ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਾਰਟਰਡ ਅਕਾਊਂਟੈਂਟ ਦਿਵਸ ‘ਤੇ ਸਾਰੇ  ਚਾਰਟਰਡ ਅਕਾਊਂਟੈਂਟਸ  ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਏ ਦੀ ਮੁਹਾਰਤ ਅਤੇ ਰਣਨੀਤਕ ਸੂਝ, ਕਾਰੋਬਾਰਾਂ ਅਤੇ ਵਿਅਕਤੀਆਂ ਦੇ ਲਈ ਲਾਭਦਾਇਕ ਹੈ ਅਤੇ ਸਾਡੀ ਆਰਥਿਕ ਵਾਧੇ ਅਤੇ ਸਥਿਰਤਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ।

ਸ਼੍ਰੀ ਮੋਦੀ ਨੇ ਐਕਸ (X)‘ਤੇ ਪੋਸਟ ਕੀਤਾ:

 “ਚਾਰਟਰਡ ਅਕਾਊਂਟੈਂਟ ਦਿਵਸ ਦੀਆਂ ਸ਼ੁਭਕਾਮਨਾਵਾਂ! ਸੀਏ ਸਾਡੇ ਆਰਥਿਕ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਮੁਹਾਰਤ ਅਤੇ ਰਣਨੀਤਕ ਸੂਝ ਕਾਰੋਬਾਰਾਂ ਅਤੇ ਵਿਅਕਤੀਆਂ ਦੋਨਾਂ ਦੇ ਲਈ ਸਮਾਨ ਰੂਪ ਨਾਲ ਲਾਭਦਾਇਕ ਹੈ। ਉਹ ਆਰਥਿਕ ਵਾਧੇ ਅਤੇ ਸਥਿਰਤਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਉਹ ਸਾਡੀ ਵਿੱਤੀ ਭਲਾਈ  ਲਈ ਸਮਾਨ ਰੂਪ ਨਾਲ ਅਭਿੰਨ ਹਨ।#CADay”

 

  • Santosh bharti September 07, 2024

    nice
  • Pradeep garg September 06, 2024

    जय हो
  • Chowkidar Margang Tapo August 30, 2024

    Bharat, mata ki jai,,.
  • Raja Gupta Preetam August 28, 2024

    जय श्री राम
  • Vivek Kumar Gupta August 18, 2024

    नमो ...........🙏🙏🙏🙏🙏
  • Vivek Kumar Gupta August 18, 2024

    नमो ...................🙏🙏🙏🙏🙏
  • Rajpal Singh August 09, 2024

    🙏🏻🙏🏻
  • Pradhuman Singh Tomar July 27, 2024

    bjp
  • Vimlesh Mishra July 20, 2024

    jai mata di
  • Chandrabhushan Mishra Sonbhadra July 16, 2024

    Jay shree ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'Operation Brahma': First Responder India Ships Medicines, Food To Earthquake-Hit Myanmar

Media Coverage

'Operation Brahma': First Responder India Ships Medicines, Food To Earthquake-Hit Myanmar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਮਾਰਚ 2025
March 30, 2025

Citizens Appreciate Economic Surge: India Soars with PM Modi’s Leadership