Excellency,

ਭਾਰਤ ਅਤੇ ਜਰਮਨੀ ਦੇ ਦਰਮਿਆਨ, 7ਵੇਂ Inter-Governmental Consultations ਦੇ ਅਵਸਰ ‘ਤੇ ਤੁਹਾਡਾ ਅਤੇ ਤੁਹਾਡੇ delegation ਦਾ ਹਾਰਦਿਕ ਸੁਆਗਤ ਹੈ।


Excellency,
 

ਇਹ ਤੁਹਾਡੀ ਤੀਸਰੀ ਭਾਰਤ ਯਾਤਰਾ ਹੈ। ਅਤੇ, ਸੁਭਾਗ ਨਾਲ ਇਹ ਮੇਰੇ ਤੀਸਰੇ ਕਾਰਜਕਾਲ ਦੀ ਪਹਿਲੀ ਆਈ.ਜੀ.ਸੀ. ਮੀਟਿੰਗ (first IGC meeting) ਹੈ।  ਇੱਕ ਪ੍ਰਕਾਰ ਨਾਲ, ਇਹ ਸਾਡੀ ਮਿੱਤਰਤਾ ਦਾ triple celebration ਹੈ।


Excellency,


2022 ਵਿੱਚ, ਬਰਲਿਨ ਵਿੱਚ ਹੋਈ ਪਿਛਲੀ ਆਈ.ਜੀ.ਸੀ (last Inter-Governmental Consultation) ਦੇ ਦੌਰਾਨ ਅਸੀਂ ਦੁੱਵਲੇ ਸਹਿਯੋਗ ਦੇ ਲਈ ਮਹੱਤਵਪੂਰਨ ਨਿਰਣੇ ਲਏ ਸਨ।

 

ਦੋ ਸਾਲਾਂ ਵਿੱਚ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਵਿਭਿੰਨ ਖੇਤਰਾਂ ਵਿੱਚ ਉਤਸ਼ਾਹਜਨਕ ਪ੍ਰਗਤੀ ਹੋਈ ਹੈ। ਰੱਖਿਆ, ਟੈਕਨੋਲੋਜੀ, ਐਨਰਜੀ, ਗ੍ਰੀਨ and ਸਸਟੇਨੇਬਲ development (defence, technology, energy, and green and sustainable development) ਜਿਹੇ ਖੇਤਰਾਂ ਵਿੱਚ ਵਧਦਾ ਸਹਿਯੋਗ ਆਪਸੀ ਵਿਸ਼ਵਾਸ ਦਾ ਪ੍ਰਤੀਕ (a symbol of mutual trust) ਬਣਿਆ ਹੈ।


Excellency,

ਵਿਸ਼ਵ, ਤਣਾਅ, ਸੰਘਰਸ਼ਾਂ ਅਤੇ ਅਨਿਸ਼ਚਿਤਤਾ (tension, conflict, and uncertainty) ਦੇ ਦੌਰ ਤੋਂ ਗੁਜਰ ਰਿਹਾ ਹੈ।  ਇੰਡੋ-ਪੈਸਿਫਿਕ ਖੇਤਰ ਵਿੱਚ ਰੂਲ ਆਵ੍ ਲਾਅ ਅਤੇ ਫ੍ਰੀਡਮ ਆਵ੍ ਨੇਵੀਗੇਸ਼ਨ (rule of law and freedom of navigation in the Indo-Pacific region) ਨੂੰ ਲੈ ਕੇ ਭੀ ਗੰਭੀਰ ਚਿੰਤਾਵਾਂ (serious concerns) ਹਨ। ਅਜਿਹੇ ਸਮੇਂ ਵਿੱਚ, ਭਾਰਤ ਅਤੇ ਜਰਮਨੀ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ (strategic partnership between India and Germany) ਇੱਕ ਮਜ਼ਬੂਤ anchor ਦੇ ਰੂਪ ਵਿੱਚ (as a strong anchor) ਉੱਭਰੀ ਹੈ। ਇਹ ਇੱਕ transactional relationship ਨਹੀਂ ਹੈ।

 

ਇਹ ਦੋ ਸਮਰੱਥ ਅਤੇ ਸਸ਼ਕਤ ਡੈਮੋਕ੍ਰੇਸੀਜ਼ ਦੀ transformational ਪਾਰਟਨਰਸ਼ਿਪ (transformational partnership between two capable and strong democracies) ਹੈ।  ਇੱਕ ਐਸੀ ਪਾਰਟਨਰਸ਼ਿਪ, ਜੋ ਵੈਸ਼ਵਿਕ ਜਗਤ (global community) ਅਤੇ ਮਾਨਵਤਾ ਦੇ ਸਟੇਬਲ, ਸਕਿਓਰ ਅਤੇ ਸਸਟੇਨੇਬਲ ਫਿਊਚਰ  (stable, secure, and sustainable future) ਦੇ ਨਿਰਮਾਣ ਵਿੱਚ ਯੋਗਦਾਨ ਦੇ ਰਹੀ ਹੈ।


 

ਇਸ ਸਬੰਧ ਵਿੱਚ, ਪਿਛਲੇ ਹਫ਼ਤੇ ਤੁਸੀਂ ਜੋ Focus on India strategy ("Focus on India" strategy) ਜਾਰੀ ਕੀਤੀ ਹੈ, ਉਸ ਦਾ ਸੁਆਗਤ ਹੈ।


Excellency,
 

ਮੈਨੂੰ ਖੁਸ਼ੀ ਹੈ ਕਿ ਆਪਣੀ ਪਾਰਟਨਰਸ਼ਿਪ ਨੂੰ expand ਅਤੇ elevate ਕਰਨ  ਦੇ ਲਈ,  ਅਸੀਂ ਕਈ ਨਵੇਂ ਅਤੇ ਮਹੱਤਵਪੂਰਨ initiative ਲੈ ਰਹੇ ਹਾਂ।  Whole-of-government ਤੋਂ whole-of-nation ਦੀ ਅਪ੍ਰੋਚ (whole-of-government approach to a whole-of-nation approach) ਦੀ ਤਰਫ਼ ਵਧ ਰਹੇ ਹਾਂ।

 

ਦੋਹਾਂ ਦੇਸ਼ਾਂ ਦੀਆਂ ਇੰਡਸਟ੍ਰੀਜ਼, innovators ਅਤੇ ਯੁਵਾ ਟੈਲੰਟ ਨੂੰ ਜੋੜ ਰਹੀਆਂ (connecting innovators and young talent) ਹਨ। ਟੈਕਨੋਲੋਜੀ ਦਾ ਡੈਮੋਕ੍ਰੇਟਾਇਜੇਸ਼ਨ ਸਾਡੀ ਸਾਂਝੀ ਪ੍ਰਤੀਬੱਧਤਾ ਹੈ। ਅੱਜ, Roadmap on Innovation and Technology ਜਾਰੀ ਕੀਤਾ ਜਾ ਰਿਹਾ ਹੈ, ਇਸ ਨਾਲ Artificial Intelligence,  Semiconductors,  ਅਤੇ Clean Energy (Artificial Intelligence, Semiconductors, and Clean Energy) ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਸਾਡਾ collaboration ਹੋਰ ਦ੍ਰਿੜ੍ਹ ਬਣੇਗਾ।

 

ਹੁਣੇ ਅਸੀਂ ਜਰਮਨ ਬਿਜ਼ਨਸ ਦੀ ਏਸ਼ੀਆ-ਪੈਸਿਫਿਕ ਕਾਨਫਰੰਸ (Asia-Pacific Conference of German Business) ਵਿੱਚ ਹਿੱਸਾ ਲਿਆ। ਕੁਝ ਦੇਰ ਵਿੱਚ ਅਸੀਂ CEOs Forum ਵਿੱਚ ਭੀ ਹਿੱਸਾ ਲਵਾਂਗੇ। ਇਸ ਨਾਲ ਸਾਡੇ ਸਹਿਯੋਗ ਨੂੰ ਬਲ ਮਿਲੇਗਾ। ਸਾਡੀਆਂ ਅਰਥਵਿਵਸਥਾਵਾਂ ਨੂੰ diversify ਕਰਨ ਅਤੇ de-risk ਕਰਨ  ਦੇ ਪ੍ਰਯਾਸਾਂ ਵਿੱਚ ਭੀ ਗਤੀ ਆਵੇਗੀ।  ਅਤੇ,  secure, reliable ਅਤੇ trusted ਸਪਲਾਈ ਵੈਲਿਊ ਚੇਨਸ (supply value chains) ਖੜ੍ਹੀਆਂ ਕਰਨ ਵਿੱਚ ਮਦਦ ਮਿਲੇਗੀ।

Climate action ਦੇ ਵਿਸ਼ੇ ਵਿੱਚ ਸਾਡੀ ਪ੍ਰਤੀਬੱਧਤਾ ਦੇ ਅਨੁਰੂਪ, ਅਸੀਂ ਗਲੋਬਲ ਪੱਧਰ ‘ਤੇ renewable energy ਵਿੱਚ ਨਿਵੇਸ਼ ਦੇ ਲਈ ਪਲੈਟਫਾਰਮ ਬਣਾਇਆ ਹੈ। ਅਤੇ ਅੱਜ ਗ੍ਰੀਨ ਹਾਇਡ੍ਰੋਜਨ ਰੋਡਮੈਪ (Green Hydrogen Roadmap) ਭੀ ਜਾਰੀ ਕੀਤਾ ਹੈ।


 

ਸਾਨੂੰ ਖੁਸ਼ੀ ਹੈ ਕਿ ਭਾਰਤ ਅਤੇ ਜਰਮਨੀ  ਦੇ ਦਰਮਿਆਨ ਸਿੱਖਿਆ, skill development ਅਤੇ ਮੋਬਿਲਿਟੀ (education, skill development, and mobility) ਨਾਲ ਕੰਮ ਚਲ ਰਿਹਾ ਹੈ। ਜਰਮਨੀ ਦੁਆਰਾ ਜਾਰੀ ਕੀਤੀ ਗਈ Skilled ਲੇਬਰ ਮੋਬਿਲਿਟੀ Strategy (Skilled Labour Mobility Strategy) ਦਾ ਸੁਆਗਤ ਹੈ। ਮੇਰਾ ਵਿਸ਼ਵਾਸ ਹੈ ਕਿ ਅੱਜ ਦੀ ਇਹ ਮੀਟਿੰਗ, ਸਾਡੀ ਪਾਰਟਨਰਸ਼ਿਪ ਨੂੰ ਨਵੀਂ ਉਚਾਈ ‘ਤੇ ਲੈ ਜਾਵੇਗੀ।  ਹੁਣ ਮੈਂ ਤੁਹਾਡੇ ਵਿਚਾਰ ਸੁਣਨਾ ਚਾਹਾਂਗਾ।

 

ਉਸ ਦੇ ਬਾਅਦ, ਸਾਡੇ ਸਾਥੀ,  ਵਿਭਿੰਨ ਖੇਤਰਾਂ ਵਿੱਚ ਆਪਸੀ ਸਹਿਯੋਗ ਦੇ ਲਈ ਉਠਾਏ ਜਾ ਰਹੇ ਕਦਮਾਂ  ਦੇ ਵਿਸ਼ੇ ਵਿੱਚ ਸਾਨੂੰ ਜਾਣੂ ਕਰਾਉਣਗੇ (my colleagues will brief us)।

ਇੱਕ ਵਾਰ ਫਿਰ,  ਤੁਹਾਡਾ ਅਤੇ ਤੁਹਾਡੇ delegation ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ।

 

 

  • Avdhesh Saraswat December 27, 2024

    NAMO NAMO
  • Vivek Kumar Gupta December 26, 2024

    नमो ..🙏🙏🙏🙏🙏
  • Vivek Kumar Gupta December 26, 2024

    नमो .....................🙏🙏🙏🙏🙏
  • Gopal Saha December 23, 2024

    hi
  • Aniket Malwankar November 25, 2024

    #NaMo
  • Chandrabhushan Mishra Sonbhadra November 25, 2024

    🚩
  • Some nath kar November 23, 2024

    Jay Shree Ram 🙏🚩
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Chandrabhushan Mishra Sonbhadra November 15, 2024

    1
  • Chandrabhushan Mishra Sonbhadra November 15, 2024

    2
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Average Electricity Supply Rises: 22.6 Hours In Rural Areas, 23.4 Hours in Urban Areas

Media Coverage

India’s Average Electricity Supply Rises: 22.6 Hours In Rural Areas, 23.4 Hours in Urban Areas
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਫਰਵਰੀ 2025
February 22, 2025

Citizens Appreciate PM Modi's Efforts to Support Global South Development