ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਚਰਾਇਦੇਵ ਸਥਿਤ ਮੋਇਦਮ (Assam’s Charaideo Maidam) ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ (UNESCO World Heritage list) ਵਿੱਚ ਸ਼ਾਮਲ ਕੀਤੇ ਜਾਣ ‘ਤੇ ਪ੍ਰਸੰਨਤਾ ਅਤੇ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਬਾਤ ਹੈ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਚਰਾਇਦੇਵ ਸਥਿਤ ਮੋਇਦਮ (Moidams at Charaideo) ਗੌਰਵਸ਼ਾਲੀ ਅਹੋਮ ਸੱਭਿਆਚਾਰ (glorious Ahom culture) ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਪੂਰਵਜਾਂ ਦੇ ਪ੍ਰਤੀ ਅਤਿਅਧਿਕ ਸ਼ਰਧਾ (utmost reverence to ancestors) ਰੱਖਦਾ ਹੈ।

 ਉਪਰੋਕਤ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ (UNESCO World Heritage list) ਬਾਰੇ ਐਕਸ (X) ‘ਤੇ ਯੂਨੈਸਕੋ ਦੀ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਦੇ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਬਾਤ!”

ਚਰਾਇਦੇਵ ਸਥਿਤ ਮੋਇਦਮ (Moidams at Charaideo) ਗੌਰਵਸ਼ਾਲੀ ਅਹੋਮ ਸੱਭਿਆਚਾਰ (glorious Ahom culture) ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਪੂਰਵਜਾਂ ਦੇ ਪ੍ਰਤੀ ਅਤਿਅਧਿਕ ਸ਼ਰਧਾ (utmost reverence to ancestors) ਰੱਖਦਾ ਹੈ। ਮੈਨੂੰ ਆਸ਼ਾ ਹੈ ਕਿ ਅਧਿਕ ਸੰਖਿਆ ਵਿੱਚ ਲੋਕ ਮਹਾਨ ਅਹੋਮ ਸ਼ਾਸਨ ਅਤੇ ਸੱਭਿਆਚਾਰ (great Ahom rule and culture) ਬਾਰੇ ਜਾਣਨਗੇ।

ਪ੍ਰਸੰਨਤਾ ਹੈ ਕਿ ਮੋਇਦਮ (Moidams) ਵਿਸ਼ਵ ਵਿਰਾਸਤ (#WorldHeritage) ਸੂਚੀ ਵਿੱਚ ਸ਼ਾਮਲ ਹੋ ਗਏ ਹਨ।”

 

  • Bantu Indolia (Kapil) BJP September 29, 2024

    jay shree ram
  • Vivek Kumar Gupta September 27, 2024

    नमो ..🙏🙏🙏🙏🙏
  • Vivek Kumar Gupta September 27, 2024

    नमो ..............................🙏🙏🙏🙏🙏
  • neelam Dinesh September 26, 2024

    Namo
  • Dheeraj Thakur September 25, 2024

    जय श्री राम ,
  • Dheeraj Thakur September 25, 2024

    जय श्री राम,
  • Himanshu Adhikari September 18, 2024

    ❣️❣️
  • दिग्विजय सिंह राना September 18, 2024

    हर हर महादेव
  • Devender Chauhan September 16, 2024

    yogi aadityanath ji ko jai shree ram
  • Chowkidar Margang Tapo August 30, 2024

    Bharat mata ki jai,,.
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Rs 1,555 crore central aid for 5 states hit by calamities in 2024 gets government nod

Media Coverage

Rs 1,555 crore central aid for 5 states hit by calamities in 2024 gets government nod
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਫਰਵਰੀ 2025
February 19, 2025

Appreciation for PM Modi's Efforts in Strengthening Economic Ties with Qatar and Beyond