਡਾਰੀਆਂ ਦੇ ਲਈ ਨਹੀਂ ਹੈ ਉਹ ਕਲਚਰ ਹੋਣਾ ਚਾਹੀਦਾ ਹੈ, ਸਮਾਜਿਕ ਜੀਵਨ ਵਿੱਚ ਕਲਚਰ ਹੋਣਾ ਚਾਹੀਦਾ ਹੈ।

 

ਚੈੱਸ ਪ੍ਰਤੀਭਾਗੀ- ਹਰ ਰੋਜ਼ ਇੰਨੇ ਵੱਡੇ-ਵੱਡੇ ਡਿਸੀਜ਼ਨ ਲੈਂਦੇ ਹੋ ਤਾਂ ਤੁਸੀਂ ਕੀ ਅਡਵਾਈਜ਼ ਕਰੋਗੇ ਸਾਡੇ ਲਈ ਕਿ ਇਹ ਪ੍ਰੈਸ਼ਰ ਸਿਚੁਏਸ਼ਨ ਕਿਵੇਂ ਟੈਕਲ ਕਰ ਸਕਦੇ ਹਾਂ?

ਪ੍ਰਧਾਨ ਮੰਤਰੀ- ਫਿਜ਼ੀਕਲ ਫਿਟਨੈੱਸ ਬਹੁਤ ਮੈਟਰ ਕਰਦੀ ਹੈ ਜੀ। ਸਾਡੇ ਵਿੱਚੋਂ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਫਿਜ਼ੀਕਲ ਫਿਟਨੈੱਸ ਲਿਆ। ਤੁਹਾਡੀ ਟ੍ਰੇਨਿੰਗ ਹੁੰਦੀ ਹੋਵੇਗੀ, ਤੁਹਾਡੇ ਲਈ ਖਾਨ-ਪਾਨ ਦੇ ਲਈ ਦੱਸਿਆ ਜਾਂਦਾ ਹੋਵੇਗਾ ਕਿ ਇਹ ਚੀਜ਼ਾਂ ਖਾਓ। ਖੇਡ ਤੋਂ ਪਹਿਲਾਂ ਇੰਨਾ ਖਾਓ, ਨਾ ਖਾਓ ਸਭ ਦੱਸਿਆ ਜਾਂਦਾ ਹੋਵੇਗਾ ਤੁਹਾਨੂੰ। ਮੈਂ ਸਮਝਦਾ ਹਾਂ ਕਿ ਅਗਰ ਅਸੀਂ ਇਨ੍ਹਾਂ ਚੀਜ਼ਾਂ ਦੀ ਆਦਤ ਅਗਰ ਅਸੀਂ ਇਨ੍ਹਾਂ ਚੀਜ਼ਾਂ ਦੀ ਆਦਤ ਅਗਰ ਡਿਵੈਲਪ ਕਰਦੇ ਹਾਂ, ਤਾਂ ਸਾਰੀਆਂ ਸਮੱਸਿਆਵਾਂ ਨੂੰ ਪਚਾ ਜਾਂਦੇ ਹਾਂ। ਦੇਖੋ ਡਿਸੀਜ਼ਨ ਮੈਕਿੰਗ ਦੇ ਲਈ ਤੁਹਾਡੇ ਕੋਲ ਬਹੁਤ ਇਨਫਰਮੇਸ਼ਨ ਹੋਣੀ ਚਾਹੀਦੀ ਹੈ, ਬਹੁਤ ਇਨਫਰਮੇਸ਼ਨ ਅਤੇ ਪੌਜ਼ੀਟਿਵ, ਨੈਗੇਟਿਵ ਸਭ ਹੋਣੀ ਚਾਹੀਦੀ ਹੈ। ਤੁਹਾਨੂੰ ਪਸੰਦ ਆਉਂਦਾ ਹੈ ਅਜਿਹਾ ਸੁਣਨ ਨੂੰ ਅਗਰ ਆਦਤ ਲਗਦੀ ਹੈ। ਮਨੁੱਖ ਦਾ ਸੁਭਾਅ ਹੁੰਦਾ ਹੈ ਜੋ ਚੰਗਾ ਲਗਦਾ ਹੈ ਉਹੀ ਸੁਣਦਾ ਹੈ। ਤਾਂ ਉਹ ਫਿਰ ਡਿਸੀਜ਼ਨ ਵਿੱਚ ਗਲਤੀ ਹੁੰਦੀ ਹੈ। ਲੇਕਿਨ ਤੁਸੀਂ ਹਰ ਪ੍ਰਕਾਰ ਦੀ ਚੀਜ਼ ਨੂੰ ਸੁਣਦੇ ਹੋ, ਹਰ ਪ੍ਰਕਾਰ ਦੀਆਂ ਚੀਜ਼ਾਂ ਨੂੰ ਜਾਣਨ ਦਾ ਪ੍ਰਯਾਸ ਕਰਦੇ ਹੋ ਅਤੇ ਖੁਦ ਐਨਾਲਾਈਜ਼ ਕਰਦੇ ਹੋ ਅਤੇ ਕੁਝ ਕਿਤੇ ਸਮਝ ਨਹੀਂ ਆਏ ਤਾਂ ਬਿਨਾ ਸੰਕੋਚ ਕਿਸੇ ਜਾਣਕਾਰ ਨੂੰ ਪੁੱਛਦੇ ਹੋ, ਤਾਂ ਫਿਰ ਤੁਹਾਨੂੰ ਕਠਿਨਾਈ ਘੱਟ ਆਉਂਦੀ ਹੈ ਅਤੇ ਮੈਂ ਮੰਨਦਾ ਹਾਂ ਕਿ ਕੁਝ ਤਾਂ ਅਨੁਭਵ ਨਾਲ ਆ ਜਾਂਦਾ ਹੈ ਅਤੇ ਜਿਵੇਂ ਮੈਂ ਕਿਹਾ ਕਿ ਯੋਗ, ਮੈਡੀਟੇਸ਼ਨ ਇਸ ਦੀ ਸਚਮੁਚ ਵਿੱਚ ਬਹੁਤ ਤਾਕਤ ਹੈ।

ਚੈੱਸ ਪ੍ਰਤੀਭਾਗੀ- ਸਰ ਅਸੀਂ ਹੁਣੇ ਦੋ ਹਫਤੇ ਖੇਡੇ ਤਾਂ ਹੁਣ ਪੂਰਾ ਥੱਕ ਗਏ ਲੇਕਿਨ ਤੁਸੀਂ ਸਾਲੋਂ-ਸਾਲ ਦਿਨ ਭਰ ਇੰਨਾ ਕੰਮ ਕਰਦੇ ਹੋ, ਮਤਲਬ ਬ੍ਰੇਕ ਵੀ ਨਹੀਂ ਲੈਂਦੇ ਹਾਂ ਤਾਂ ਮੈਂ ਕਹਿ ਰਿਹਾ ਸੀ ਕਿ what is secret of your energy. ਤੁਸੀਂ ਇੰਨਾ ਜਾਣਦੇ ਹੋ ਐਂਡ ਦੇਨ ਆਲਸੋ ਯੂਰ ਆਰ ਓਪਟ ਟੂ ਲਰਨਿੰਗ ਐਂਡ ਓਪਨ ਟੂ ਵਰਲਡ ਅਤੇ ਤੁਸੀਂ ਹਮੇਸ਼ਾ ਹਰ ਸਪੋਰਟਸ ਪਰਸਨ ਨੂੰ ਇੰਨੇ ਜੋਸ਼ ਨਾਲ ਭਰ ਦਿੰਦੇ ਹੋ ਟੂ ਪਰਫੋਰਮ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਸਾਨੂੰ ਸਭ ਨੂੰ ਇੱਕ ਐਡਵਾਈਸ ਦੇਣਾ ਚਾਹੋ, ਤੁਸੀਂ ਜਿੱਥੇ ਚੈੱਸ ਨੂੰ, ਸ਼ਤਰੰਜ ਨੂੰ ਦੇਖਣਾ ਚਾਹੁੰਦੇ ਹੋ।

ਪ੍ਰਧਾਨ ਮੰਤਰੀ- ਦੇਖੋ ਅਜਿਹਾ ਹੈ ਕਿ ਜੀਵਨ ਵਿੱਚ ਕਦੇ ਸੰਤੋਸ਼ ਨਾ ਮੰਗੋ। ਸੈਟਿਸਫੇਕਸ਼ਨ ਨਹੀਂ ਹੋਣਾ ਚਾਹੀਦਾ ਹੈ ਕਿਸੇ ਚੀਜ਼ ਦਾ। ਨਹੀਂ ਤਾਂ ਫਿਰ ਨੀਂਦ ਆਉਣਾ ਸ਼ੁਰੂ ਹੋ ਜਾਂਦਾ ਹੈ।

ਚੈੱਸ ਪ੍ਰਤੀਭਾਗੀ – ਤਦੇ ਤੁਸੀਂ ਤਿੰਨ ਘੰਟੇ ਸੋਂਦੇ ਹੋ ਸਰ।

ਪ੍ਰਧਾਨ ਮੰਤਰੀ – ਤਾਂ ਸਾਡੇ ਅੰਦਰ ਇੱਕ ਭੁੱਖ ਰਹਿਣੀ ਚਾਹੀਦੀ ਹੈ। ਕੁਝ ਨਵਾਂ ਕਰਨ ਦੀ, ਕੁਝ ਜ਼ਿਆਦਾ ਕਰਨ ਦੀ।

 

ਚੈੱਸ ਪ੍ਰਤੀਭਾਗੀ – ਅਸੀਂ ਲੋਕ ਸਾਰੇ ਟੂਰਨਾਮੈਂਟ ਤਦੇ ਜਿੱਤੇ ਸੀ ਅਤੇ ਅਸੀਂ ਲੋਕ ਬਸ ਵਿੱਚ ਆ ਰਹੇ ਸੀ, ਅਤੇ ਤੁਹਾਡੀ ਸਪੀਚ ਅਸੀਂ ਲੋਕ ਲਾਈਵ ਦੇਖ ਰਹੇ ਸਨ ਅਤੇ ਤੁਸੀਂ ਉੱਥੇ ਅਨਾਉਂਸ ਕਰ ਦਿੱਤਾ ਵਰਲਡ ਵਿੱਚ ਕਿ ਭਾਰਤ ਨੇ ਇਹ ਦੋ ਇਤਿਹਾਸਿਕ ਗੋਲਡ ਮੈਡਲ ਜਿੱਤੇ ਅਤੇ ਅਸੀਂ ਲੋਕ ਉਸ ਟਾਈਮ ਬਸ ਵਿੱਚ ਸੀ। ਅਸੀਂ ਇੰਨੀ ਖੁਸ਼ੀ ਹੋਈ ਸਭ ਨੂੰ ਕਿ ਤੁਸੀਂ ਸਪੀਚ ਵਿੱਚ ਅਨਾਉਂਸ ਕਰ ਦਿੱਤਾ, ਪੂਰੀ ਦੁਨੀਆ ਦੇ ਸਾਹਮਣੇ। ਮੈਂ 1998 ਵਿੱਚ ਮੈਂ ਫਰਸਟ Olympiad ਖੇਡਿਆ ਅਤੇ ਉਸ ਟਾਈਮ ‘ਤੇ ਗੈਰੀਕਾਸਪਰੋਵ, ਕਾਰਪੋਵ ਇਹ ਸਭ ਲੋਕ ਖੇਡਦੇ ਸਨ ਅਤੇ ਅਸੀਂ ਲੋਕ ਉਨ੍ਹਾਂ ਦਾ ਸਾਈਨ ਲੈਣ ਦੇ ਲਈ ਦੌੜਦੇ ਸਨ ਆਟੋਗ੍ਰਾਫ। ਇੰਡੀਆ ਦਾ ਰੈਕਿੰਗ ਤਾਂ ਬਹੁਤ ਹੇਠਾਂ ਸੀ ਅਤੇ ਉਸ ਟਾਈਮ ‘ਤੇ ਜਦੋਂ ਮੈਂ ਕੋਚ ਬਣ ਕੇ ਗਿਆ ਸੀ ਅਤੇ ਮੈਂ ਦੇਖਦਾ ਸੀ ਕਿ ਗੁਕੇਸ਼ ਆ ਰਿਹਾ ਹੈ, ਬ੍ਰਹਿਮਾਨੰਦ ਆ ਰਿਹਾ ਹੈ, ਅਰਜੁਨ ਆ ਰਿਹਾ ਹੈ, ਦਿਵਯਾ ਆ ਰਹੀ ਹੈ, ਹਰਿਕਾ ਆ ਰਹੀ ਹੈ, ਅਤੇ ਲੋਕ ਉਨ੍ਹਾਂ ਦਾ ਸਾਈਨ ਲੈਣ ਦੇ ਲਈ ਹੁਣ ਦੌੜ ਰਹੇ ਹਨ। ਤਾਂ ਇਹ ਜੋ ਬਦਲਾਅ ਅਤੇ ਇਹ ਜੋ ਕੋਨਫੀਡੈਂਸ ਫੀਲਡ ਵਿੱਚ ਆਇਆ ਹੈ ਨਵੇਂ ਬੱਚਿਆਂ ਵਿੱਚ। I think ਉਹ ਤੁਹਾਡਾ ਜੋ ਵਿਜ਼ਨ ਹੈ ਕਿ ਇੰਡੀਆ ਨੰਬਰ ਵਨ ਹੋਣਾ ਚਾਹੀਦਾ ਹੈ। I think ਇਹ ਬਦਲਾਅ ਆ ਰਿਹਾ ਹੈ ਸਰ।

ਚੈੱਸ ਪ੍ਰਤੀਭਾਗੀ- ਥੈਂਕਿਊ ਸੋ ਮਚ ਤੁਸੀਂ ਸ਼ੌਰਟ ਨੋਟਿਸ ਵਿੱਚ, ਤੁਸੀਂ ਯੂਐੱਸ ਵਿੱਚ ਸੀ, ਤੁਸੀਂ ਇੰਨਾ ਵੈਲਿਊਬਲ ਟਾਈਮ ਕੱਢਿਆ ਸਾਡੇ ਨਾਲ ਮਿਲਣ ਦੇ ਲਈ, ਅਸੀਂ ਬਹੁਤ ਮੋਟੀਵੇਟ ਹੋ ਗਏ ਹਾਂ।

ਪ੍ਰਧਾਨ ਮੰਤਰੀ- ਮੇਰੀ ਵੈਲਿਊ ਤੁਸੀਂ ਹੀ ਹੋ।

I think ਸਾਨੂੰ ਹੀ ਨਹੀਂ, ਇਹ ਇੰਨਾ ਇੰਮਪੋਰਟੈਂਟ ਹੈ, ਬਾਕੀ ਚੈੱਸ ਜੋ ਖੇਡਦੇ ਹਨ ਹੁਣ ਉਨ੍ਹਾਂ ਦੇ ਲਈ ਬਹੁਤ ਜ਼ਿਆਦਾ ਇੰਸਪਰੇਸ਼ਨ ਹੋਵੇਗੀ ਕਿ ਉਹ ਚੰਗਾ ਖੇਡਣ ਅਤੇ ਤੁਹਾਨੂੰ ਆ ਕੇ ਮਿਲਣ, ਤਾਂ ਉਨ੍ਹਾਂ ਦੇ ਲਈ ਵੀ ਬਹੁਤ ਜ਼ਿਆਦਾ ਇੰਸਪਰੇਸ਼ਨ ਹੋਵੇਗੀ।

ਪ੍ਰਧਾਨ ਮੰਤਰੀ- ਨਹੀਂ ਇਹ ਗੱਲ ਸਹੀ ਹੈ ਜੀ ਕਦੇ-ਕਦੇ ਇਹ ਦੇਖਣ ਤੋਂ ਪਤਾ ਚਲਦਾ ਹੈ ਸਾਨੂੰ ਕਿ ਹਾਂ ਯਾਰ ਲੋਕ ਕਰ ਸਕਦੇ ਹਨ, ਅਸੀਂ ਵੀ ਕਰ ਸਕਦੇ ਹਾਂ। ਮੈਂ ਇੱਕ ਵਾਰ ਗੁਜਰਾਤ ਵਿੱਚ ਬਹੁਤ ਵੱਡਾ ਚੈੱਸ ਦਾ ਇਵੈਂਟ ਕੀਤਾ ਸੀ, ਜਦੋਂ ਮੈਂ ਮੁੱਖ ਮੰਤਰੀ ਸੀ ਤਦ।

ਚੈੱਸ ਪ੍ਰਤੀਭਾਗੀ- ਵੀਹ ਹਜ਼ਾਰ ਲੋਕ ਉਸ ਵਿੱਚ ਇਕੱਠੇ ਚੈੱਸ ਖੇਡੇ ਸਨ ਅਤੇ ਸਰ ਉਸ ਟਾਈਮ ‘ਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਚੈੱਸ ਨਹੀਂ ਖੇਡਦੇ ਸਨ।

 

ਪ੍ਰਧਾਨ ਮੰਤਰੀ- ਨਹੀਂ ਤਦ ਤਾਂ ਇਨ੍ਹਾਂ ਵਿੱਚੋਂ ਕਈਆਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ...ਜੀ। ਤਦੇ ਲੋਕਾਂ ਨੂੰ ਹੈਰਾਨੀ ਹੋਈ ਹੋਵੇਗੀ ਕਿ ਕੀ ਮੋਦੀ ਕਰ ਰਹੇ ਹਨ। ਚੰਗਾ ਵੀਹ ਹਜ਼ਾਰ ਨੂੰ ਬਿਠਾਉਣ ਦੀ ਜਗ੍ਹਾ ਵੀ ਚਾਹੀਦੀ ਹੈ ਤਾਂ ਬਹੁਤ ਵੱਡਾ ਪੰਡਾਲ ਬਣਾਇਆ ਸੀ ਮੈਂ। ਤਾਂ ਸਾਡੇ ਅਫਸਰ ਲੋਕ ਵੀ ਕਹਿੰਦੇ ਸਨ ਕਿ ਸਾਹਬ ਇਸ ਦੇ ਲਈ ਇੰਨਾ ਖਰਚਾ ਕਿਉਂ। ਮੈਂ ਕਿਹਾ ਕਿ ਇਸ ਦੇ ਲਈ ਖਰਚਾ ਕਰਾਂਗਾ ਮੈਂ।

ਚੈੱਸ ਪ੍ਰਤੀਭਾਗੀ- ਸਰ ਤੁਸੀਂ ਜਦੋਂ ਮੈਨੂੰ ਇੰਨਾ ਐਨਕਰੇਜ ਕੀਤਾ ਤਦ ਮੈਂ ਇੰਨੀ ਖੁਸ਼ ਹੋ ਗਈ ਸੀ ਕਿ ਮੈਂ ਕਿਹਾ ਹੁਣ ਤੱਕ ਮੈਨੂੰ ਪੂਰੀ ਜਾਨ ਲਗਾ ਦੇਣੀ ਹੈ, chess ਵਿੱਚ। ਹੁਣ ਤਾਂ ਮੈਨੂੰ ਇੰਡੀਆ ਦੇ ਲਈ ਹਰ ਸਮੇਂ ਮੈਡਲ ਜਿੱਤਣਾ ਹੈ ਅਤੇ ਤਦ ਮੈਂ ਬਹੁਤ ਜ਼ਿਆਦਾ ਹੀ ਖੁਸ਼ ਸੀ।

ਪ੍ਰਧਾਨ ਮੰਤਰੀ- ਉਸੇ ਵਿੱਚ ਸੀ ਤੁਸੀਂ।

ਚੈੱਸ ਪ੍ਰਤੀਭਾਗੀ- ਹਾਂ। ਤਦ ਤੁਸੀਂ organise ਕੀਤਾ ਸੀ। ਬਹੁਤ ਸਾਰੀਆਂ ਲੜਕੀਆਂ ਖੇਡੀਆਂ ਸਨ ਤਦ।

ਪ੍ਰਧਾਨ ਮੰਤਰੀ- ਵਾਹ। ਤਾਂ ਉਸ ਸਮੇਂ ਤੁਹਾਨੂੰ ਉੱਥੇ ਕਿਵੇਂ ਲੈ ਆਏ ਸਨ।

ਚੈੱਸ ਪ੍ਰਤੀਭਾਗੀ- ਤਦ ਮੈਂ ਏਸ਼ੀਅਨ ਅੰਡਰ-9 ਜਿੱਤੇ ਸੀ ਤਾਂ ਕਿਸੇ ਨੇ ਮੇਰੀ ਮੰਮੀ ਨੂੰ ਕਿਹਾ ਕਿ ਬਹੁਤ ਵੱਡਾ ਇਵੈਂਟ ਹੋ ਰਿਹਾ ਹੈ ਗੁਜਰਾਤ ਵਿੱਚ, ਗਾਂਧੀ ਨਗਰ ਵਿੱਚ ਤਾਂ ਤਦ ਮੈਨੂੰ ਬੁਲਾਇਆ ਸੀ।

ਪ੍ਰਧਾਨ ਮੰਤਰੀ- ਤਾਂ ਇਹ ਮੈਂ ਰੱਖ ਸਕਦਾ ਹਾਂ ਨਾ।

 

ਚੈੱਸ ਪ੍ਰਤੀਭਾਗੀ- ਹਾਂ ਜੀ ਸਰ। Frame ਕਰਵਾ ਕੇ ਦੇਣਾ ਸੀ। Frame ਕਰਵਾ ਕੇ ਤੁਹਾਨੂੰ ਦੇਣਾ ਸੀ ਸਰ ਲੇਕਿਨ।

ਪ੍ਰਧਾਨ ਮੰਤਰੀ- ਨਹੀਂ ਬੇਟਾ ਕੋਈ ਚਿੰਤਾ ਨਹੀਂ ਇਹ ਮੇਰੇ ਲਈ ਬਹੁਤ ਚੰਗੀ ਮੈਮੋਰੀ ਹੈ। ਤਾਂ ਇਹ ਸ਼ੌਲ ਰੱਖਿਆ ਜਾਂ ਨਹੀਂ ਰੱਖਿਆ ਹੈ।

ਚੈੱਸ ਪ੍ਰਤੀਭਾਗੀ- ਹਾਂ ਜੀ ਸਰ ਰੱਖਿਆ ਹੈ।

ਪ੍ਰਧਾਨ ਮੰਤਰੀ-- ਚਲੋ ਮੈਨੂੰ ਬਹੁਤ ਚੰਗਾ ਲਗਿਆ। ਆਪ ਲੋਕਾਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਸੀਂ ਤਰੱਕੀ ਕਰੋ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi visits the Indian Arrival Monument
November 21, 2024

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.