ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਚਾਂਸਲਰ ਬੁੰਡੇਸਕੈਨਜ਼ਲਰ ਓਲਾਫ ਸਕੋਲਜ਼ ਦੇ ਕੋਵਿਡ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਮੇਰੇ ਮਿੱਤਰ ਬੁੰਡੇਸਕੈਨਜ਼ਲਰ ਓਲਾਫ ਸਕੋਲਜ਼, ਤੁਹਾਡੇ ਲਈ ਕੋਵਿਡ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ। ਮੈਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ ।”
My friend @Bundeskanzler, wishing you a speedy recovery from COVID-19. I pray for good health and well-being.
— Narendra Modi (@narendramodi) December 18, 2023