ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ  ਨੂੰ ਦੇਖਣ ਗਏ। ਮੂਲ ਨਾਲੰਦਾ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਪਹਿਲੀਆਂ ਰਿਹਾਇਸ਼ੀ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲੰਦਾ ਦੇ ਖੰਡਰਾਂ ਨੂੰ 2016 ਵਿੱਚ ਸੁਯੰਕਤ ਰਾਸ਼ਟਰ ਵਿਰਾਸਤ ਸਥਲ ਐਲਾਨਿਆ ਗਿਆ ਸੀ।

 

|

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਨਾਲੰਦਾ ਦੇ ਖੁਦਾਈ ਕੀਤੇ ਗਏ ਅਵਸ਼ੇਸ਼ਾਂ ਦਾ ਦੌਰਾ ਕਰਨ ਮਿਸਾਲੀ ਸੀ। ਇਹ ਪ੍ਰਾਚੀਨ ਵਿਸ਼ਵ ਦੇ ਸਿੱਖਣ ਦੇ ਸਭ ਤੋਂ ਅਧਿਕ ਬੜੇ ਸਥਾਨਾਂ ਵਿੱਚੋਂ ਇੱਕ ‘ਤੇ ਉਪਸਥਿਤ ਹੋਣ ਦਾ ਅਵਸਰ ਸੀ। ਇਹ ਸਾਇਟ ਵਿਦਵਾਨਾਂ ਦੇ ਅਤੀਤ ਦੀ ਇੱਕ ਗਹਿਰੀ ਝਲਕ ਪੇਸ਼ ਕਰਦਾ ਹੈ ਜੋ ਕਦੇ ਇੱਥੇ ਫਲਿਆ-ਫੁੱਲਿਆ ਸੀ। ਨਾਲੰਦਾ ਨੇ ਇੱਕ ਅਜਿਹੀ ਬੌਧਿਕ ਭਾਵਨਾ ਪੈਦਾ ਕੀਤੀ ਹੈ ਜੋ ਸਾਡੇ ਦੇਸ਼ ਵਿੱਚ ਲਗਾਤਾਰ ਪਣਪ ਰਹੀ ਹੈ।”

 

|
  • Jitender Kumar BJP Haryana November 07, 2024

    BJP Zindabad ❤️
  • Jitender Kumar Haryana BJP State President October 16, 2024

    BJP National in Bihar
  • Vivek Kumar Gupta September 02, 2024

    नमो ...🙏🙏🙏🙏🙏
  • Vivek Kumar Gupta September 02, 2024

    नमो ......................🙏🙏🙏🙏🙏
  • Aseem Goel August 26, 2024

    Jai hind
  • Sandeep Pathak August 22, 2024

    jai shree Ram
  • ओम प्रकाश सैनी August 19, 2024

    om shanti om
  • ओम प्रकाश सैनी August 19, 2024

    Om shanti
  • ओम प्रकाश सैनी August 19, 2024

    Om
  • Rajpal Singh August 10, 2024

    🙏🏻🙏🏻
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian tea industry's export reaches decade high of 255 mn kg in 2024

Media Coverage

Indian tea industry's export reaches decade high of 255 mn kg in 2024
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਮਾਰਚ 2025
March 12, 2025

Appreciation for PM Modi’s Reforms Powering India’s Global Rise