ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਜੁਲਾਈ, 2023 ਨੂੰ ਫਰਾਂਸ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਐਲਿਜ਼ਾਬੈਥ ਬੋਰਨ ਨਾਲ ਮੁਲਾਕਾਤ ਕੀਤੀ।
ਦੋਨੋਂ ਰਾਜਨੇਤਾਵਾਂ ਨੇ ਆਰਥਿਕ ਅਤੇ ਵਪਾਰਕ, ਊਰਜਾ, ਵਾਤਾਵਰਣ, ਸਿੱਖਿਆ, ਮੋਬਿਲਿਟੀ, ਰੇਲਵੇ, ਡਿਜੀਟਲ ਜਨਤਕ ਢਾਂਚਾ, ਮਿਊਜੀਓਲੋਜੀ ਅਤੇ ਲੋਕਾਂ ਦੇ ਦਰਮਿਆਨ ਮੇਲ-ਮਿਲਾਪ ਸਹਿਤ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ।
ਦੋਨਾਂ ਪੱਖਾਂ ਨੇ ਭਾਰਤ ਅਤੇ ਫਰਾਂਸ ਦੇ ਦਰਮਿਆਨ ਬਹੁਪੱਖੀ ਸਹਿਯੋਗ ਨੂੰ ਹੋਰ ਗਹਿਰਾ ਬਣਾਉਣ ਦੀ ਆਪਣੀ ਇੱਛਾ ਨੂੰ ਦੁਹਰਾਇਆ।
PM @narendramodi held fruitful talks with PM @elisabeth_borne in Paris.
— PMO India (@PMOIndia) July 13, 2023
The leaders reviewed various facets of India-France partnership as well as discussed measures to further strengthen the ties between both the countries. pic.twitter.com/acUnHLfmeW