ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਕਿ 2001 ਦੇ ਭੁਚਾਲ ਵਿੱਚ ਜਾਨ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾ-ਸੁਮਨ ਅਰਪਿਤ ਕਰਨ ਦੇ ਲਈ ਲੋਕ ਭੁਜ ਵਿੱਚ ਸਮ੍ਰਿਤੀ ਵਨ ਦੀ ਯਾਤਰਾ ਕਰ ਰਹੇ ਹਨ।
ਗੁਜਰਾਤ ਸੂਚਨਾ ਦੇ ਇੱਕ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਕੀਤਾ:
“ਇਹ ਦੇਖ ਕੇ ਪ੍ਰਸੰਨਤਾ ਹੋਈ। ਸਮ੍ਰਿਤੀ ਵਨ ਉਨ੍ਹਾਂ ਲੋਕਾਂ ਦੇ ਲਈ ਇੱਕ ਸ਼ਰਧਾਂਜਲੀ ਹੈ ਜਿਨ੍ਹਾਂ ਨੂੰ ਅਸੀਂ 2001 ਦੇ ਭੁਚਾਲ ਵਿੱਚ ਦੁਖਦਾਈ ਤੌਰ 'ਤੇ ਗੁਆ ਦਿੱਤਾ ਸੀ। ਇਹ ਗੁਜਰਾਤ ਦੀ ਮਾਨਸਿਕ ਸਮਰੱਥਾ ਨੂੰ ਦਰਸਾਉਂਦਾ ਹੈ। ਆਗਾਮੀ ਮਹੀਨੇ ਕੱਛ ਟੂਰਿਜ਼ਮ ਦੇ ਲਈ ਸ਼ਾਨਦਾਰ ਸਮਾਂ ਹੈ। ਇੱਥੇ ਰਣ ਉਤਸਵ ਹੈ ਅਤੇ ਹੁਣ ਸਮ੍ਰਿਤੀ ਵਨ ਵੀ ਹੈ।”
More than 5,000 people have visited @smritivan since its dedication by Hon PM @narendramodi. Come - Experience the Wonders of the Smritivan Earthquake Memorial & Museum #Bhuj.#smritivanearthquakemuseum #GatewayToMemories #SEMM #smritivanearthquakememorial pic.twitter.com/9CK4pzTFOd
— Gujarat Information (@InfoGujarat) October 13, 2022