ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੰਸਦ ਦੇ ਦੋਨਾਂ ਸਦਨਾਂ ਦੇ ਸਾਹਮਣੇ ਰਾਸ਼ਟਰਪਤੀ ਦਾ ਸੰਬੋਧਨ ਵਿਆਪਕ ਸੀ ਅਤੇ ਇਸ ਨੇ ਪ੍ਰਗਤੀ ਅਤੇ ਸੁਸ਼ਸਾਨ ਦੀ ਰੂਪਰੇਖਾ ਪ੍ਰਸਤੁਤ ਕੀਤੀ। ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦੇ ਸੰਬੋਧਨ ਦੇ ਮੂਲ-ਪਾਠ ਦਾ ਇੱਕ ਲਿੰਕ ਭੀ ਸਾਂਝਾ ਕੀਤਾ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸੰਸਦ ਦੇ ਦੋਨਾਂ ਸਦਨਾਂ ਦੇ ਸਾਹਮਣੇ ਰਾਸ਼ਟਰਪਤੀ ਜੀ ਦਾ ਸੰਬੋਧਨ ਵਿਆਪਕ ਸੀ ਅਤੇ ਇਸ ਨੇ ਪ੍ਰਗਤੀ ਅਤੇ ਸੁਸ਼ਾਸਨ ਦੀ ਰੂਪਰੇਖਾ ਪ੍ਰਸਤੁਤ ਕੀਤੀ। ਇਸ ਵਿੱਚ ਭਾਰਤ ਦੁਆਰਾ ਕੀਤੀ ਜਾ ਰਹੀ ਪ੍ਰਗਤੀ ਅਤੇ ਅੱਗੇ ਦੀਆਂ ਸੰਭਾਵਨਾਵਾਂ ਨੂੰ ਭੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਸੰਬੋਧਨ ਵਿੱਚ ਕੁਝ ਪ੍ਰਮੁੱਖ ਚੁਣੌਤੀਆਂ ਦਾ ਭੀ ਉਲੇਖ ਕੀਤਾ ਗਿਆ, ਜਿਨ੍ਹਾਂ ਨਾਲ ਸਾਨੂੰ ਆਪਣੇ ਨਾਗਰਿਕਾਂ ਦੇ ਜੀਵਨ ਵਿੱਚ ਗੁਣਾਤਮਕ ਪਰਿਵਰਤਨ ਸੁਨਿਸ਼ਚਿਤ ਕਰਨ ਹਿਤ ਸਮੂਹਿਕ ਤੌਰ ‘ਤੇ ਨਿਪਟਣਾ ਹੋਵੇਗਾ।”

 

  • Vivek Kumar Gupta September 09, 2024

    नमो ..🙏🙏🙏🙏🙏
  • Vivek Kumar Gupta September 09, 2024

    नमो ................🙏🙏🙏🙏🙏
  • Pradeep garg September 06, 2024

    जय हो
  • Sandeep Pathak August 22, 2024

    jai shree
  • Rajpal Singh August 09, 2024

    🙏🏻🙏🏻
  • Subhash Sudha August 06, 2024

    bjp
  • Vimlesh Mishra July 20, 2024

    jai shree ram
  • Chandrabhushan Mishra Sonbhadra July 16, 2024

    Jay shree ram
  • Dr Swapna Verma July 11, 2024

    bh jp
  • Pradhuman Singh Tomar July 09, 2024

    BJP 2.4
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Indian IPOs set to raise up to $18 billion in second-half surge

Media Coverage

Indian IPOs set to raise up to $18 billion in second-half surge
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਜੁਲਾਈ 2025
July 11, 2025

Appreciation by Citizens in Building a Self-Reliant India PM Modi's Initiatives in Action