Quoteਡਾ. ਟੈਡਰੋਸ ਪਰੰਪਰਾਗਤ ਮੈਡੀਸਿਨ ’ਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਆਯੋਜਿਤ ਹੋਣ ਵਾਲੇ ਡਬਲਿਊਐੱਚਓ ਗਲੋਬਲ ਸਮਿਟ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ, ਡਾ. ਟੈਡਰੋਸ ਐਡਨੋਮ ਗ਼ੇਬ੍ਰੇਯੇਸਸ (Dr. Tedros Adhanom Ghebreyesus) ਦਾ ਭਾਰਤ ਵਿੱਚ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਡਾ. ਟੈਡਰੋਸ ਨੂੰ ‘ਤੁਲਸੀ ਭਾਈ’ ਨਾਮ ਨਾਲ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਪਿਛਲੀ ਯਾਤਰਾ ਵਿੱਚ ਇਹ ਨਾਮ ਡਾਇਰੈਕਟਰ ਜਨਰਲ ਨੂੰ ਦਿੱਤਾ ਸੀ।

ਡਾ. ਟੈਡਰੋਸ 17-18 ਅਗਸਤ, 2023 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਪਰੰਪਰਾਗਤ ਮੈਡੀਸਿਨ ’ਤੇ ਆਯੋਜਿਤ ਹੋਣ ਵਾਲੇ ਡਬਲਿਊਐੱਚਓ ਗਲੋਬਲ ਸਮਿਟ ਵਿੱਚ ਹਿੱਸਾ ਲੈਣਗੇ।

ਆਯੁਸ਼ ਮੰਤਰਾਲੇ ਦੇ ਟਵੀਟ ਥ੍ਰੈੱਡਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਮੇਰੇ ਚੰਗੇ ਮਿੱਤਰ ਤੁਲਸੀ ਭਾਈ ਨਵਰਾਤ੍ਰੀ ਵਿੱਚ ਸ਼ਾਮਲ ਹੋਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ! @DrTedros ਭਾਰਤ ਵਿੱਚ ਤੁਹਾਡਾ ਸੁਆਗਤ ਹੈ!”

 

  • Babla sengupta February 21, 2024

    Babla sengupta digital India
  • Sunu Das August 20, 2023

    🥳🥳🥳🥳🥳( Jay shree Ram 🚩 😎)🥳🥳🥳🥳🥳🥳🥳🥳bohot acha kaam kar raha ho Modi🦁ji social media ka power aapko pata chal raha hai tab धीरे-धीरे Haryana ka system😎 hila dega elvish 🔥 Bhai Yuva ladka hai 😎😎😎😎 link 👇👇👇👇👇👇👇😍 https://youtu.be/Lc0iVDAW0VY.
  • Ratannarayan Debnath August 20, 2023

    Bharat Mata ki jot
  • RAJEEV RANJAN August 19, 2023

    जय श्री राम। 🙏🙏🙏
  • Dr. Pratibha jha August 18, 2023

    good name sir 🙏
  • Maheswari Senthil August 17, 2023

    Good name ji 😊
  • K Vasdevanvasu August 17, 2023

    ஐயா வணக்கம் இந்தியாவில் தமிழ் நாட்டில் சுதந்திரம் இல்லா நாடாக நாங்கள் குடியிருக்கும் இடத்திற்கு வாடகைவேண்டுமாம்
  • Sarita Dagar August 17, 2023

    Tulsi bhai very nice name
  • DEBASHIS ROY August 17, 2023

    🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
  • DEBASHIS ROY August 17, 2023

    joy hind joy bharat
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Over 28 lakh companies registered in India: Govt data

Media Coverage

Over 28 lakh companies registered in India: Govt data
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 19 ਫਰਵਰੀ 2025
February 19, 2025

Appreciation for PM Modi's Efforts in Strengthening Economic Ties with Qatar and Beyond