ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ- ISRO) ਦੇ ਵਿਗਿਆਨੀਆਂ ਨੂੰ ਨਵੇਂ ਸੈਟੇਲਾਇਟ ਲਾਂਚ ਵ੍ਹੀਕਲ ਐੱਸਐੱਸਐੱਲਵੀ-ਡੀ3(SSLV)-D3 ਦੇ ਸਫ਼ਲ ਲਾਂਚ ਲਈ ਵਧਾਈਆਂ ਦਿੱਤੀਆਂ ।
ਸ਼੍ਰੀ ਮੋਦੀ ਨੇ ਕਿਹਾ ਕਿ ਲਾਗਤ-ਅਨੁਰੂਪ ਲਾਂਚ ਵ੍ਹੀਕਲ (cost-effective SSLV) ਸਪੇਸ ਮਿਸ਼ਨਾਂ (SSLV space missions) ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਪ੍ਰਾਈਵੇਟ ਉਦਯੋਗ ਨੂੰ ਪ੍ਰੋਤਸਾਹਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਇੱਕ ਜ਼ਿਕਰਯੋਗ ਉਪਲਬਧੀ! ਇਸ ਉਪਲਬਧੀ ਦੇ ਲਈ ਸਾਡੇ ਵਿਗਿਆਨੀਆਂ ਅਤੇ ਉਦਯੋਗ ਨੂੰ ਵਧਾਈਆਂ। ਇਹ ਅਤਿਅੰਤ ਖੁਸ਼ੀ ਦਾ ਵਿਸ਼ਾ ਹੈ ਕਿ ਭਾਰਤ ਦੇ ਪਾਸ ਹੁਣ ਇੱਕ ਨਵਾਂ ਲਾਂਚ ਵ੍ਹੀਕਲ ਹੈ। ਲਾਗਤ-ਅਨੁਰੂਪ ਐੱਸਐੱਸਐਲਵੀ (SSLV) ਸਪੇਸ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਪ੍ਰਾਈਵੇਟ ਉਦਯੋਗ ਭੀ ਪ੍ਰੋਤਸਾਹਿਤ ਕਰੇਗਾ। ਇਸਰੋ (@isro), ਭਾਰਤੀ ਰਾਸ਼ਟਰੀ ਪੁਲਾੜ ਸੰਵਰਧਨ ਅਤੇ ਅਧਿਕਾਰ ਕੇਂਦਰ (@INSPACeIND), ਨਿਊ ਸਪੇਸ ਇੰਡੀਆ ਲਿਮਿਟਿਡ (@NSIL_India) ਅਤੇ ਸੰਪੂਰਨ ਪੁਲਾੜ ਉਦਯੋਗ ਨੂੰ ਮੇਰੀਆਂ ਸ਼ੁਭਕਾਮਨਾਵਾਂ।"
A remarkable milestone! Congratulations to our scientists and industry for this feat. It is a matter of immense joy that India now has a new launch vehicle. The cost-effective SSLV will play an important role in space missions and will also encourage private industry. My best… https://t.co/d3tItAD7Ij
— Narendra Modi (@narendramodi) August 16, 2024