ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿੱਤੀ ਸਮਾਵੇਸ਼ਨ ਪ੍ਰੋਗਰਾਮ ਦੇ 10 ਵਰ੍ਹੇ ਪੂਰੇ ਹੋਣ ‘ਤੇ ਜਨ ਧਨ ਯੋਜਨਾ ਦੇ 10 ਸ਼ਾਨਦਾਰ ਅੰਕੜਿਆਂ ‘ਤੇ ਇੱਕ ਪੋਸਟ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਜਨ ਧਨ ਯੋਜਨਾ ਦੀ ਸਫ਼ਲਤਾ ਦੀ ਇੱਕ ਝਲਕ, ਇਸ ਕੜੀ ਵਿੱਚ ਰਚਨਾਤਮਕ ਤੌਰ ‘ਤੇ ਪੇਸ਼ ਕੀਤੀ ਗਈ ਹੈ।#10YearsOfJanDhan"
A glimpse of the success of Jan Dhan Yojana, presented creatively in this thread. #10YearsOfJanDhan https://t.co/ykndIcpSo3
— Narendra Modi (@narendramodi) August 28, 2024