ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰੀ ਦੇ ਦੂਸਰੇ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ-ਅਰਚਨਾ ਕੀਤੀ ਅਤੇ ਦੇਸ਼ਵਾਸੀਆਂ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਦੇਵੀ ਮਾਂ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਭਗਤਾਂ ਨੂੰ ਹਰ ਚੁਣੌਤੀ ਦੀ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਨ।
ਪ੍ਰਧਾਨ ਮੰਤਰੀ ਨੇ ਐਕਸ (X ) ‘ਤੇ ਪੋਸਟ ਕੀਤਾ:
“ਨਵਰਾਤ੍ਰੀ ਦੇ ਦੂਸਰੇ ਦਿਨ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਮਾਂ ਬ੍ਰਹਮਚਾਰਿਣੀ ਅੱਗੇ ਮੇਰਾ ਵਿਸ਼ੇਸ਼ ਨਮਨ। ਮਾਤਾ ਤੋਂ ਬੇਨਤੀ ਹੈ ਕਿ ਆਪਣੇ ਭਗਤਾਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਨ।”
नवरात्रि के दूसरे दिन समस्त देशवासियों की ओर से मां ब्रह्मचारिणी को मेरा विशेष नमन। माता से विनती है कि अपने भक्तों को हर चुनौती का सामना करने की शक्ति प्रदान करें। pic.twitter.com/5XwSuXrb5L
— Narendra Modi (@narendramodi) October 4, 2024