ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕ੍ਰਿਕੇਟਰ ਮੁਹੰਮਦ ਸ਼ਮੀ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਇੱਕ ਐਕਸ ਪੋਸਟ ਵਿੱਚ, ਮੁਹੰਮਦ ਸ਼ਮੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਡੀ ਦੇ ਅਚਿਲਸ ਟੈਂਡਨ(achilles tendon) ਦਾ ਆਪਰੇਸ਼ਨ ਹੋਇਆ ਹੈ।
ਐਕਸ ਹੈਂਡਲ ‘ਤੇ ਮੁਹੰਮਦ ਸ਼ਮੀ ਦੇ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ, @MdShami11! ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਸ ਸਾਹਸ ਦੇ ਨਾਲ ਇਸ ਚੋਟ ‘ਤੇ ਕਾਬੂ ਪਾ ਲਓਗੇ ਜੋ ਤੁਹਾਡੇ ਵਿਅਕਤੀਤਵ ਦਾ ਅਭਿੰਨ ਹਿੱਸਾ ਹੈ।”
Wishing you a speedy recovery and good health, @MdShami11! I'm confident you'll overcome this injury with the courage that is so integral to you. https://t.co/XGYwj51G17
— Narendra Modi (@narendramodi) February 27, 2024