ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਲੋਕਾਂ ਨੂੰ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
‘ਐਕਸ’ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“2025 ਦੀਆਂ ਸ਼ੁਭਕਾਮਨਾਵਾਂ!
ਇਹ ਵਰ੍ਹਾ ਸਾਰਿਆਂ ਲਈ ਨਵੇਂ ਅਵਸਰ, ਸਫ਼ਲਤਾ ਅਤੇ ਅਨੰਤ ਖੁਸ਼ੀਆਂ ਲੈ ਕੇ ਆਵੇ। ਸਾਰਿਆਂ ਨੂੰ ਉਤਮ ਸਿਹਤ ਅਤੇ ਸਮ੍ਰਿੱਧੀ ਦਾ ਅਸ਼ੀਰਵਾਦ ਮਿਲੇ।”
Happy 2025!
— Narendra Modi (@narendramodi) January 1, 2025
May this year bring everyone new opportunities, success and endless joy. May everybody be blessed with wonderful health and prosperity.