ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਕਸੀਕੋ ਦੇ ਰਾਸ਼ਟਰਪਤੀ, ਮਹਾਮਹਿਮ ਆਂਦ੍ਰੇਸ ਮੈਨੁਅਲ ਲੋਪੇਸ ਓਬ੍ਰਾਦੋਰ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਸਪੈਨਿਸ਼ ਭਾਸ਼ਾ ਵਿੱਚ ਟਵੀਟ ਕਰਕੇ ਆਪਣੀ ਕਾਮਨਾ ਵਿਅਕਤ ਕੀਤੀ ਹੈ।
"Mis mejores deseos para el Presidente @lopezobrador_ por una pronta recuperación del Covid-19."
Mis mejores deseos para el Presidente @lopezobrador_ por una pronta recuperación del Covid-19. https://t.co/pvMIAEPTlA
— Narendra Modi (@narendramodi) January 12, 2022