ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ ਦੇ ਕਾਲਡੀ ਪਿੰਡ ਸਥਿਤ ਸ੍ਰੀ ਆਦਿ ਸ਼ੰਕਰ ਜਨਮਭੂਮੀ ਕਸ਼ੇਤ੍ਰਮ, ਜੋਕਿ ਆਦਿ ਸ਼ੰਕਰਾਚਾਰੀਆ ਦੀ ਪਵਿੱਤਰ ਜਨਮਸਥਲੀ ਹੈ, ਦਾ ਦੌਰਾ ਕੀਤਾ।
I feel very blessed to be at the Sri Adishankara Janmabhumi Kshetram. It is indeed a special place. Generations to come will remain indebted to the great Adi Shankaracharya for his rich contribution towards protecting our culture. pic.twitter.com/5VCwxcEbFq
— Narendra Modi (@narendramodi) September 1, 2022
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ ਵਿੱਚ ਸਤੂਪਮ (ਸ਼੍ਰੀ ਕਾਂਚੀ ਕਾਮਕੋਟਿ ਪੀਠਮ) ਦਾ ਵੀ ਦੌਰਾ ਕੀਤਾ।
Honoured to have got the opportunity to visit the Shri Kanchi Kamakoti Peetham. pic.twitter.com/4jtaj3SDyP
— Narendra Modi (@narendramodi) September 1, 2022