ਪ੍ਰਧਾਨ ਮੰਤਰੀ ਨੇ 1514 ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਦੇ ਲਈ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦਾ ਸੁਆਗਤ ਕੀਤਾ ਹੈ।ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ: “ਇਹ ਸਹਿਕਾਰੀ ਖੇਤਰ ਦੇ ਲਈ ਅਦਭੁਤ ਹੈ ਅਤੇ ਕਈ ਲੋਕਾਂ ਨੂੰ ਸਸ਼ਕਤ ਕਰੇਗਾ।”
This is wonderful for the cooperatives sector and will empower several people. https://t.co/vOWXgk0kHL
— Narendra Modi (@narendramodi) June 10, 2023
More details here :
https://pib.gov.in/PressReleasePage.aspx?PRID=1931050