Summit is an addition of a new chapter to the Indo-German Partnership: PM
Year 2024 marks the 25th anniversary of the Indo-German Strategic Partnership, making it a historic year: PM
Germany's "Focus on India" document reflects the world recognising the strategic importance of India: PM
India has made significant strides, becoming a leading country in mobile and electronics manufacturing: PM
India is making rapid advancements in physical, social, and digital infrastructure: PM
Prime Minister calls for a partnership between India's dynamism and Germany's precision

ਗੁਟੇਨ ਅੰਬੈਂਡ

ਸਟਟਗਾਰਡ ਦੇ ਨਿਊਜ਼9 ਗਲੋਬਲ ਸਮਿਟ (Stuttgart News9 Global Summit! ) ਵਿੱਚ ਆਏ ਸਾਰੇ ਦੋਸਤਾਂ ਨੂੰ ਮੇਰਾ ਨਮਸਕਾਰ!

 

ਮਨਿਸਟਰ ਵਿਨਫ਼੍ਰੀਡ, ਕੈਬਨਿਟ ਵਿੱਚ ਮੇਰੇ ਸਹਿਯੋਗੀ ਯਜੋਤਰਾ ਦਿੱਤਿਆ ਸਿੰਧੀਆ (Jyotiraditya Scindia) ਅਤੇ ਇਸ ਸਮਿਟ ਵਿੱਚ ਸ਼ਾਮਲ ਹੋ ਰਹੇ ਦੇਵੀਓ ਅਤੇ ਸੱਜਣੋਂ!

Indo-German Partnership ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਭਾਰਤ ਦੇ ਟੀਵੀ-9 ਨੇ ਵੀਐੱਫਬੀ (VfB) Stuttgart, ਅਤੇ BADEN-WÜRTTEMBERG ਦੇ ਨਾਲ ਜਰਮਨੀ ਵਿੱਚ ਇਹ ਸਮਿਟ ਆਯੋਜਿਤ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਦਾ ਇੱਕ ਮੀਡੀਆ ਸਮੂਹ ਅੱਜ ਦੇ ਇਨਫਰਮੇਸ਼ਨ ਯੁਗ ਵਿੱਚ ਜਰਮਨੀ ਅਤੇ ਜਰਮਨ ਲੋਕਾਂ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਭਾਰਤ ਦੇ ਲੋਕਾਂ ਨੂੰ ਭੀ ਜਰਮਨੀ ਅਤੇ ਜਰਮਨੀ ਦੇ ਲੋਕਾਂ ਨੂੰ ਸਮਝਣ ਦਾ ਇੱਕ ਪਲੈਟਫਾਰਮ ਮਿਲੇਗਾ। ਮੈਨੂੰ ਇਸ ਬਾਤ ਦੀ ਭੀ ਖੁਸ਼ੀ ਹੈ ਕਿ ਨਿਊਜ਼-9 ਇੰਗਲਿਸ਼ ਨਿਊਜ਼ ਚੈਨਲ ਭੀ ਲਾਂਚ ਕੀਤਾ ਜਾ ਰਿਹਾ ਹੈ।

ਸਾਥੀਓ,

ਇਸ ਸਮਿਟ ਦਾ ਥੀਮ India-Germany: A Roadmap for Sustainable Growth ਹੈ। ਅਤੇ ਇਹ ਥੀਮ ਭੀ ਦੋਨਾਂ ਹੀ ਦੇਸ਼ਾਂ ਦੀ Responsible Partnership ਦਾ ਪ੍ਰਤੀਕ ਹੈ। ਬੀਤੇ ਦੋ ਦਿਨ੍ਹਾਂ ਵਿੱਚ ਆਪ (ਤੁਸੀਂ) ਸਭ ਨੇ Economic Issues ਦੇ ਨਾਲ-ਨਾਲ Sports ਅਤੇ Entertainment ਨਾਲ ਜੁੜੇ ਮੁੱਦਿਆਂ ‘ਤੇ ਭੀ ਬਹੁਤ ਸਕਰਾਤਮਕ ਵਾਰਤਾਲਾਪ ਕੀਤੀ ਹੈ।

 

ਸਾਥੀਓ,

 

ਯੂਰੋਪ…Geo Political Relations ਅਤੇ Trade and Investment… ਦੋਨਾਂ ਦੇ ਲਿਹਾਜ਼ ਨਾਲ ਭਾਰਤ ਦੇ ਲਈ ਇੱਕ Important Strategic Region ਹੈ। ਅਤੇ Germany ਸਾਡੇ Most Important Partners ਵਿੱਚੋਂ ਇੱਕ ਹੈ। 2024 ਵਿੱਚ Indo-German Strategic Partnership ਦੇ 25 ਸਾਲ ਪੂਰੇ ਹੋਏ ਹਨ। ਅਤੇ ਇਸ ਵਰ੍ਹੇ ਇਸ ਪਾਟਨਰਸ਼ਿਪ ਦੇ ਲਈ ਇਤਿਹਾਸਿਕ ਹੈ, ਵਿਸ਼ੇਸ਼ ਰਿਹਾ ਹੈ। ਪਿਛਲੇ ਮਹੀਨੇ ਹੀ ਚਾਂਸਲਰ ਸ਼ੋਲਜ਼ ਅਪਣੀ ਤੀਸਰੀ ਭਾਰਤ ਯਾਤਰਾ ‘ਤੇ ਸਨ। 12 ਵਰ੍ਹਿਆਂ ਬਾਅਦ ਦਿੱਲੀ ਵਿੱਚ Asia-Pacific Conference of the German Businesses ਦਾ ਆਯੋਜਨ ਹੋਇਆ। ਇਸ ਵਿੱਚ ਜਰਮਨੀ ਨੇ ਫੋਕਸ ਔਨ ਇੰਡੀਆ ਡਾਕੂਮੈਂਟ ਰਿਲੀਜ਼ ਕੀਤਾ ਗਿਆ। ਇਹੀ ਨਹੀਂ, ਸਕਿੱਲਡ ਲੇਬਰ ਸਟ੍ਰੇਟਜੀ ਫੌਰ ਇੰਡੀਆ ਉਸ ਨੂੰ ਭੀ ਰਿਲੀਜ਼ ਕੀਤਾ ਗਿਆ। ਜਰਮਨੀ ਦੁਆਰਾ ਕੱਢੀ ਗਈ ਇਹ ਪਹਿਲੀ ਕੰਟਰੀ ਸਪੈਸਿਫਿਕ ਸਟ੍ਰੇਟਜੀ ਹੈ।

ਸਾਥੀਓ,

 

ਭਾਰਤ-ਜਰਮਨੀ Strategic Partnership ਨੂੰ ਭਲੇ ਹੀ 25 ਵਰ੍ਹੇ ਹੋਏ ਹੋਣ, ਲੇਕਿਨ ਸਾਡਾ ਆਤਮੀ ਰਿਸ਼ਤਾ ਸਦੀਆਂ ਪੁਰਾਣਾ ਹੈ। ਯੂਰੋਪ ਦੀ ਪਹਿਲੀ Sanskrit Grammer ਇਹ Books ਨੂੰ ਬਣਾਉਣ ਵਾਲੇ ਵਿਅਕਤੀ ਇੱਕ ਜਰਮਨ ਸਨ। ਦੋ German Merchants ਦੇ ਕਾਰਨ ਜਰਮਨੀ ਯੂਰੋਪ ਦਾ ਪਹਿਲਾ ਦੇਸ਼ ਬਣਿਆ, ਜਿੱਥੇ ਤਮਿਲ ਅਤੇ ਤੇਲੁਗੂ ਵਿੱਚ ਕਿਤਾਬਾਂ ਛਪੀਆਂ। ਅੱਜ ਜਰਮਨੀ ਵਿੱਚ ਕਰੀਬ 3 ਲੱਖ ਭਾਰਤੀ ਲੋਕ ਰਹਿੰਦੇ ਹਨ। ਭਾਰਤ ਦੇ 50 ਹਜ਼ਾਰ ਵਿਦਿਆਰਥੀ German Universities ਵਿੱਚ ਪੜ੍ਹਦੇ ਹਨ, ਅਤੇ ਇਹ ਇੱਥੇ ਪੜ੍ਹਨ ਵਾਲੇ Foreign Students ਦਾ ਸੱਭ ਤੋਂ ਬੜਾ ਸਮੂਹ ਭੀ ਹੈ। ਭਾਰਤ-ਜਰਮਨੀ ਰਿਸ਼ਤਿਆਂ ਦਾ ਇੱਕ ਹੋਰ ਪਹਿਲੂ ਭਾਰਤ ਵਿੱਚ ਨਜ਼ਰ ਆਉਂਦਾ ਹੈ। ਅੱਜ ਭਾਰਤ ਵਿੱਚ 1800 ਤੋਂ ਜ਼ਿਆਦਾ ਜਰਮਨ ਕੰਪਨੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਪਿਛਲੇ 3-4 ਸਾਲਾਂ ਵਿੱਚ 15 ਬਿਲੀਅਨ ਡਾਲਰ ਦਾ ਨਿਵੇਸ਼ ਭੀ ਕੀਤਾ ਹੈ। ਦੋਨਾਂ ਦੇਸ਼ਾਂ ਦੇ ਦਰਮਿਆਨ ਅੱਜ ਕਰੀਬ 34 ਬਿਲੀਅਨ ਡਾਲਰਸ ਦਾ Bilateral Trade ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਾਲਾਂ ਵਿੱਚ ਇਹ ਟ੍ਰੇਡ ਹੋਰ ਭੀ ਜ਼ਿਆਦਾ ਵਧੇਗਾ।ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਬੀਤੇ ਕੁਝ ਸਾਲਾਂ ਵਿੱਚ ਭਾਰਤ ਅਤੇ ਜਰਮਨੀ ਦੀ ਆਪਸੀ Partnership ਲਗਾਤਾਰ ਮਜ਼ਬੂਤ ਹੋਈ ਹੈ।

ਸਾਥੀਓ,

 

ਅੱਜ ਭਾਰਤ ਦੁਨੀਆ ਦੀ fastest-growing large economy ਹੈ। ਦੁਨੀਆ ਦਾ ਹਰ ਦੇਸ਼, ਵਿਕਾਸ ਦੇ ਲਈ ਭਾਰਤ ਦੇ ਨਾਲ ਸਾਂਝੇਦਾਰੀ ਕਰਨਾ ਚਾਹੁੰਦਾ ਹੈ। ਜਰਮਨੀ ਦਾ ਫੋਕਸ ਔਨ ਇੰਡੀਆ (Focus on India) ਡਾਕੂਮੈਂਟ ਭੀ ਇਸ ਦੀ ਬਹੁਤ ਬੜੀ ਉਦਾਹਰਣ ਹੈ। ਇਸ ਡਾਕੂਮੈਂਟ ਤੋਂ ਪਤਾ ਚਲਦਾ ਹੈ ਕਿ ਕਿਸ ਅੱਜ ਪੂਰੀ ਦੁਨੀਆ ਭਾਰਤ ਦੀ Strategic Importance ਨੂੰ Acknowledge ਕਰ ਰਹੀ ਹੈ। ਦੁਨੀਆ ਦੀ ਸੋਚ ਵਿੱਚ ਆਏ ਇਸ ਪਰਿਵਰਤਨ ਦੇ ਪਿੱਛੇ ਭਾਰਤ ਵਿੱਚ ਪਿਛਲੇ 10 ਸਾਲ ਤੋਂ ਚਲ ਰਹੇ Reform, Perform, Transform ਦੇ ਮੰਤਰ ਦੀ ਬੜੀ ਭੂਮਿਕਾ ਰਹੀ ਹੈ। ਭਾਰਤ ਨੇ ਹਰ ਖੇਤਰ, ਹਰ ਸੈਕਟਰ ਵਿੱਚ ਨਵੀਂਆਂ ਨੀਤੀਆਂ ਬਣਾਈਆਂ। 21ਵੀਂ ਸਦੀ ਵਿੱਚ ਤੇਜ਼ ਵਾਧੇ ਦੇ ਲਈ ਖ਼ੁਦ ਨੂੰ ਤਿਆਰ ਕੀਤਾ। ਅਸੀਂ ਰੈੱਡ ਟੇਪ ਖ਼ਤਮ ਕਰਕੇ Ease of Doing Business ਵਿੱਚ ਸੁਧਾਰ ਕੀਤਾ। ਭਾਰਤ ਨੇ ਤੀਹ ਹਜ਼ਾਰ ਤੋਂ ਜ਼ਿਆਦਾ ਕੰਪਲਾਇੰਸ ਖਤਮ ਕੀਤੇ, ਭਾਰਤ ਨੇ ਬੈਂਕਾਂ ਨੂੰ ਮਜ਼ਬੂਤ ਕੀਤਾ, ਤਾ ਕਿ ਵਿਕਾਸ ਦੇ ਲਈ Timely ਅਤੇ Affordable Capital ਮਿਲ ਜਾਵੇ। ਅਸੀਂ ਜੀਐੱਟੀ ਦੀ Efficient ਵਿਵਸਥਾ ਲਿਆ ਕੇ Complicated Tax System ਨੂੰ ਬਦਲਿਆ, ਅਸਾਨ ਕੀਤਾ। ਅਸੀਂ ਦੇਸ਼ ਵਿੱਚ Progressive ਅਤੇ Stable Policy Making Environment ਬਣਾਇਆ, ਤਾ ਕਿ ਸਾਡੇ ਬਿਜ਼ਨਸ ਅੱਗੇ ਵਧ ਸਕਣ। ਅੱਜ ਭਾਰਤ ਵਿੱਚ ਇੱਕ ਅਜਿਹੀ ਮਜ਼ਬੂਤ ਨੀਂਹ ਤਿਆਰ ਹੋਈ ਹੈ, ਜਿਸ ‘ਤੇ ਵਿਕਸਿਤ ਭਾਰਤ ਦੀ ਭਵਯ (ਸ਼ਾਨਦਾਰ) ਇਮਾਰਤ ਦਾ ਨਿਰਮਾਣ ਹੋਵੇਗਾ। ਅਤੇ ਜਰਮਨੀ ਇਸ ਵਿੱਚ ਭਾਰਤ ਦਾ ਇੱਕ ਭਰੋਸੇਯੋਗ ਪਾਰਟਨਰ ਰਹੇਗਾ। 

 

ਭਾਰਤ ਨੇ 30 ਹਜ਼ਾਰ ਤੋਂ ਜ਼ਿਆਦਾ ਕੰਪਲਾਇੰਸ ਖ਼ਤਮ ਕੀਤੇ, ਭਾਰਤ ਨੇ ਬੈਂਕਾਂ ਨੂੰ ਮਜ਼ਬੂਤ
ਕੀਤਾ, ਤਾਕਿ ਵਿਕਾਸ ਦੇ ਲਈ Timely ਅਤੇ  Affordable Capital ਮਿਲ ਜਾਵੇ। ਅਸੀਂ
ਜੀਐੱਸਟੀ ਦੀ Efficient ਵਿਵਸਥਾ ਲੈ  ਕੇ Complicated Tax System ਨੂੰ ਬਦਲਿਆ,
ਸਰਲ ਕੀਤਾ। ਅਸੀਂ ਦੇਸ਼ ਵਿੱਚ Progressive ਅਤੇ Stable Policy Making
Environment ਬਣਾਇਆ, ਤਾਕਿ ਸਾਡੇ ਬਿਜ਼ਨਿਸ ਅੱਗੇ ਵਧ ਸਕਣ। ਅੱਜ ਭਾਰਤ ਵਿੱਚ
ਇੱਕ ਅਜਿਹੀ ਮਜ਼ਬੂਤ ਨੀਂਹ ਤਿਆਰ ਹੋਈ ਹੈ, ਜਿਸ 'ਤੇ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ
ਦਾ ਨਿਰਮਾਣ ਹੋਵੇਗਾ ਅਤੇ ਜਰਮਨੀ ਇਸ ਵਿੱਚ ਭਾਰਤ ਦਾ ਇੱਕ ਭਰੋਸੇਮੰਦ ਪਾਰਟਨਰ ਰਹੇਗਾ।


ਸਾਥੀਓ
ਜਰਮਨੀ ਦੀ ਵਿਕਾਸ ਯਾਤਰਾ ਵਿੱਚ ਮੈਨੁਫੈਕਚਰਿੰਗ ਅਤੇ ਇੰਜੀਨਿਅਰਿੰਗ ਦਾ ਬਹੁਤ ਮਹੱਤਵ
ਰਿਹਾ ਹੈ। ਭਾਰਤ ਭੀ ਅੱਜ ਦੁਨੀਆ ਦੀ ਬੜੀ ਮੈਨੂਫੈਕਚਰਿੰਗ ਹੱਬ ਬਣਨ ਦੀ ਤਰਫ਼ ਅੱਗੇ ਵਧ
ਰਿਹਾ ਹੈ। Make in India ਨਾਲ ਜੁੜਨ ਵਾਲੇ Manufacturers ਨੂੰ ਭਾਰਤ ਅੱਜ
production-linked incentives ਦਿੰਦਾ ਹੈ। ਅਤੇ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ
ਖੁਸ਼ੀ ਹੈ ਕਿ ਸਾਡੇ Manufacturing Landscape ਵਿੱਚ ਇੱਕ ਬਹੁਤ ਬੜਾ ਪਰਿਵਰਤਨ
ਹੋਇਆ ਹੈ। ਅੱਜ ਮੋਬਾਈਲ ਅਤੇ ਇਲੈਟ੍ਰੋਨਿਕਸ ਮੈਨੂਫੈਕਚਰਿੰਗ ਵਿੱਚ ਭਾਰਤ ਦੁਨੀਆ ਦੇ
ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ।

 

ਅੱਜ ਭਾਰਤ ਦੁਨੀਆ ਦਾ ਸਭ ਤੋਂ ਬੜਾ ਟੂ-ਵ੍ਹੀਲਰ ਮੈਨੂਫੈਕਚਰਰ ਹੈ। ਦੂਸਰਾ ਸਭ ਤੋਂ ਬੜਾ ਸਟੀਲ ਅਤੇ ਸੀਮਿੰਟ ਮੈਨੂਫੈਕਚਰਰ ਹੈ ਅਤੇ ਚੌਥਾ ਸਭ ਤੋਂ ਬੜਾ ਫੋਰ-ਵ੍ਹੀਕਲ ਮੈਨੂਫੈਕਚਰਰ
ਹੈ। ਭਾਰਤ ਦੀ ਸੈਮੀਕੰਡਕਟਰ ਇੰਡਸਟ੍ਰੀ ਭੀ ਬਹੁਤ ਜਲਦੀ ਦੁਨੀਆ ਵਿੱਚ ਆਪਣਾ ਪਰਚਮ
ਲਹਿਰਾਉਣ ਵਾਲੀ ਹੈ। ਇਹ ਇਸ ਲਈ ਹੋਇਆ, ਕਿਉਂਕਿ ਬੀਤੇ ਕੁਝ ਸਾਲਾਂ ਵਿੱਚ ਸਾਡੀ ਸਰਕਾਰ
ਨੇ Infrastructure Improvement, Logistics Cost Reduction, Ease of Doing
Business ਅਤੇ Stable Governance ਦੇ ਲਈ ਲਗਾਤਾਰ ਪਾਲਿਸੀਜ਼ ਬਣਾਈਆਂ ਹਨ, ਨਵੇਂ
ਨਿਰਣੇ ਲਏ ਹਨ। ਕਿਸੇ ਭੀ ਦੇਸ਼ ਦੇ ਤੇਜ਼ ਵਿਕਾਸ ਦੇ ਲਈ ਜ਼ਰੂਰੀ ਹੈ ਕਿ ਅਸੀਂ Physical,
Social ਅਤੇ Digital Infrastructure 'ਤੇ  Investment ਵਧਾਈਏ। ਭਾਰਤ ਵਿੱਚ
ਇਨ੍ਹਾਂ ਤਿੰਨਾਂ Fronts 'ਤੇ Infrastructure Creation ਦਾ ਕੰਮ ਬਹੁਤ ਤੇਜ਼ੀ ਨਾਲ
ਹੋ ਰਿਹਾ ਹੈ। Digital Technology 'ਤੇ ਸਾਡੇ Investment ਅਤੇ Innovation ਦਾ
ਪ੍ਰਭਾਵ ਅੱਜ ਦੁਨੀਆ ਦੇਖ ਰਹੀ ਹੈ। ਭਾਰਤ ਦੁਨੀਆ ਦਾ ਸਭ ਤੋਂ ਅਨੋਖੇ Digital Public
Infrastructure ਵਾਲਾ ਦੇਸ਼ ਹੈ।

 

ਸਾਥੀਓ
ਅੱਜ ਭਾਰਤ ਵਿੱਚ ਸਾਰੀਆਂ German Companies ਹਨ। ਮੈਂ ਇੰਨ੍ਹਾਂ ਕੰਪਨੀਆਂ ਨੂੰ
ਨਿਵੇਸ਼ ਹੋਰ ਵਧਾਉਣ ਦੇ ਲਈ ਸੱਦਾ ਦਿੰਦਾ ਹਾਂ। ਬਹੁਤ ਸਾਰੀਆਂ ਜਰਮਨ ਕੰਪਨੀਆਂ ਅਜਿਹੀਆਂ
ਹਨ, ਜਿਨ੍ਹਾਂ ਨੇ ਹੁਣ ਤੱਕ ਭਾਰਤ ਵਿੱਚ ਆਪਣਾ ਬੇਸ ਨਹੀਂ ਬਣਾਇਆ ਹੈ। ਮੈਂ ਉਨ੍ਹਾਂ
ਨੂੰ ਭੀ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ।

 ਅਤੇ ਜਿਵ੍ਹੇਂ ਕਿ ਮੈਂ ਦਿੱਲੀ ਦੀ Asia Pacific Conference of German companies
ਵਿੱਚ ਭੀ ਕਿਹਾ ਸੀ, ਭਾਰਤ ਦੀ ਪ੍ਰਗਤੀ ਦੇ ਨਾਲ ਜੁੜਨ ਦਾ ਇਹੀ ਸਮਾਂ ਹੈ, ਸਹੀ ਸਮਾਂ
ਹੈ (यही समय है, सही समय है।)। India ਦਾ Dynamism Germany ਦੇ Precision ਨਾਲ ਮਿਲੇ…. Germany ਦੀ Engineering, India ਦੀ Innovation ਨਾਲ ਜੁੜੇ, ਇਹ ਸਾਡਾ ਸਭ ਦਾ ਪ੍ਰਯਾਸ ਹੋਣਾ ਚਾਹੀਦਾ ਹੈ।


ਦੁਨੀਆ ਦੀ ਇੱਕ Ancient Civilization ਦੇ ਰੂਪ ਵਿੱਚ ਅਸੀਂ ਹਮੇਸ਼ਾ ਤੋਂ ਵਿਸ਼ਵ ਭਰ
ਤੋਂ ਆਏ ਲੋਕਾਂ ਦਾ ਸੁਆਗਤ ਕੀਤਾ ਹੈ, ਉਨ੍ਹਾਂ ਨੂੰ ਆਪਣੇ ਦੇਸ਼ ਦਾ ਹਿੱਸਾ ਬਣਾਇਆ ਹੈ।
ਮੈਂ ਤੁਹਾਨੂੰ ਦੁਨੀਆ ਦੇ ਸਮ੍ਰਿੱਧ ਭਵਿੱਖ ਦੇ ਨਿਰਮਾਣ ਵਿੱਚ ਸਹਿਯੋਗੀ ਬਣਨ ਦੇ ਲਈ
ਸੱਦਾ ਦਿੰਦਾ ਹਾਂ।

ਦਾਨਕੇ! (दान्के!)

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi Receives Kuwait's Highest Civilian Honour, His 20th International Award

Media Coverage

PM Modi Receives Kuwait's Highest Civilian Honour, His 20th International Award
NM on the go

Nm on the go

Always be the first to hear from the PM. Get the App Now!
...
PM Modi remembers former PM Chaudhary Charan Singh on his birth anniversary
December 23, 2024

The Prime Minister, Shri Narendra Modi, remembered the former PM Chaudhary Charan Singh on his birthday anniversary today.

The Prime Minister posted on X:
"गरीबों और किसानों के सच्चे हितैषी पूर्व प्रधानमंत्री भारत रत्न चौधरी चरण सिंह जी को उनकी जयंती पर विनम्र श्रद्धांजलि। राष्ट्र के प्रति उनका समर्पण और सेवाभाव हर किसी को प्रेरित करता रहेगा।"