ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ।

 

|
|

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

  “ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਜੈਪੁਰ ਵਿੱਚ ਜੰਤਰ ਮੰਤਰ ਦਾ ਦੌਰਾ ਕੀਤਾ। ਇਹ ਯੂਨੈਕਸੋ ਵਿਸ਼ਵ ਧਰੋਹਰ ਸਥਲ (UNESCO World Heritage Site) ਖਗੋਲ ਵਿਗਿਆਨ (astronomy) ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਪ੍ਰਮਾਣ ਦੇ ਰੂਪ ਵਿੱਚ ਖੜ੍ਹਾ ਹੈ। ਇਹ ਪ੍ਰਾਚੀਨ ਗਿਆਨ ਅਤੇ ਆਧੁਨਿਕ ਵਿਗਿਆਨ ਦੇ ਸੁਮੇਲ ਦਾ ਭੀ ਪ੍ਰਤੀਕ ਹੈ, ਜਿਸ ਦੇ ਮਹੱਤਵ ਦੀ ਭਾਰਤ ਅਤੇ ਫਰਾਂਸ ਦੋਨੋਂ ਕਦਰ ਕਰਦੇ ਹਨ।”

 

|
|
|

 

  • Sumeet Navratanmal Surana March 21, 2024

    jai shree ram
  • Raju Saha March 20, 2024

    joy Shree ram
  • DrNeilsomaiya March 18, 2024

    BJP
  • Harish Awasthi March 17, 2024

    मोदी है तो मुमकिन है
  • Girendra Pandey social Yogi March 17, 2024

    om
  • Dr Swapna Verma March 12, 2024

    🙏🙏🙏
  • Balwan Singh February 25, 2024

    फिर एक बार मोदी सरकार
  • Vivek Kumar Gupta February 22, 2024

    नमो ....................🙏🙏🙏🙏🙏
  • Vivek Kumar Gupta February 22, 2024

    नमो ..................🙏🙏🙏🙏🙏
  • Ashu Ansari February 21, 2024

    Jay ho
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Rice exports hit record $ 12 billion

Media Coverage

Rice exports hit record $ 12 billion
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਅਪ੍ਰੈਲ 2025
April 17, 2025

Citizens Appreciate India’s Global Ascent: From Farms to Fleets, PM Modi’s Vision Powers Progress