ਪ੍ਰਧਾਨ ਮੰਤਰੀ, ਸ਼ੀ ਨਰੇਂਦਰ ਮੋਦੀ ਨੇ ਅਸਾਮ ਸਰਕਾਰ ਦੀ ਨਵੀਂ ਪਹਿਲ ਦਾ ਸੁਆਗਤ ਕੀਤਾ ਹੈ।

ਅਸਾਮ ਸਰਕਾਰ 19 ਜੂਨ ਤੋਂ 25 ਜੂਨ ਤੱਕ, 38 ਨਵੇਂ ਸੈਕੰਡਰੀ ਸਕੂਲ ਵਿਦਿਆਰਥੀ ਸਮੁਦਾਇ ਨੂੰ ਸਮਰਪਿਤ ਕਰੇਗੀ। ਇਨ੍ਹਾਂ 38 ਸਕੂਲਾਂ ਵਿੱਚੋਂ 19 ਚਾਹ ਬਾਗਾਨ ਖੇਤਰ ਵਿੱਚ ਹੋਣਗੇ।

ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 ‘‘ਸ਼ਲਾਘਾਯੋਗ ਪਹਿਲ। ਸਿੱਖਿਆ, ਸਮ੍ਰਿੱਧ ਰਾਸ਼ਟਰ ਦਾ ਅਧਾਰ ਹੁੰਦੀ ਹੈ ਅਤੇ ਇਹ ਨਵੇਂ ਸੈਕੰਡਰੀ ਸਕੂਲ ਨੌਜਵਾਨਾਂ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਨਗੇ। ਵਿਸ਼ੇਸ਼ ਤੌਰ 'ਤੇ ਚਾਹ ਬਾਗਾਨ ਖੇਤਰਾਂ ਦੇ ਲਈ ਪ੍ਰਤੀਬੱਧਤਾ  ਬਾਰੇ ਜਾਣ ਕੇ ਪ੍ਰਸੰਨਤਾ ਹੋਈ।’’

  • manoj bhardwaj March 10, 2024

    jai ho
  • Mansingh Chittod July 04, 2023

    जय हो
  • SHIVANAND R. NAVINALE June 25, 2023

    Again Modiji again BJP 2024
  • Tribhuwan Kumar Tiwari June 22, 2023

    वंदेमातरम सादर प्रणाम सर सादर त्रिभुवन कुमार तिवारी पूर्व सभासद लोहिया नगर वार्ड पूर्व उपाध्यक्ष भाजपा लखनऊ महानगर उप्र भारत
  • Lokesh Rajput June 22, 2023

    jay hind
  • Babaji Namdeo Palve June 21, 2023

    जय हिंद जय भारत
  • Deepa bhatt June 21, 2023

    जय हो
  • rajgaurav26887 June 21, 2023

    जय हो
  • Yatendra Singh June 21, 2023

    🙏
  • Ram Ghoroi June 21, 2023

    ভারত মাতা কি জয় 🇮🇳
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Critical Minerals Mission: PM Modi’s Plan To Secure India’s Future Explained

Media Coverage

India’s Critical Minerals Mission: PM Modi’s Plan To Secure India’s Future Explained
NM on the go

Nm on the go

Always be the first to hear from the PM. Get the App Now!
...
Prime Minister reaffirms commitment to Water Conservation on World Water Day
March 22, 2025

The Prime Minister, Shri Narendra Modi has reaffirmed India’s commitment to conserve water and promote sustainable development. Highlighting the critical role of water in human civilization, he urged collective action to safeguard this invaluable resource for future generations.

Shri Modi wrote on X;

“On World Water Day, we reaffirm our commitment to conserve water and promote sustainable development. Water has been the lifeline of civilisations and thus it is more important to protect it for the future generations!”