ਰਾਜਸਥਾਨ ਦੇ ਰਾਜਪਾਲ, ਸ਼੍ਰੀ ਹਰਿਭਾਊ ਕਿਸਨਰਾਓ ਬਾਗੜੇ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:
“ਰਾਜਸਥਾਨ ਦੇ ਰਾਜਪਾਲ, ਸ਼੍ਰੀ ਹਰਿਭਾਊ ਕਿਸਨਰਾਓ ਬਾਗੜੇ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।”
Rajasthan Governor, Shri Haribhau Kisanrao Bagde, met PM @narendramodi. pic.twitter.com/KXNoz9Xxhn
— PMO India (@PMOIndia) August 3, 2024