ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਪਰਿਵਾਰਜਨਾਂ ਦੀ ਸਿਹਤ ਦੇ ਲਈ ਸ਼ੁਰੂ ਕੀਤੀ ਗਈ ਇੱਕ ਬੜੀ ਮੁਹਿੰਮ ਰਾਸ਼ਟਰੀਯ ਪੋਸ਼ਣ ਮਾਹ (Rashtriya Poshan Maah) ਨੂੰ ਜਨਭਾਗੀਦਾਰੀ ਹੀ ਸਫ਼ਲ ਬਣਾਏਗੀ।
ਉਨ੍ਹਾਂ ਨੇ ਆਪਣੀ ਮਨ ਕੀ ਬਾਤ (Mann ki Baat) ਦੀ ਵੀਡੀਓ ਭੀ ਸਾਂਝੀ ਕੀਤੀ,ਜਿਸ ਵਿੱਚ ਇਸ ਮੁਹਿੰਮ (campaign) ਦਾ ਉਲੇਖ ਕੀਤਾ ਗਿਆ ਸੀ ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
‘ਰਾਸ਼ਟਰੀਯ ਪੋਸ਼ਣ ਮਾਹ (Rashtriya Poshan Maah) ਸਾਡੇ ਪਰਿਵਾਰਜਨਾਂ ਦੀ ਬਿਹਤਰ ਸਿਹਤ ਦੇ ਲਈ ਇੱਕ ਬੜੀ ਪਹਿਲ ਹੈ, ਜਿਸ ਨੂੰ ਜਨਭਾਗੀਦਾਰੀ ਨਾਲ ਹੀ ਸਫ਼ਲ ਬਣਾਏਗੀ। ਮਨ ਕੀ ਬਾਤ (Mann ki Baat) ਵਿੱਚ, ਮੈਂ ਇਸ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਕੁਪੋਸ਼ਣ ਮੁਕਤ ਭਾਰਤ ਦੇ ਲਈ ਦੇਸ਼ ਭਰ ਵਿੱਚ ਇੱਕ ਤੋਂ ਵਧ ਕੇ ਇੱਕ ਅਨੂਠੇ ਪ੍ਰਯਾਸ ਕੀਤੇ ਜਾ ਰਹੇ ਹਨ...
‘राष्ट्रीय पोषण माह’ हमारे परिवारजनों के बेहतर स्वास्थ्य के लिए एक बड़ी पहल है, जिसे जनभागीदारी ही सफल बनाएगी। मन की बात में मैंने इस बारे में चर्चा की थी कि कैसे कुपोषण मुक्त भारत के लिए देशभर में एक से बढ़कर एक कई अनूठे प्रयास किए जा रहे हैं… https://t.co/lz64iJcPDJ https://t.co/a9d485ePmS
— Narendra Modi (@narendramodi) September 1, 2023