ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ, ਡਾ. ਇਰਫਾਨ ਅਲੀ ਨੇ ਗੁਆਨਾ ਦੇ ਜਾਰਜਟਾਊਨ ਵਿਖੇ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ (‘Ek Ped Maa Ke Naam’ movement) ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਇਸ ਨੂੰ ਸਥਿਰਤਾ ਦੇ ਲਈ ਸਾਂਝੀ ਪ੍ਰਤੀਬੱਧਤਾ ਦੱਸਿਆ।
ਐਕਸ (X) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਸਥਿਰਤਾ ਦੇ ਲਈ ਇੱਕ ਸਾਂਝੀ ਪ੍ਰਤੀਬੱਧਤਾ! (A shared commitment to sustainability! )
ਇੱਕ ਬਹੁਤ ਹੀ ਵਿਸ਼ੇਸ਼ ਭਾਵ ਵਿੱਚ, ਗੁਆਨਾ ਦੇ ਰਾਸ਼ਟਰਪਤੀ ਅਤੇ ਮੇਰੇ ਦੋਸਤ, ਡਾ. ਇਰਫਾਨ ਅਲੀ ਨੇ ਆਪਣੀ ਦਾਦੀ ਅਤੇ ਸੱਸ ਨਾਲ ਇੱਕ ਪੇੜ ਲਗਾ ਕੇ 'ਏਕ ਪੇੜ ਮਾਂ ਕੇ ਨਾਮ' (ਮਾਂ ਲਈ ਇੱਕ ਪੇੜ) ਅਭਿਯਾਨ (‘Ek Ped Maa Ke Naam’ (a tree for Mother) movement) ਵਿੱਚ ਹਿੱਸਾ ਲਿਆ।
@DrMohamedIrfaa1
@presidentaligy”
A shared commitment to sustainability!
— Narendra Modi (@narendramodi) November 20, 2024
In a very special gesture, the President of Guyana and my friend, Dr. Irfaan Ali, took part in the ‘Ek Ped Maa Ke Naam’ (a tree for Mother) movement by planting a tree with his grandmother and mother-in-law.@DrMohamedIrfaa1… pic.twitter.com/WxgWrTmZdt