ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਜਮੁਈ ਵਿੱਚ ਕਬਾਇਲੀ ਹਾਟ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਹਾਟ ਦੇਸ਼ ਭਰ ਦੀਆਂ ਸਾਡੀਆਂ ਕਬਾਇਲੀ ਪਰੰਪਰਾਵਾਂ, ਉਨ੍ਹਾਂ ਦੀ ਅਦਭੁੱਤ ਕਲਾ ਅਤੇ ਕੌਸ਼ਲ ਦਾ ਗਵਾਹ ਹੈ।
ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਬਿਹਾਰ ਦੇ ਜਮੁਈ ਵਿੱਚ ਲਗੇ ਹਾਟ ਵਿੱਚ ਦੇਸ਼ ਭਰ ਦੀ ਸਾਡੀ ਕਬਾਇਲੀ ਪਰੰਪਰਾ, ਉਸ ਦੀ ਅਦਭੁੱਤ ਕਲਾ ਅਤੇ ਕੌਸ਼ਲ ਦਾ ਗਵਾਹ ਬਣਿਆ।”
बिहार के जमुई में लगे हाट में देशभर की हमारी जनजातीय परंपरा, उनकी अद्भुत कला और कौशल का साक्षी बना। pic.twitter.com/4n5KsLZtd7
— Narendra Modi (@narendramodi) November 15, 2024