ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੀਤਾ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਪਵਿੱਤਰ ਧਰਮ ਗ੍ਰੰਥ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਗੀਤਾ ਦੇ ਸ਼ਲੋਕਾਂ ਵਿੱਚ ਮਾਨਵਤਾ ਦਾ ਸਾਰ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਗੀਤਾ ਦੇ ਸ਼ਲੋਕਾਂ ਵਿੱਚ ਮਾਨਵਤਾ ਦੇ ਹਰ ਮਰਮ ਸਮਾਹਿਤ ਹੈ, ਜੋ ਸਦਾ ਕਰਮ ਪਥ ‘ਤੇ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈ। ‘ਗੀਤਾ ਜਯੰਤੀ’ ਦੀਆਂ ਮੇਰੇ ਸਾਰੇ ਪਰਿਵਾਰਜਨਾਂ ਨੂੰ ਕੋਟਿ-ਕੋਟਿ ਸ਼ੁਭਕਾਮਨਾਵਾਂ। ਜੈ ਸ਼੍ਰੀ ਕ੍ਰਿਸ਼ਣ!”
गीता के श्लोकों में मानवता का हर मर्म समाहित है, जो सदैव कर्म पथ पर आगे बढ़ने के लिए प्रेरित करता है।'गीता जयंती' की मेरे सभी परिवारजनों को कोटि-कोटि शुभकामनाएं। जय श्री कृष्ण!
— Narendra Modi (@narendramodi) December 23, 2023