PM inaugurates and lays the foundation stone of multiple development projects worth Rs 3050 crores
“The double engine government is sincerely carrying forward the glorious tradition of rapid and inclusive development in Gujarat”
“The government has laid the utmost emphasis on the welfare of the poor and on providing basic facilities to the poor”
“Every poor, every tribal living in howsoever inaccessible area is entitled to clean water”
“We treat being in government as an opportunity to serve”
“We are committed that the problems faced by the older generation are not faced by our new generation”

ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ,ਗੁਜਰਾਤ  ਦੇ ਲੋਕਪ੍ਰਿਯ ਮੁੱਖਮੰਤਰੀ ਮ੍ਰਿਦੁ ਅਤੇ ਮੱਕਮ ਸ਼੍ਰੀ ਭੂਪੇਂਦਰ ਭਾਈ ਪਟੇਲ,ਸੰਸਦ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਨਵਸਾਰੀ ਦੇ ਹੀ ਸਾਂਸਦ ਅਤੇ ਆਪ ਲੋਕਾਂ ਨੇ ਪਿਛਲੇ ਚੋਣ ਵਿੱਚ ਹਿੰਦੁਸਤਾਨ ਵਿੱਚ ਸਭਤੋਂ ਜ਼ਿਆਦਾ ਵੋਟ ਦੇ ਕਰ ਕੇ  ਦੇ ਜਿਨ੍ਹਾਂ ਨੂੰ ਵਿਜਯੀ/ਜੇਤੂ ਬਣਾਇਆ ਅਤੇ ਦੇਸ਼ ਵਿੱਚ ਨਵਸਾਰੀ ਦਾ ਨਾਮ ਰੋਸ਼ਨ ਕੀਤਾ ਅਜਿਹੇ ਆਪ ਸਭ ਦੇ ਪ੍ਰਤੀਨਿੱਧੀ ਸ਼੍ਰੀ ਸੀਆਰ ਪਾਟਿਲ,ਕੇਂਦਰੀ ਮੰਤਰੀਮੰਡਲ ਵਿੱਚ ਮੇਰੇ ਸਹਿਯੋਗੀ ਭੈਣ ਦਰਸ਼ਨਾ ਜੀ,   ਭਾਰਤ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਰਾਜ ਸਰਕਾਰ ਦੇ ਸਾਰੇ ਮੰਤਰੀਗਣ ਅਤੇ ਭਾਰੀ ਸੰਖਿਆ ਵਿੱਚ ਇੱਥੇ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਅੱਜ ਗੁਜਰਾਤ ਗੌਰਵ ਅਭਿਯਾਨ ਵਿੱਚ ਮੈਨੂੰ ਇੱਕ ਗੱਲ ਦਾ ਵਿਸ਼ੇਸ਼ ਗੌਰਵ ਹੋ ਰਿਹਾ ਹੈ ਅਤੇ ਉਹ ਗੌਰਵ ਇਸ ਗੱਲ ਦਾ ਹੋ ਰਿਹਾ ਹੈ। ਕਿ ਮੈਂ ਇਤਨੇ ਸਾਲ ਮੁੱਖਮੰਤਰੀ ਦੇ ਰੂਪ ਵਿੱਚ ਕੰਮ ਕੀਤਾ। ਲੇਕਿਨ ਕਦੇ ਵੀ ਆਦਿਵਾਸੀ ਖੇਤਰ ਵਿੱਚ ਇਤਨਾ ਬੜਾ ਪ੍ਰੋਗਰਾਮ ਮੇਰੇ ਨਸੀਬ ਨਹੀਂ ਹੋਇਆ ਸੀ। ਅੱਜ ਮੈਨੂੰ ਗਰਵ (ਮਾਣ) ਇਸ ਗੱਲ ਦਾ ਹੋ ਰਿਹਾ ਹੈ। ਕਿ ਗੁਜਰਾਤ ਛੱਡਣ ਦੇ ਬਾਅਦ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਗੁਜਰਾਤ ਨੂੰ ਸੰਭਾਲਣ ਦਾ ਫਰਜ਼ ਨਿਭਾਇਆ। ਅਤੇ ਅੱਜ ਭੂਪੇਂਦਰ ਭਾਈ ਅਤੇ ਸੀਆਰ ਦੀ ਜੋੜੀ ਜਿਸ ਉਮੰਗ ਅਤੇ ਉਤਸ਼ਾਹ  ਦੇ ਨਾਲ ਨਵਾਂ ਵਿਸ਼ਵਾਸ ਜਗਾ ਰਹੀ ਹੈ। ਉਸੀ ਦਾ ਪਰਿਣਾਮ ਹੈ ਕਿ ਅੱਜ ਮੇਰੇ ਸਾਹਮਣੇ ਪੰਜ ਲੱਖ ਤੋਂ ਵੀ ਅਧਿਕ ਲੋਕ ਇਤਨਾ ਬੜਾ ਵਿਸ਼ਾਲ।

ਮੈਨੂੰ ਗਰਵ (ਮਾਣ) ਇਸ ਗੱਲ ਦਾ ਹੁੰਦਾ ਹੈ ਕਿ ਜੋ ਮੇਰੇ ਕਾਲਖੰਡ ਵਿੱਚ ਮੈਂ ਨਹੀਂ ਕਰ ਪਾਇਆ ਸੀ। ਉਹ ਅੱਜ ਮੇਰੇ ਸਾਥੀ ਕਰ ਪਾ ਰਹੇ ਹਨ,ਅਤੇ ਤੁਹਾਡਾ ਪਿਆਰ ਵਧਦਾ ਹੀ ਜਾ ਰਿਹਾ ਹੈ। ਅਤੇ ਇਸਲਈ ਮੈਨੂੰ ਸਰਵਾਤੀ ਗਰਵ (ਮਾਣ) ਹੋ ਰਿਹਾ ਹੈ। ਨਵਸਾਰੀ ਦੀ ਇਸ ਪਾਵਨ ਧਰਤੀ ਤੋਂ ਮੈਂ ਉਨਾਈ ਮਾਤਾ ਮੰਦਿਰ  ਨੂੰ ਸ਼ੀਸ਼/ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ ! ਆਦਿਵਾਸੀ ਸਮਰੱਥਾ ਅਤੇ ਸੰਕਲਪਾਂ ਦੀ ਇਸ ਭੂਮੀ ’ਤੇ ਗੁਜਰਾਤ ਗੌਰਵ ਅਭਿਯਾਨ ਦਾ ਹਿੱਸਾ ਬਨਣਾ ਇਹ ਵੀ ਮੇਰੇ ਲਈ ਆਪਣੇ ਆਪ ਵਿੱਚ ਗੌਰਵਪੂਰਣਬਾਤ ਹੈ। ਗੁਜਰਾਤ ਦਾ ਗੌਰਵ ਬੀਤੇ2 ਦਹਾਕੇ ਵਿੱਚ ਜੋ ਤੇਜ਼ ਵਿਕਾਸ ਹੋਇਆ ਹੈ, ਸਬਕਾ ਵਿਕਾਸ ਹੈ ਅਤੇ ਇਸ ਵਿਕਾਸ ਤੋਂ ਪੈਦਾ ਹੋਈਆਂ ਨਵੀਆਂਅਕਾਂਖਿਆਵਾਂ ਹਨ। ਇਸ ਗੌਰਵਸ਼ਾਲੀ ਪਰੰਪਰਾ ਨੂੰ ਡਬਲ ਇੰਜਨ ਦੀ ਸਰਕਾਰ ਇਮਾਨਦਾਰੀ ਨਾਲ ਅੱਗੇ ਵਧਾ ਰਹੀ ਹੈ।

ਅੱਜ ਮੈਨੂੰ 3 ਹਜ਼ਾਰ ਕਰੋੜ ਰੁਪਏ ਤੋਂਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ,ਨੀਂਹਪੱਥਰ ਅਤੇ ਭੂਮੀਪੂਜਨ ਕਰਮ ਦਾ ਅਵਸਰ ਮਿਲਿਆ ਹੈ। ਮੈਂ ਭੂਪੇਂਦਰ ਭਾਈ ਦਾ,ਰਾਜ ਸਰਕਾਰ ਦਾ ਆਭਾਰੀ ਹਾਂ। ਦੇ ਐਸੇ ਇਸ ਪਵਿੱਤਰ ਕਾਰਜ ਵਿੱਚ ਜੁੜਨਦੇ ਲਈ ਤੁਸੀਂ ਮੈਨੂੰ ਨਿਮੰਤ੍ਰਿਤ (ਸੱਦਾ) ਕੀਤਾ ਹੈ। ਇਹ ਸਾਰੇ ਪ੍ਰੋਜੈਕਟਸ ਨਵਸਾਰੀ,ਤਾਪੀ,  ਸੂਰਤ,ਵਲਸਾਡ ਸਹਿਤ ਦੱਖਣ ਗੁਜਰਾਤ ਦੇ ਕਰੋੜਾਂ ਸਾਥੀਆਂ ਦਾ ਜੀਵਨ ਆਸਾਨ ਬਣਾਉਣਗੇ। ਬਿਜਲੀ,  ਪਾਣੀ,  ਸੜਕ, ਸਿਹਤ,ਸਿੱਖਿਆ ਅਤੇ ਹਰ ਪ੍ਰਕਾਰ ਦੀ ਕਨੈਕਟੀਵਿਟੀ,ਇਸਦੇ ਇਹ ਪ੍ਰੋਜੈਕਟਸ ਅਤੇ ਉਹ ਵੀ ਵਿਸ਼ੇਸ਼ ਰੂਪ ਨਾਲ ਸਾਡੇ ਆਦਿਵਾਸੀ ਖੇਤਰ ਵਿੱਚ ਹੋਣ ਤਦ ਤਾਂ ਉਹ ਸੁਵਿਧਾ,ਰੋਜ਼ਗਾਰ ਦੇ ਨਵੇਂ ਅਵਸਰਾਂਨਾਲ ਜੋੜਣਗੇ। ਇਨ੍ਹਾਂ ਸਾਰੀਆਂ ਵਿਕਾਸ ਯੋਜਨਾਵਾਂ ਦੇ ਲਈ ਮੈਂ ਅੱਜ ਇਸ ਖੇਤਰ ਮੇਰੇ ਸਾਰੇ ਭਾਈ-ਭੈਣਾਂ ਨੂੰ ਅਤੇ ਪੂਰੇ ਗੁਜਰਾਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ!

ਭਾਈਓ ਅਤੇ ਭੈਣੋਂ,

8 ਸਾਲ ਪਹਿਲਾਂ ਤੁਸੀਂ ਅਨੇਕ-ਅਨੇਕ ਅਸ਼ੀਰਵਾਦ ਦੇਕਰ ਦੇ ਬਹੁਤ ਸਾਰੀਆਂ ਉਮੀਦਾ ਦੇ ਨਾਲ ਮੈਨੂੰ ਰਾਸ਼ਟਰ ਸੇਵਾ ਦੀ ਆਪਣੀ ਭੂਮਿਕਾ ਨੂੰ ਵਿਸਤਾਰ ਦੇਣ ਦੇ ਲਈ ਤੁਸੀਂ ਮੈਨੂੰ ਦਿੱਲੀ ਭੇਜਿਆ ਸੀ।ਬੀਤੇ8 ਵਰ੍ਹਿਆਂ ਵਿੱਚ ਅਸੀਂ ਵਿਕਾਸ ਦੇ ਸੁਪਨੇ ਅਤੇ ਅਕਾਂਖਿਆਵਾਂਨਾਲ ਕਰੋੜਾਂ ਨਵੇਂ ਲੋਕਾਂ,ਅਨੇਕਾਂ ਨਵੇਂ ਖੇਤਰਾਂ ਨੂੰ ਜੋੜਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸਾਡਾ ਗ਼ਰੀਬ, ਸਾਡਾ ਦਲਿਤ,ਵੰਚਿਤ,ਪਛੜਿਆ,  ਆਦਿਵਾਸੀ,ਮਹਿਲਾਵਾਂ ਇਹ ਸਾਰੇ ਆਪਣਾ ਪੂਰਾ ਜੀਵਨ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਹੀ ਬਿਤਾ ਦਿੰਦੇ ਸਨ,ਅਜਿਹੇ ਕਾਲਖੰਡ ਸਨ।

ਆਜ਼ਾਦੀ ਦੇ ਇਸ ਲੰਬੇ ਕਾਲਖੰਡ ਤੱਕ ਜਿਨ੍ਹਾਂ ਨੇ ਸਭਤੋਂ ਅਧਿਕ ਸਰਕਾਰ ਚਲਾਈ,ਉਨ੍ਹਾਂਨੇ ਵਿਕਾਸ ਨੂੰ ਆਪਣੀ ਪ੍ਰਾਥਮਿਕਤਾ ਨਹੀਂ ਬਣਾਇਆ। ਜਿਸ ਖੇਤਰ,ਜਿਨ੍ਹਾਂ ਵਰਗਾਂ ਨੂੰ ਇਸਦੀ ਸਭਤੋਂ ਜ਼ਿਆਦਾ ਜ਼ਰੂਰਤ ਸੀ, ਉੱਥੇ ਉਨ੍ਹਾਂਨੇ ਵਿਕਾਸ ਕੀਤਾ ਹੀ ਨਹੀਂ ਕਿਉਂਕਿ ਇਹ ਕੰਮ ਕਰਨ ਦੇ ਲਈ ਜਰਾ ਮਿਹਨਤ ਜ਼ਿਆਦਾ ਪੈਂਦੀ ਹੈ। ਪੱਕੀਆਂ ਸੜਕਾਂ ਤੋਂ ਜੋ ਸਭਤੋਂ ਅਧਿਕ ਵੰਚਿਤ ਸਨ, ਉਹ ਪਿੰਡ ਸਨ,ਸਾਡੇ ਆਦਿਵਾਸੀ ਖੇਤਰ ਦੇ। ਜਿਨ੍ਹਾਂ ਗ਼ਰੀਬ ਪਰਿਵਾਰਾਂ  ਨੂੰ 8 ਸਾਲ ਵਿੱਚ ਪੱਕਾ ਆਵਾਸ ਮਿਲਿਆ, ਬਿਜਲੀ ਮਿਲੀ,ਸ਼ੌਚਾਲਏ ਮਿਲਿਆ ਅਤੇ ਗੈਸ ਕਨੈਕਸ਼ਨ ਮਿਲੇ, ਉਨ੍ਹਾਂ ਵਿਚੋਂ ਅਧਿਕਤਰ ਮੇਰੇ ਆਦਿਵਾਸੀ ਭਾਈ-ਭੈਣ,ਮੇਰੇ ਦਲਿਤ ਭਾਈ-ਭੈਣ,ਮੇਰੇ ਪਿਛੜੇ ਪਰਿਵਾਰ ਦੇ ਲੋਕ ਸਨ।

ਸ਼ੁੱਧ ਪੀਣ ਦੇ ਪਾਣੀ ਤੋਂ ਵੰਚਿਤ ਸਭਤੋਂ ਅਧਿਕ ਸਾਡੇ ਪਿੰਡ ਸਨ,ਸਾਡੇ ਗ਼ਰੀਬ ਸਨ,ਸਾਡੇ ਆਦਿਵਾਸੀ ਭੈਣ-ਭਾਈ ਸਨ। ਟੀਕਾਕਰਣ ਦਾ ਅਭਿਯਾਨ ਚਲਦਾ ਸੀ,ਤਾਂ ਪਿੰਡ,ਗ਼ਰੀਬ ਅਤੇ ਆਦਿਵਾਸੀ ਖੇਤਰਾਂ ਤੱਕ ਪਹੁੰਚਣ ਵਿੱਚ ਵਰ੍ਹੇ ਲੱਗ ਜਾਂਦੇ ਸਨ। ਸ਼ਹਿਰ ਵਿੱਚ ਤਾਂ ਪਹੁੰਚ ਜਾਂਦਾ ਸੀ। ਟੀਵੀ ਵਿੱਚਅਖ਼ਬਾਰਾਂ ਵਿੱਚ ਜੈ-ਜੈਕਾਰ ਵੀ ਹੋ ਜਾਂਦਾ ਸੀ। ਲੇਕਿਨ ਦੂਰ-ਸੁਦੂਰ ਜੰਗਲ ਰਹਿ ਜਾਂਦੇ ਸਨ। ਜਰਾ,ਮੈਨੂੰ ਗੁਜਰਾਤਦੇ ਭਾਈਓ ਦੱਸੋ ਤੁਹਾਡਾ ਵੈਕਸੀਨ ਹੋ ਗਿਆ? ਟੀਕਾਕਰਣ ਹੋ ਗਿਆ, ਹੱਥ ਉਪਰ ਕਰੀਏ,ਸਭ ਨੂੰ ਮੁਫ਼ਤ ਵਿੱਚ ਹੋਇਆ ਕਿ ਨਹੀਂ ਹੋਇਆ?ਪੈਸੇ ਦੇਣੇ ਪਏ?ਦੂਰ-ਸੁਦੂਰ ਜੰਗਲਾਂ ਦੀ ਚਿੰਤਾ ਇਹ ਸਾਡੇ ਸਭ ਦੇ ਸੰਸਕਾਰਾਂ ਵਿੱਚ ਹੈ।

ਸਾਥੀਓ,

ਬੈਂਕਿੰਗ ਸੇਵਾਵਾਂ ਦਾ ਸਭਤੋਂ ਅਧਿਕਅਭਾਵ ਵੀ ਪਿੰਡ ਅਤੇ ਆਦਿਵਾਸੀ ਖੇਤਰਾਂ ਵਿੱਚ ਸਭਤੋਂ ਜ਼ਿਆਦਾ ਸੀ।ਬੀਤੇ8 ਵਰ੍ਹਿਆਂ ਵਿੱਚ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ’ਤੇ ਚਲਦੇ ਹੋਏ ਸਾਡੀ ਸਰਕਾਰ ਨੇ ਗ਼ਰੀਬ ਨੂੰ ਮੂਲਭੂਤ ਸੁਵਿਧਾਵਾਂ ਦੇਣ ’ਤੇ,ਗ਼ਰੀਬ ਦੇ ਭਲਾਈ’ਤੇ ਸਭਤੋਂ ਜ਼ਿਆਦਾ ਜ਼ੋਰ ਦਿੱਤਾ ਹੈ।

ਸਾਥੀਓ,

ਗ਼ਰੀਬ ਨੂੰ ਸਸ਼ਕਤ ਕਰਨ ਦੇ ਲਈ ਹੁਣ ਸਾਡੀ ਸਰਕਾਰ ਨੇ ਸ਼ਤ-ਪ੍ਰਤੀਸ਼ਤ ਸਸ਼ਕਤੀਕਰਣ ਅਭਿਯਾਨ ਸ਼ੁਰੂ ਕੀਤਾ ਹੈ। ਕੋਈ ਵੀ ਗ਼ਰੀਬ,ਕੋਈ ਵੀ ਆਦਿਵਾਸੀ ਕਿਸੇ ਯੋਜਨਾ ਦੇ ਲਾਭਤੋਂ ਛੁੱਟੇ ਨਹੀਂ,ਜੋ ਯੋਜਨਾ ਉਸਦੇ ਲਈ ਬਣਾਈ ਗਈ ਹੈ,ਉਸਦਾ ਲਾਭ ਉਸਨੂੰ ਜ਼ਰੂਰ ਮਿਲੇ,ਹੁਣ ਦਿਸ਼ਾ ਵਿੱਚ ਸਾਡੀ ਸਰਕਾਰ ਤੇਜ਼ਗਤੀਨਾਲ ਕੰਮ ਕਰ ਰਹੀ ਹੈ।

ਸਾਥੀਓ,

ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਅਤੇ ਮੈਨੂੰ ਇੱਥੇ ਆਉਣ ਵਿੱਚ ਜ਼ਰਾ ਵਿਲੰਭ ਵੀ ਹੋਇਆ ਕਿਉਂਕਿ ਮੈਂ ਕੁਝ ਦੇਰ ਪਹਿਲਾਂ ਇਸੇ ਸਾਡੇ ਖੇਤਰ ਦੇ ਆਦਿਵਾਸੀ ਭਾਈ-ਭੈਣਾਂ ਤੋਂ ਉਨ੍ਹਾਂ ਦੇ ਸੁਖ ਦੁੱਖ ਦੀਆਂ ਗੱਲਾਂ ਸੁਣ ਰਿਹਾ ਸੀ। ਉਨ੍ਹਾਂ ਦੇ ਨਾਲ ਪੁੱਛ-ਗਿਛ ਕਰ ਰਿਹਾ ਸੀ। ਸਰਕਾਰ ਦੀ ਯੋਜਨਾ ਦੇ ਸੰਬੰਧ ਵਿੱਚ ਜੋ ਲਾਭਾਰਥੀ ਹਨ ਉਨ੍ਹਾਂਨੂੰ ਉਸ ਤੋਂ ਕੀ ਲਾਭ ਮਿਲਿਆ, ਮੈਂ ਸਮਝਣ ਦਾ ਪ੍ਰਯਾਸ ਕਰ ਰਿਹਾ ਸੀ। ਜਦੋਂ ਜਨਤਾ ਜਰਨਾਦਨ ਨਾਲ ਇਸ ਤਰ੍ਹਾਂ ਸੰਪਰਕ ਹੁੰਦਾ ਹੈ। ਤਾਂ ਵਿਕਾਸ ਦੇ ਲਈ ਸਮਰਥਨ ਓਨਾ ਹੀ ਵਧਦਾ ਹੈ। ਗੁਜਰਾਤ ਦੀ ਡਬਲ ਇੰਜਨ ਦੀ ਸਰਕਾਰ, ਸ਼ਤ-ਪ੍ਰਤੀਸ਼ਤ ਸਸ਼ਕਤੀਕਰਣ ਦੇ ਅਭਿਯਾਨ ਵਿੱਚ ਪੂਰੀ ਤਾਕਤ ਨਾਲ ਜੁਟੀ ਹੈ। ਮੈਂ ਭੂਪੇਂਦਰ ਭਾਈ,ਸੀ ਆਰ ਪਾਟਿਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਅੱਜ ਜਦੋਂ ਬਹੁਤ ਲੰਮੇ ਸਮੇਂ ਦੇ ਬਾਅਦ ਚਿਖਲੀ ਆਇਆ ਹਾਂ,ਤਦ ਸੁਭਾਵਕ ਹੈ ਕਿ ਸਾਰੀਆਂ ਯਾਦਾਂ ਤਾਜ਼ਾ ਹੋਣ। ਕਿਤਨੇ ਸਾਰੇ ਸਾਲਾਂ ਦਾ ਮੇਰਾ ਤੁਹਾਡੇ ਨਾਲ ਰਿਸ਼ਤਾ। ਅਤੇ ਜਿਸ ਤਰ੍ਹਾਂ ਉਨ੍ਹਾਂ ਦਿਨਾਂ ਸਾਡੇ ਕੋਲ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ। ਇੱਥੇ ਆਓ, ਬਸ ਵਿੱਚੋਂ ਉਤਰ ਕੇ ਮੋਢੇֹ’ਤੇ ਥੇਲਾ ਲਟਾਕਰ ਆਉਂਦੇ ਹੋ,  ਅਤੇ ਇੱਥੇ ਅਨੇਕ ਪਰਿਵਾਰ,ਅਨੇਕ ਪਿੰਡ,ਮੈਨੂੰ ਯਾਦ ਨਹੀਂ ਆਉਂਦਾ ਕਿ,ਮੈਂ ਇਤਨੇ ਸਾਲਾਂ ਤੱਕ ਤੁਹਾਡੇ ਵਿੱਚ ਰਿਹਾ,ਅਤੇ ਕਦੇ ਵੀ ਮੈਨੂੰ ਭੁੱਖਾ ਰਹਿਣ ਦੀ ਨੌਬਤ ਆਈ ਹੋਵੇ। ਇਹ ਪਿਆਰ,ਇਹ ਆਸ਼ੀਰਵਾਦ ਇਹ ਮੇਰੀ ਸ਼ਕਤੀ ਹੈ।

ਆਦਿਵਾਸੀ ਭਰਾਵਾਂ ਦੇ ਵਿੱਚ ਕੰਮ ਕਰਨ ਦਾ ਅਵਸਰ ਮਿਲਿਆ। ਉਸ ਤੋਂ ਜ਼ਿਆਦਾ ਉਨ੍ਹਾਂ ਦੇ ਕੋਲ ਤੋਂ ਮੈਨੂੰ ਸਿਖਣ ਦਾ ਅਵਸਰ ਮਿਲਿਆ। ਸੁਘੜਤਾ,ਸਵੱਛਤਾ, ਅਨੁਸ਼ਾਸਨ,ਅਸੀਂ ਡਾਂਗ ਦੇ ਜ਼ਿਲ੍ਹੇ ਵਿੱਚ ਜਾਂਦੇ ਹੋਈਏ,ਜਾਂ ਆਦਿਵਾਸੀ ਵਿਸਤਾਰ ਵਿੱਚ ਜਾਂਦੇ ਹੋਈਏ, ਸਵੇਰ ਹੋਵੇ,ਸ਼ਾਮ ਹੋਵੇ,ਜਾਂ ਰਾਤ ਹੋਣ ਦੀ ਤਿਆਰੀ ਹੋਵੇ। ਸਭ ਇੱਕ ਲਾਈਨ ਵਿੱਚ ਹੀ ਚਲਦੇ ਹਨ। ਇੱਕ-ਦੂਸਰੇ ਦੇ ਪਿੱਛੇ ਹੀ ਚਲਦੇ ਹਨ। ਅਤੇ ਇੰਜ ਹੀ ਨਹੀਂ ਇਹ ਬਹੁਤ ਹੀ ਸਮਝਦਾਰੀ ਪੂਰਵਕ ਉਨ੍ਹਾਂ ਦੀ ਜੀਵਨ ਰਚਨਾ ਹੈ। ਅੱਜ ਆਦਿਵਾਸੀ ਸਮਾਜ ਇੱਕ ਸਮੁਦਾਇਕ ਜੀਵਨ,ਆਦਰਸ਼ਾਂ ਨੂੰ ਆਤਮਸਾਤ ਕਰਨ ਵਾਲਾ,ਪਰਿਆਵਰਣ ਦੀ ਰੱਖਿਆ ਕਰਨਵਾਲਾ ਅਜਿਹਾ ਆਪਣਾ ਇਹ ਸਮਾਜ ਹੈ। ਇੱਥੇ ਸਭ ਨੇ ਕਿਹਾ ਕਿ,ਅੱਜ ਦੀ ਇਹ 3 ਹਜ਼ਾਰ ਕਰੋੜ ਦੀਆਂ ਯੋਜਨਾਵਾਂ,ਮੈਨੂੰ ਯਾਦ ਹੈ ਕਿ ਇੱਕ ਜਮਾਨਾ ਸੀ।

ਗੁਜਰਾਤ ਵਿੱਚ ਭੂਤਕਾਲ ਵਿੱਚ ਇੱਕ ਅਜਿਹੇ ਮੁੱਖ ਮੰਤਰੀ ਸਨ ਇਸ ਵਿਸਤਾਰ  ਦੇ,ਆਦਿਵਾਸੀ ਵਿਸਤਾਰ  ਦੇ ਉਨ੍ਹਾਂ ਦੇਖ਼ੁਦ ਦੇ ਪਿੰਡ ਵਿੱਚ ਪਾਣੀ ਦੀ ਟੰਕੀ ਨਹੀਂ ਸੀ। ਹੈਂਡਪੰਪ ਲਗਾਏ,ਤਾਂ ਉਹ ਵੀ ਬਾਰ੍ਹਾਂ ਮਹੀਨਿਆਂ ਵਿੱਚ ਸੁੱਕ ਜਾਂਦਾ ਸੀ। ਉਸਦੇ ਵਾਇਸਰ ਵਿੱਚ ਕਾਟ ਲੱਗ ਜਾਂਦੀ ਸੀ,ਇਹ ਸਭ ਨੂੰ ਪਤਾ ਹੈ। ਗੁਜਰਾਤ ਵਿੱਚ ਜ਼ਿੰਮੇਵਾਰੀ ਲਈ,ਅਤੇ ਉਨ੍ਹਾਂ ਦੇ ਪਿੰਡ ਵਿੱਚ ਟੰਕੀ ਬਣਾਈ। ਇੱਕ ਜਮਾਨਾ ਅਜਿਹਾ ਸੀ ਕਿ,ਗੁਜਰਾਤ ਵਿੱਚ ਗੁਜਰਾਤ ਦੇ ਇੱਕ ਮੁੱਖਮੰਤਰੀ ਨੇ ਜਾਮਨਗਰ ਵਿੱਚ ਇੱਕ ਟੰਕੀ ਬਣਾਈ ਸੀ ਪਾਣੀ ਦੀ। ਉਸ ਪਾਣੀ ਦੀ ਟੰਕੀ ਦਾ ਉਦਘਾਟਨ ਕੀਤਾ ਸੀ। ਅਤੇ ਗੁਜਰਾਤ ਦੇ ਅਖ਼ਬਾਰਾਂ ਵਿੱਚ ਪਹਿਲੇ ਪੰਨੇ ’ਤੇ ਵੱਡੀਆਂ-ਵੱਡੀਆਂ ਤਸਵੀਰਾਂ ਛੱਪੀਆਂ ਸਨ,ਕਿ ਮੁੱਖਮੰਤਰੀ ਨੇ ਪਾਣੀ ਦੀ ਟੰਕੀ ਦਾ ਉਦਘਾਟਨ ਕੀਤਾ। ਅਜਿਹੇ ਦਿਨ ਗੁਜਰਾਤ ਨੇ ਦੇਖੇ ਹਨ।

ਅੱਜ ਮੈਨੂੰ ਗਰਵ (ਮਾਣ) ਹੁੰਦਾ ਹੈ,  ਕਿ ਮੈਂ ਆਦਿਵਾਸੀ ਵਿਸਤਾਰ ਵਿੱਚ 3 ਹਜ਼ਾਰ ਕਰੋੜ ਰੁਪਿਆਂ ਦੇ ਕੰਮਾਂ ਦਾ ਉਦਘਾਟਨ ਕਰ ਰਿਹਾ ਹਾਂ। ਅਤੇ ਆਪਣੇ ਇੱਥੇ ਤਾਂ ਕੋਈ ਵੀ ਕੰਮ ਕਰੋ,ਤਾਂ ਕਿਤਨੇ ਲੋਕ ਸ਼ੁਰੂ ਹੋ ਜਾਂਦੇ ਹਨ,ਕਿ ਚੋਣਾਂ ਆਉਣ,ਤਾਂ ਕੰਮ ਹੋ ਰਿਹਾ ਹੈ,ਚੋਣਾਂ ਆਉਣ, ਤਾਂ ਕੰਮ ਹੋ ਰਿਹਾ ਹੈ। ਸਾਡੇ ਕਾਰਜਕਾਲ ਵਿੱਚ ਇੱਕ ਸਪਤਾਹ ਕੋਈ ਅਜਿਹਾ ਢੂੰਡਕੇਲਿਆਵੇ,ਇਹ ਮੇਰੀ ਚੁਣੌਤੀ ਹੈ। ਮੈਨੂੰ ਸਰਕਾਰ ਦੇ ਅੰਦਰ ਲੱਗਭਗ 22-23 ਸਾਲ ਹੋ ਗਏ। ਇੱਕ ਸਪਤਾਹ ਤਾਂ ਢੂੰਡਲਿਆਵੇ ਕਿ,ਜਿਸ ਸਪਤਾਹ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਹੋਵੇ। ਅਜਿਹਾ ਇੱਕ ਵੀ ਸਪਤਾਹ ਨਹੀਂ ਮਿਲੇਗਾ।

ਪਰੰਤੂ ਕਿਤਨੇ ਗ਼ਲਤੀ ਢੂੰਡਣ/ਲੱਭਣ ਵਾਲਿਆਂ ਨੂੰ ਅਜਿਹਾ ਲੱਗਦਾ ਹੈ ਕਿ ਚੋਣਾਂ ਹਨ,ਇਸਲਈ ਇਹ ਹੋ ਰਿਹਾ ਹੈ। ਇਸਲਈ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ,2018 ਵਿੱਚ ਇਹ ਵਿਸਤਾਰ ਨੂੰ ਪਾਣੀ ਦੇਣ ਦੇ ਲਈ ਇਤਨੀ ਬੜੀ ਯੋਜਨਾ ਲੈ ਕੇ ਜਦੋਂ ਮੈਂ ਆਇਆ ਸੀ ਇੱਥੇ, ਤਦ ਇੱਥੇ ਕਿਤਨੇ ਲੋਕਾਂ ਨੇ ਕਿਹਾ ਕਿ,  ਥੋੜ੍ਹੇ ਸਮੇਂ ਦੇ ਬਾਅਦ 2019 ਦੀਆਂ ਚੋਣਾਂ ਆਉਣਵਾਲੀਆਂ ਹਨ। ਇਸ ਲਈ ਮੋਦੀ ਸਾਹਬ ਇੱਥੇ ਆਕੇ ਆਮ-ਇਮਲੀ ਦਿਖਾ ਰਹੇ ਹਨ। ਅੱਜ ਮੈਨੂੰ ਗਰਵ (ਮਾਣ) ਹੋ ਰਿਹਾ ਹੈ ਕਿ, ਉਹ ਲੋਕ ਝੂਠੇ ਨਿਕਲੇ। ਅਤੇ ਅੱਜ ਪਾਣੀ ਪਹੁੰਚਾ ਦਿੱਤਾ। ਕਿਸੇ ਨੂੰ ਗਲੇ ਨਹੀਂ ਉਤਰਦਾ ਸੀ,ਭਾਈ ਡਿੱਗਦੇ ਹੋਏ ਪਾਣੀ ਨੂੰ ਸਿਰ ’ਤੇ ਚੜ੍ਹਾਉਣ ਦੀ ਗੱਲ।

ਸੀ.ਆਰ. ਨੇ ਵੀ ਕਿ, ਭੂਪੇਂਦਰਭਾਈ ਨੇ ਵੀ ਕੀਤੀ। ਤਿੰਨ-ਚਾਰ ਫੂਟ ਦਾ ਢਾਲ ਹੁੰਦਾ ਹੈ,ਇਹ ਤਾਂ 200 ਮਾਲਾਂ ਦਾ ਉੱਚਾ ਪਹਾੜ੍ਹ ਚੜ੍ਹਨਾ ਹੈ। ਅਤੇ ਤਲ ਵਿੱਚੋਂ ਪਾਣੀ ਕੱਢਕੇ ਪਹਾੜ੍ਹ ਦੀ ਚੋਟੀ’ਤੇ ਲੈ ਜਾਣਾ। ਅਤੇ ਉਹ ਵੀ ਜੋ ਚੋਣਾਂ ਜਿੱਤਣ ਲਈ ਕਰਨਾ ਹੋਵੇ ਤਾਂ,ਕੋਈ 200-300 ਵੋਟ ਦੇ ਲਈ ਇਤਨੀ ਮਿਹਨਤ ਨਾ ਕਰੇ। ਉਹ ਤਾਂ ਦੂਸਰੀ ਕਿਸੇ ਚੀਜ਼ਾਂ’ਤੇ ਕਰੇਗਾ। ਸਾਨੂੰ ਚੋਣਾਂ ਜਿੱਤਣ ਦੇ ਲਈ ਨਹੀਂ,ਅਸੀਂ ਤਾਂ ਇਸ ਦੇਸ਼  ਦੇ ਲੋਕਾਂ ਦਾ ਭਲਾ ਕਰਨ ਦੇ ਲਈ ਨਿਕਲੇ ਹਾਂ। ਚੋਣਾਂ ਤਾਂ ਲੋਕ ਸਾਨੂੰ ਜਿਤਾਉਂਦੇ ਹੈ। ਲੋਕਾਂ ਦੇ ਆਸ਼ੀਰਵਾਦ ਨਾਲ ਅਸੀਂ ਬੈਠਦੇ ਹਾਂ।

ਐਰ-ਐਸਟੋਲ ਪ੍ਰੋਜੈਕਟ ਇੰਜੀਨੀਅਰਿੰਗ ਕਿ ਦੁਨੀਆ ਵਿੱਚ, ਸੁਰੇਂਦਰਨਗਰ ਜ਼ਿਲ੍ਹੇ ਵਿੱਚ ਢਾਂਕੀ ਦਾ ਕੰਮ ਅਤੇ ਮੈਂ ਤਾਂ ਇੰਜੀਨੀਅਰਿੰਗ ਯੂਨੀਵਰਸਿਟੀ ਅਤੇ ਕਾਲਜਾਂ ਨੂੰ ਟੈਕਨੀਕਲ ਵਿਦਿਆਰਥੀਆਂ ਨੂੰ ਕਹਾਂਗਾ।  ਢਾਂਕੀ ਵਿੱਚ ਅਸੀਂ ਜੋ ਨਰਮਦਾ ਦਾ ਪਾਣੀ ਚੜ੍ਹਾਇਆ ਹੈ,ਉਸੇ ਤਰ੍ਹਾਂ ਅਸੀਂ ਇੱਥੇ ਜਿਸ ਤਰ੍ਹਾਂ ਪਾਣੀ ਚੜ੍ਹਾਇਆ ਹੈ,ਇਸਦਾ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਅਭਿਆਸ ਕਰਨਾ ਚਾਹੀਦਾ ਹੈ।  ਪ੍ਰੋਫੈਸਰਸ ਨੂੰ ਆਉਣਾ ਚਾਹੀਦਾ ਹੈ,ਕਿਸ ਤਰ੍ਹਾਂ ਪਹਾੜਾਂ ਵਿੱਚ ਉਤਾਰ-ਚੜਾਅ,ਉਤਾਰ-ਚੜਾਅ ਅਤੇ ਹਿਸਾਬ-ਕਿਤਾਬ,ਇਤਨੇ ਉਪਰ ਜਾਣਗੇ ਫਿਰ ਪਾਣੀ ਵਿੱਚ ਇਤਨਾ ਪ੍ਰੈਸਰ ਆਵੇਗਾ। ਫਿਰ ਇੱਥੇ ਪੰਪ ਲਗਾਵਾਂਗੇ ਤਾਂ ਪਾਣੀ ਇਤਨੇਉੱਪਰ ਜਾਵੇਗਾ। ਇਹ ਇੱਕ ਬੜਾ ਕੰਮ ਹੋਇਆ ਹੈ। ਅਤੇ ਆਪਣੇ ਇੱਥੇ, ਮੈਂ ਇੱਥੇ ਧਰਮਪੁਰ ਦੇ ਅਨੇਕ ਵਿਸਤਾਰਾਂ ਵਿੱਚ ਰਿਹਾ ਹਾਂ।

ਸਾਪੁਤਾਰਾ ਵਿੱਚ ਰਿਹਾ ਹਾਂ। ਹਮੇਸ਼ਾ ਦੇ ਲਈ ਅਨੁਭਵ ਕੀਤਾ,ਬਾਰਿਸ਼ ਖੂਬ ਗਿਰੇ,ਲੇਕਿਨ ਪਾਣੀ ਸਾਡੇ ਨਸੀਬ ਵਿੱਚ ਨਹੀਂ ਸੀ,ਪਾਣੀ ਵਗ ਜਾਂਦਾ ਸੀ। ਅਸੀਂ ਪਹਿਲੀ ਵਾਰ ਨਿਰਣਯ ਲਿਆ ਕਿ,ਸਾਡੇ ਜੰਗਲਾਂ ਵਿੱਚ ਉੱਚੀਆਂ ਪਹਾੜੀਆਂ’ਤੇ ਰਹਿੰਦੇ,ਦੂਰ-ਦੂਰ ਰਹਿੰਦੇ ਸਾਡੇ ਆਦਿਵਾਸੀ ਭਰਾ ਹੋਣ,ਕਿ ਜੰਗਲ ਵਿਸਤਾਰ ਵਿੱਚ ਰਹਿੰਦੇ ਹੋਰ ਸਮਾਜ ਦੇ ਭਾਈ ਹੋਣ। ਉਨ੍ਹਾਂ ਨੂੰ ਪਾਣੀ ਮਿਲਣ ਦਾ ਹੱਕ ਹੈ। ਪੀਣ ਦਾ ਸ਼ੁੱਧ ਪਾਣੀ ਪ੍ਰਾਪਤ ਕਰਨ ਦਾ ਹੱਕ ਹੈ। ਅਤੇ ਉਨ੍ਹਾਂ ਦੇ ਲਈ ਅਸੀਂ ਇਹ ਇਤਨਾ ਬੜਾ ਅਭਿਯਾਨ ਚਲਾਇਆ।  ਇਹ ਚੋਣਾਂ ਦੇ ਲਈ ਅਭਿਯਾਨ ਨਹੀਂ ਹੈ। ਅਤੇ ਅਸੀਂ ਕਹਿੰਦੇ ਸੀ ਕਿ,ਜਿਸਦਾ ਨੀਂਹ ਪੱਥਰ ਅਸੀਂ ਕਰਦੇ ਹਾਂ,ਉਸਦਾ ਲੋਕਅਰਪਣ ਵੀ ਅਸੀਂ ਹੀ ਕਰਦੇ ਹਾਂ। ਅਤੇ ਅੱਜ ਮੇਰਾ ਸੁਭਾਗ ਹੈ,ਕਿ ਇਹ ਕੰਮ ਵੀ ਮੇਰੇ ਨਸੀਬ ਵਿੱਚ ਆਇਆ ਹੈ। ਇਹ ਕਮਿਟਮੈਂਟ ਹੈ,ਲੋਕਾਂ ਦੇ ਲਈ ਜਿਊਣਾ,ਲੋਕਾਂ ਦੇ ਲਈ ਜਲਨਾ,  ਰਾਜਕੀਏ ਉਤਾਰ-ਚੜਾਅ ਦੇ ਅੰਦਰ ਸਮਾਂ ਬਰਬਾਦ ਕਰਨ ਵਾਲੇ ਅਸੀਂ ਨਹੀਂ ਹਾਂ। ਅਸੀਂ ਸੱਤਾ ਵਿੱਚ ਬੈਠਣਾ ਸਿਰਫ਼ ਅਤੇ ਸਿਰਫ਼ ਸੇਵਾ ਕਰਨ ਦਾ ਇੱਕ ਅਵਸਰ ਸਮਝਦੇ ਹਾਂ।

ਜਨਤਾ-ਜਰਨਾਦਨ ਦਾ ਅੱਛਾ ਕਰਨ ਦਾ ਸੋਚਦੇ ਹਨ। ਕੋਵਿਡ ਦੀ ਆਫ਼ਤ ਪੂਰੇ ਦੁਨੀਆ ਵਿੱਚ ਆਈ।  ਪਰ ਇਤਨੇ ਸਾਰੇ ਵੈਕਸੀਨੇਸ਼ਨ ਦੇ ਡੋਜ ਦੇਣਵਾਲਾ ਇੱਕਮਾਤਰ ਦੇਸ਼ ਹੋਵੇ ਤਾਂ ਉਹ ਹਿੰਦੁਸਤਾਨ ਹੈ। 200 ਕਰੋੜ ਡੋਜ਼। ਅੱਜ ਸਾਂਡਲਪੋਰ,ਖੇਰਗਾਮ,ਰੁਮਲਾ,ਮਾਂਡਵੀ। ਪਾਣੀ ਆਉਂਦਾ ਹੈ ਤਾਂ ਕਿਤਨੀ ਬੜੀ ਤਾਕਤ ਆਉਂਦੀ ਹੈ ਭਾਈਓ,ਅਤੇ ਅੱਜ ਕਿਤਨੇ ਸਾਰੇ ਨੀਂਹ ਪੱਥਰ ਦੇ ਕੰਮ ਹੋਏ ਹਨ।11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਅਨੇਕ ਮੁਸੀਬਤਾਂ ਵਿੱਚੋਂ ਮੁਕਤੀ ਮਿਲੇ ਅਜਿਹਾ ਕੰਮ ਅੱਜ ਕੀਤਾ ਹੈ।

ਸਾਡਾ ਜੇਸਿੰਗਪੁਰਾ ਹੋਵੇ ਕਿ,ਸਾਡਾ ਨਾਰਣਪੁਰਾ ਹੋਵੇ,ਕਿ ਸੋਨਗੜ੍ਹ ਹੋਵੇ,ਇਹ ਪਾਣੀ ਸਪਲਾਈ ਕਿ ਜੋ ਯੋਜਨਾਵਾਂ,ਉਸਦਾ ਜੋ ਉਪਯੋਗ ਉਸਦਾ ਜੋ ਭੂਮੀਪੂਜਨ ਹੋਇਆ ਹੈ ਇਸਲਈ ਕਿਉਂਕਿ,ਇਸ ਵਿਸਤਾਰ  ਦੇ ਵੀ 14 ਲੱਖ ਤੋਂ ਜ਼ਿਆਦਾ ਲੋਕਾਂ ਦੇ ਜੀਵਨ ਨੂੰ ਪਾਨੀਦਾਰ ਬਣਾਉਣਾ ਹੈ। ਦੋਸਤੋਂ,ਜਲ ਜੀਵਨ ਮਿਸ਼ਨ ਅਧੀਨ ਆਪਣੇ ਇੱਥੇ ਗੁਜਰਾਤ ਵਿੱਚ ਤਾਂ ਤੁਹਾਨੂੰ ਯਾਦ ਹੋਵੇਗਾ,ਜੋ ਲੋਕ 20 ਸਾਲ ਦੇ ਹੋਏ ਹੋਣਗੇ ਉਨ੍ਹਾਂਨੂੰ ਜ਼ਿਆਦਾ ਪਤਾ ਨਹੀਂ ਹੋਵੇਗਾ, 25 ਸਾਲ ਵਾਲਿਆਂ ਨੂੰ ਵੀ ਜ਼ਿਆਦਾ ਪਤਾ ਨਹੀਂ ਹੋਵੇਗਾ। ਉਸਤੋਂ ਬੜੇ ਹਨ ਉਨ੍ਹਾਂਨੂੰ ਪਤਾ ਹੋਵੇਗਾ। ਉਨ੍ਹਾਂ ਸਭ ਨੇ ਕੈਸੇ ਦਿਨ ਕੱਢੇ ਹਨ।

ਆਪਣੇ ਬਾਪ-ਦਾਦਾ ਨੇ ਕਿਵੇਂ ਦਿਨ ਕੱਢੇ ਹਨ। ਲੇਕਿਨ ਆਪਣੇ ਬਾਪ-ਦਾਦਾ ਨੂੰ ਜਿਸ ਮੁਸੀਬਤ ਵਿੱਚ ਜਿਉਣਾ ਪਿਆ ਸੀ,ਮੈਨੂੰ ਨਵੀਂ ਪੀੜ੍ਹੀ ਨੂੰ ਅਜਿਹੀ ਕੋਈ ਮੁਸੀਬਤ ਵਿੱਚ ਜਿਊਣ ਨਹੀਂ ਦੇਣਾ। ਉਨ੍ਹਾਂਨੂੰ ਸੁਖ ਦਾ ਜੀਵਨ ਮਿਲੇ,ਪ੍ਰਗਤੀਭਰਾ ਜੀਵਨ ਮਿਲੇ। ਆਪਣੇ ਭੂਤਕਾਲ ਵਿੱਚ ਪਾਣੀ ਦੀ ਮੰਗ ਉੱਠੇ ਤਾਂ ਜ਼ਿਆਦਾ ਤੋਂ ਜ਼ਿਆਦਾ ਕੀ ਕਰੀਏ,ਵਿਧਾਇਕ ਆਕੇ ਹੈਂਡਪੰਪ ਲਗਾਏ ਅਤੇ ਉਸਦਾ ਉਦਘਾਟਨ ਕਰੇ। ਅਤੇ ਛੇ ਮਹੀਨੇ ਵਿੱਚ ਤਾਂ ਹੈਂਡਪੰਪ ਵਿੱਚੋਂ ਹਵਾ ਆਏ, ਲੇਕਿਨ ਪਾਣੀ ਨਾ ਆਵੇ। ਅਜਿਹਾ ਹੀ ਹੋ ਰਿਹਾ ਹੈ ਨਾ?  ਚਲਾਉਂਦੇ,ਚਲਾਉਂਦੇ ਥੱਕ ਜਾਣ ਲੇਕਿਨ ਪਾਣੀ ਨਹੀਂ ਨਿਕਲੇ। ਅੱਜ ਅਸੀਂ ਨਲ ਸੇਜਲ ਦੇ ਰਹੇ ਹਾਂ।

ਮੈਨੂੰ ਯਾਦ ਹੈ,ਪੂਰੇ ਉਮਰਗਾਮ ਤੋਂ ਅੰਬਾਜੀ ਇਤਨਾ ਬੜਾ ਸਾਡਾ ਆਦਿਵਾਸੀ ਬੇਲਟ,ਅਤੇ ਇਸਵਿੱਚ ਉੱਚਵਰਗ ਦੇ ਸਮਾਜ ਵੀ ਰਹੇ,ਓਬੀਸੀ ਸਮਾਜ ਵੀ ਰਹੇ,ਆਦਿਵਾਸੀ ਸਮਾਜ ਵੀ ਰਹੇ। ਅਤੇ ਇੱਥੇ ਵੀ ਤੇਜਸਵੀ ਬੱਚੇ ਪੈਦਾ ਹੋਣ,  ਇੱਥੇ ਵੀ ਓਜਸਵੀ ਪੁੱਤ-ਪੁਤਰੀਆਂ ਹੋਣ,ਪਰ ਇੱਕ ਵੀ ਵਿਗਿਆਨ ਦੀ ਸਕੁਲ ਨਹੀਂ ਸੀ ਭਾਈਓ। ਅਤੇ ਜਮਾਤ ਬਾਰ੍ਹਾਂ ਦੀ ਵਿਗਿਆਨ ਦੀ ਸਕੁਲ ਨਾ ਹੋਵੇ। ਅਤੇ ਮੈਡੀਕਲ ਅਤੇ ਇੰਜੀਨਿਅਰਿੰਗ ਕਾਲਜ ਦਾ ਭਾਸ਼ਣ ਕਰੀਏ,ਉਸਤੋਂ ਕੋਈ ਭਲਾ ਹੋਵੇ ਭਾਈ? ਇਹ ਮੈਨੂੰ ਯਾਦ ਹੈ, 2001 ਵਿੱਚ ਆਉਣ ਦੇ ਬਾਅਦ ਮੈਂ ਪਹਿਲਾ ਕੰਮ ਕੀਤਾ। ਇੱਥੇ ਵਿਗਿਆਨ ਦੀਆਂ ਸਕੁਲਾਂ ਬਣਾਈਆਂ। ਤਾਂ ਮੇਰੇ ਆਦਿਵਾਸੀ ਬੱਚੇ ਇੰਜੀਨਿਅਰ ਬਣੇ,ਡੋਕਟਰ ਬਣੇ।

ਅਤੇ ਅੱਜ ਮੈਨੂੰ ਗਰਵ (ਮਾਣ) ਹੈ,ਵਿਗਿਆਨ ਦੇ ਸਕੂਲਾਂ ਤੋਂ ਸ਼ੁਰੂ ਕੀਤਾ ਹੋਇਆ ਕੰਮ,ਅੱਜ ਮੈਡੀਕਲ ਅਤੇ ਇੰਜੀਨਿਅਰਿੰਗ ਕਾਲਜ ਬਣ ਰਹੀ ਹੈ। ਅੱਜ ਆਦਿਵਾਸੀ ਵਿਸਤਾਰ ਵਿੱਚ ਯੂਨੀਵਰਸਿਟੀਆਂ ਬਣ ਰਹੀਆਂ ਹਨ। ਗੋਵਿੰਦਗੁਰੂ ਦੇ ਨਾਮ ਤੋਂ ਯੂਨੀਵਰਸਿਟੀ,ਬਿਰਸਾ ਮੁੰਡਾ ਦੇ ਨਾਮ ਤੋਂ ਯੂਨੀਵਰਸਿਟੀ,  ਆਦਿਵਾਸੀ ਵਿਸਤਾਰ ਵਿੱਚ ਯੂਨੀਵਰਸਿਟੀ। ਭਾਈਓ,ਪ੍ਰਗਤੀ ਕਰਨਾ ਹੋਵੇ, ਵਿਕਾਸ ਕਰਨਾ ਹੋਵੇ ਤਾਂ ਦੂਰ-ਸੁਦੂਰ ਜੰਗਲਾਂ ਵਿੱਚ ਵੀ ਜਾਣਾ ਪੈਂਦਾ ਹੈ। ਅਤੇ ਇਹ ਕੰਮ ਅਸੀਂ ਲਿਆ ਹੈ। ਲੱਖਾਂ ਲੋਕਾਂ ਦਾ ਜੀਵਨ ਬਦਲਣ ਦਾ ਸਾਡਾ ਆਯੋਜਨ ਹੈ। ਸੜਕ ਹੋਵੇ,ਘਰ ਤੱਕ ਔਪਟੀਕਲ ਫਾਈਬਰ ਪਹੁੰਚਾਉਣ ਕਿ ਗੱਲ ਹੋਵੇ।

ਅੱਜ ਨਵਸਾਰੀ ਅਤੇ ਡਾਂਗ ਜ਼ਿਲ੍ਹੇ ਵਿੱਚ ਸਭਤੋਂ ਜ਼ਿਆਦਾ ਉਸਦਾ ਲਾਭ ਮਿਲ ਰਿਹਾ ਹੈ। ਮੈਨੂੰ ਡਾਂਗ ਜ਼ਿਲ੍ਹੇ ਨੂੰ ਖਾਸ ਵਧਾਈ ਦੇਣੀ ਹੈ,ਅਤੇ ਦੱਖਣ ਗੁਜਰਾਤ ਨੂੰ ਵੀ ਵਧਾਈ ਦੇਣੀ ਹੈ। ਡਾਂਗ ਜ਼ਿਲ੍ਹੇ ਨੇ ਔਰਗੈਨਿਕ ਖੇਤੀ ਦਾ ਜੋ ਬੀੜਾ ਚੁੱਕਿਆ ਹੈ,ਨੈਚੂਰਲ ਫਾਰਮਿੰਗ ਵਿੱਚ ਡਾਂਗ ਜ਼ਿਲ੍ਹੇ ਨੇ ਜੋ ਕਮਾਲ ਕੀਤਾ ਹੈ। ਉਸਦੇ ਲਈ ਮੈਂ ਵਧਾਈ ਦਿੰਦਾ ਹਾਂ। ਅੱਜ ਨਵਸਾਰੀ ਵਿੱਚ 500 ਕਰੋੜ ਰੁਪਏ ਤੋਂ ਵੀ ਜ਼ਿਆਦਾ ਕਿਮਤ ਦਾ ਹੌਸਪੀਟਲ ਅਤੇ ਮੈਡੀਕਲ ਕਾਲਜ, 10 ਲੱਖ ਤੋਂਜ਼ਿਆਦਾ ਲੋਕਾਂ ਨੂੰ ਇਸਦਾ ਲਾਭ ਮਿਲਣ ਵਾਲਾ ਹੈ।

ਆਦਿਵਾਸੀ ਭਾਈਓ-ਭੈਣੋਂ ਦਾ ਭਵਿੱਖ ਉੱਜਵਲ ਬਣੇ,ਆਦਿਵਾਸੀ ਬੱਚਿਆਂ ਨੂੰ ਹੁਣ ਡੋਕਟਰ ਬਨਣਾ ਹੋਵੇ,  ਓਬੀਸੀ ਮਾਤਾ-ਪਿਤਾ ਦੇ ਪੁੱਤਰ ਨੂੰ, ਪਿਛੜੇ ਵਰਗ ਦੇ ਮਾਤਾ-ਪਿਤਾ ਦੇ ਪੁੱਤਰ ਨੂੰ ਡੋਕਟਰ ਬਨਣਾ ਹੋਵੇ,  ਹੜਪਤੀ ਸਮਾਜ ਦੇ ਪੁੱਤਰ ਨੂੰ ਡੋਕਟਰ ਬਨਣਾ ਹੋਵੇ,ਤਾਂ ਉਸ ਨੂੰ ਅੰਗਰੇਜ਼ੀ ਪੜ੍ਹਨ ਦੀ ਜ਼ਰੂਰਤ ਨਹੀਂ ਹੈ।  ਉਸਦੀ ਮਾਤ੍ਰ ਭਾਸ਼ਾ ਵਿੱਚ ਵੀ ਪੜ੍ਹਾ ਕੇ ਅਸੀਂ ਡੋਕਟਰ ਬਣਾਵਾਂਗੇ।ਭਾਈਓ ਜਦੋਂ ਮੈਂ ਗੁਜਰਾਤ ਵਿੱਚ ਸੀ,  ਤਦ ਅਸੀਂ ਵਨਬੰਧੁ ਯੋਜਨਾ ਸ਼ੁਰੂ ਕੀਤੀ ਸੀ। ਅੱਜ ਵਨਬੰਧੁ ਕਲਿਆਣ ਯੋਜਨਾ ਦਾ ਚੌਥਾ ਪੜਾਅ ਸਾਡੇ ਭੂਪੇਂਦਰਭਾਈ ਦੇ ਅਗਵਾਈ ਵਿੱਚ ਚਲ ਰਿਹਾ ਹੈ। ਅਤੇ 14 ਹਜ਼ਾਰ ਕਰੋੜ ਰੁਪਿਆ,ਭਾਈਓ ਵਿਕਾਸ ਕਿਵੇਂ ਅੱਗੇ ਪਹੁੰਚਦਾ ਹੈ ਉਸਦਾਇਹ ਉਦਾਹਰਣ ਹੈ। ਇਹ ਕੰਮ ਭੂਪੇਂਦਰਭਾਈ ਸਰਕਾਰ ਦੇ ਅਗਵਾਈ ਵਿੱਚ ਹੋ ਰਿਹਾ ਹੈ। ਭਾਈਓ-ਭੈਣੋਂ ਅਨੇਕ ਖੇਤਰ ਐਸੇ ਹਨ।

ਸਾਡੇ ਆਦਿਵਾਸੀ ਛੋਟੇ-ਛੋਟੇ ਭਾਈਓ-ਭੈਣੋਂ, ਮੈਨੂੰ ਯਾਦ ਹੈ ਮੈਂ ਇੱਥੇ ਵਾਡੀ ਪ੍ਰੋਜੈਕਟ ਸ਼ੁਰੂ ਕੀਤਾ ਸੀ।  ਵਲਸਾਡ ਦੇ ਬਗਲ ਵਿੱਚ। ਇਸ ਵਾਡੀ ਪ੍ਰੋਜੈਕਟ ਨੂੰ ਦੇਖਣ ਦੇ ਲਈ,ਸਾਡੇ ਅਬਦੁੱਲ ਕਲਾਮ ਜੀ ਭਾਰਤ  ਦੇ ਰਾਸ਼ਟਰਪਤੀ ਸਨ। ਉਨ੍ਹਾਂਨੇ ਆਪਣਾ ਜਨਮਦਿਨ ਮਨਾਇਆ ਨਹੀਂ ਸੀ,ਅਤੇ ਇੱਥੇ ਆਕੇ ਵਾਡੀ ਵਿਸਤਾਰ ਵਿੱਚ ਪੂਰਾ ਇੱਕ ਦਿਨ ਬਿਤਾਇਆ ਸੀ। ਅਤੇ ਵਾਡੀ ਪ੍ਰੋਜੈਕਟ ਕੀ ਹੈ?ਉਸਦਾ ਅਧਿਐਨ ਕਰ ਮੈਨੂੰ ਆਕੇ ਕਿਹਾ ਸੀ ਕਿ,ਮੋਦੀਜੀ ਤੁਸੀਂ ਸਚਮੁੱਚ ਵਿੱਚ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਦਾ ਮੂਲ ਕੰਮ ਕਰ ਰਹੇ ਹੋ। ਅਤੇ ਵਾਡੀ ਪ੍ਰੋਜੈਕਟ ਮੇਰੇ ਆਦਿਵਾਸੀਆਂ ਕਿ ਅੱਧਾ ਏਕੜਜ਼ਮੀਨ,ਖੱਡੇ-ਟੇਕਰੇ ਵਾਲੀ ਜ਼ਮੀਨ ਹੋਵੇ,ਇੱਕਦਮ ਛੋਟੀ ਜ਼ਮੀਨ ਹੋਵੇ,ਕੁਝ ਉੱਗਦਾ ਨਾ ਹੋਵੇ,ਸਾਰੀਆਂ ਸਾਡੀਆਂ ਆਦਿਵਾਸੀ ਭੈਣਾਂ ਮਿਹਨਤ ਕਰਦੀਆਂ ਹੋਣ।

ਅਤੇ ਸਾਡੇ ਆਦਿਵਾਸੀ ਭਾਈ ਤਾਂ ਸ਼ਾਮ ਨੂੰ ਜ਼ਰਾ ਮੌਜ ਵਿੱਚ ਹੋਣ, ਅਤੇ ਫਿਰ ਵੀ ਵਾਡੀ ਦੇ ਅੰਦਰ ਅੱਜ ਕਾਜੂ ਦੀ ਖੇਤੀ ਕਰਦਾ ਹੋਵੇ ਮੇਰਾ ਆਦਿਵਾਸੀ। ਇਹ ਕੰਮ ਇੱਥੇ ਹੋਇਆ ਹੈ। ਭਾਈਓ-ਭੈਣੋਂ,ਵਿਕਾਸ ਸਰਵਾਂਗੀ ਹੋਵੇ,ਵਿਕਾਸ ਸਰਵਸਪਰਸ਼ੀ ਹੋਵੇ,ਵਿਕਾਸ ਸਰਵਦੂਰ ਹੋਵੇ,ਵਿਕਾਸ ਸਾਰੇ ਖੇਤਰਾਂ ਨੂੰ ਛੂਹਣ ਵਾਲਾ ਹੋਵੇ। ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਅਤੇ ਅਜਿਹੇ ਅਨੇਕ ਕੰਮ ਅੱਜ ਗੁਜਰਾਤ ਕਿ ਧਰਤੀ ’ਤੇ ਹੋ ਰਹੇ ਹਨ। ਤਦ ਫਿਰ ਤੋਂਇੱਖ ਵਾਰ ਤੁਸੀਂ ਸਭ ਨੇ ਇਤਨੀ ਬੜੀਸੰਖਿਆ ਵਿੱਚ ਆਕੇ ਆਸ਼ੀਰਵਾਦ ਦਿੱਤਾ,ਇਹ ਦਰਸ਼ਯਭਾਈਓ ਤੁਹਾਡੇ ਲਈ ਕੰਮ ਕਰਨ ਦੀ ਮੈਨੂੰ ਤਾਕਤ ਦਿੰਦਾ ਹੈ। ਇਹ ਮਾਤਾ-ਭੈਣਾਂ ਦਾ ਆਸ਼ੀਰਵਾਦ ਹੀ,ਤੁਹਾਡੇ ਲਈ ਦੋੜ੍ਹਨ ਦੀ ਤਾਕਤ ਦਿੰਦਾ ਹੈ।

ਅਤੇ ਇਸ ਤਾਕਤ ਦੇ ਬਦੋਲਤ ਹੀ ਸਾਨੂੰ ਗੁਜਰਾਤ ਨੂੰ ਵੀ ਅੱਗੇ ਲੈ ਜਾਣਾ ਹੈ,ਅਤੇ ਹਿੰਦੁਸਤਾਨ ਨੂੰ ਵੀ ਅੱਗੇ ਲੈ ਜਾਣਾ ਹੈ। ਫਿਰ ਤੋਂਇੱਕ ਵਾਰ ਆਪ ਸਭ ਦੇ ਆਸ਼ੀਰਵਾਦ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।ਬੜੀਸੰਖਿਆ ਵਿੱਚ ਆਕੇ ਆਸ਼ੀਰਵਾਦ ਦਿੱਤਾ,ਉਸਦੇ ਲਈ ਧੰਨਵਾਦ।ਮੈਂ ਰਾਜ ਸਰਕਾਰ ਨੂੰ ਵੀ ਵਧਾਈ ਦਿੰਦਾ ਹਾਂ ਕਿ, ਐਸੇ ਪ੍ਰੋਗੈਸਿਵ ਕੰਮ,ਸਮਾਂਬੱਧ ਕੰਮ ਅਤੇ ਸਮਾਜ ਦੇ ਅੰਤਿਮ ਨੋਕ ਤੱਕ ਰਹਿਣ ਵਾਲੇ ਦੇ ਕੋਲ ਪਹੁੰਚਣੇ ਕੰਮ ਉਨ੍ਹਾਂ ਦੇ ਦੁਆਰਾ ਹੋ ਰਿਹਾ ਹੈ।ਆਪਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾ। ਭਾਰਤ ਮਾਤਾ ਕੀ ਜੈ,ਭਾਰਤ ਮਾਤਾ ਕੀ ਜੈ,ਭਾਰਤ ਮਾਤਾ ਕੀ ਜੈ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi