‘ਹਨੂੰਮਾਨ ਜਯੰਤੀ’ ਦੇ ਅਵਸਰ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਪ੍ਰੈਲ, 2022 ਨੂੰ ਗੁਜਰਾਤ ਦੇ ਮੋਰਬੀ ਵਿੱਚ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤਿਮਾ ਦਾ ਲੋਕਅਰਪਣ ਕਰਨਗੇ । 

#Hanumanji4dham ਪ੍ਰੈਜਕਟ ਦੇ ਤਹਿਤ ਦੇਸ਼ ਭਰ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਸਥਾਪਤ ਕੀਤੀ ਜਾ ਰਹੀ 4 ਪ੍ਰਤਿਮਾਵਾਂ ਵਿੱਚੋਂ ਇਹ ਦੂਜੀ ਪ੍ਰਤਿਮਾ ਹੈ। ਇਸ ਪ੍ਰਤਿਮਾ ਦੀ ਸਥਾਪਨਾ ਪੱਛਮ ਵਿੱਚ ਮੋਰਬੀ ਵਿੱਚ ਪਰਮ ਪੂਜਯ ਬਾਪੂ ਜੀ ਕੇਸ਼ਵਾਨੰਦ ਜੀ ਦੇ ਆਸ਼ਰਮ ਵਿੱਚ ਕੀਤੀ ਗਈ ਹੈ । 

ਇਸ ਲੜੀ ਵਿੱਚ ਹਨੂੰਮਾਨ ਜੀ ਦੀ ਪਹਿਲੀ ਪ੍ਰਤਿਮਾ ਦੀ ਸਥਾਪਨਾ ਸਾਲ 2010 ਵਿੱਚ ਉੱਤਰ ਵਿੱਚ ਸ਼ਿਮਲਾ ਵਿੱਚ ਕੀਤੀ ਗਈ ਸੀ।  ਦੱਖਣ ਵਿੱਚ ਰਾਮੇਸ਼ਵਰਮ ਵਿੱਚ ਹਨੂੰਮਾਨ ਜੀ ਦੀ ਪ੍ਰਤਿਮਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ ।

 

  • Jayanta Kumar Bhadra June 03, 2022

    Jay Sri Ganesh
  • Jayanta Kumar Bhadra June 03, 2022

    Jay Sri Ram
  • Jayanta Kumar Bhadra June 03, 2022

    Jay Hind
  • G.shankar Srivastav May 27, 2022

    नमो
  • Sanjay Kumar Singh May 14, 2022

    Jai Shri Laxmi Narsimh
  • R N Singh BJP May 12, 2022

    jai hind 4
  • ranjeet kumar May 10, 2022

    omm
  • Vivek Kumar Gupta May 06, 2022

    जय जयश्रीराम
  • Vivek Kumar Gupta May 06, 2022

    नमो नमो.
  • Vivek Kumar Gupta May 06, 2022

    जयश्रीराम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How PMJDY has changed banking in India

Media Coverage

How PMJDY has changed banking in India
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਮਾਰਚ 2025
March 25, 2025

Citizens Appreciate PM Modi's Vision : Economy, Tech, and Tradition Thrive