ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸੋਮਨਾਥ ਟਰੱਸਟ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਗਾਂਧੀ ਨਗਰ ਵਿੱਚ ਸ਼੍ਰੀ ਸੋਮਨਾਥ ਟਰੱਸਟ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅਸੀਂ ਤੀਰਥਯਾਤਰੀਆਂ ਦੇ ਅਨੁਭਵ ਨੂੰ ਸੁਖਦ ਬਣਾਉਣ ਅਤੇ ਵਿਭਿੰਨ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।”
In Gandhinagar, chaired a meeting of the Shree Somnath Trust. We took stock of ways to enhance the experience for pilgrims and further improve the various facilities. pic.twitter.com/pSRlPurKqt
— Narendra Modi (@narendramodi) September 15, 2024