ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਸ਼ਾਨਦਾਰ ਨਵੇਂ ਸਾਲ 2024 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (x)‘ਤੇ ਪੋਸਟ ਕੀਤਾ:
“ਸਾਰਿਆਂ ਨੂੰ ਸ਼ਾਨਦਾਰ ਨਵੇਂ ਸਾਲ 2024 ਦੀਆਂ ਸ਼ੁਭਕਾਮਨਾਵਾਂ! ਇਹ ਸਾਲ ਸਾਰਿਆਂ ਦੇ ਲਈ ਸਮ੍ਰਿੱਧੀ, ਸ਼ਾਂਤੀ ਅਤੇ ਅਦਭੁੱਤ ਸਿਹਤ ਲੈ ਕੇ ਆਏ।”
Wishing everyone a splendid 2024! May this year bring forth prosperity, peace and wonderful health for all.
— Narendra Modi (@narendramodi) January 1, 2024