Quoteਪ੍ਰਧਾਨ ਮੰਤਰੀ ਕਈ ਟੈਕਨੋਲੋਜੀ ਪਹਿਲਾਂ ਲਾਂਚ ਕਰਨਗੇ- ਇਨ੍ਹਾਂ ਵਿੱਚ ਡਿਜੀਟਲ ਸੁਪਰੀਮ ਕੋਰਟ ਰਿਪੋਰਟਸ, ਡਿਜੀਟਲ ਕੋਰਟਸ 2.0 (Digital Supreme Court Reports, Digital Courts 2.0) ਅਤੇ ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ (new website of Supreme Court) ਸ਼ਾਮਲ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜਨਵਰੀ ਨੂੰ ਦੁਪਹਿਰ 12 ਵਜੇ ਸੁਪਰੀਮ ਕੋਰਟ ਆਡੀਟੋਰੀਅਮ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ (Diamond Jubilee) ਸਮਾਰੋਹ ਦਾ ਉਦਘਾਟਨ ਕਰਨਗੇ।

ਸੁਪਰੀਮ ਕੋਰਟ ਦੇ 75ਵੇਂ ਸਾਲ ਤੋਂ ਪਰਦੇ ਹਟਾਉਂਦੇ ਹੋਏ, ਪ੍ਰਧਾਨ ਮੰਤਰੀ ਨਾਗਰਿਕ ਕੇਂਦ੍ਰਿਤ ਸੂਚਨਾ ਅਤੇ ਟੈਕਨੋਲੋਜੀ ਪਹਿਲਾਂ ਲਾਂਚ ਕਰਨਗੇ, ਜਿਨ੍ਹਾਂ ਵਿੱਚ ਡਿਜੀਟਲ ਸੁਪਰੀਮ ਕੋਰਟ ਰਿਪੋਰਟਸ (ਡੀਜੀ ਐੱਸਸੀਆਰ- Digi SCR), ਡਿਜੀਟਲ ਕੋਰਟਸ 2.0 (Digital Supreme Court Reports (Digi SCR), Digital Courts 2.0)ਅਤੇ ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ (new website of the Supreme Court) ਸ਼ਾਮਲ ਹਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਭੀ ਸੰਬੋਧਨ ਕਰਨਗੇ।

ਡਿਜੀਟਲ ਸੁਪਰੀਮ ਕੋਰਟ ਰਿਪੋਰਟਸ (ਐੱਸਸੀਆਰ- SCR) ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਅਤੇ ਇਲੈਕਟ੍ਰੌਨਿਕ ਪ੍ਰਾਰੂਪ (ਫਾਰਮੈਟ) ਵਿੱਚ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਉਪਲਬਧ ਕਰਵਾਉਣਗੀਆਂ। ਡਿਜੀਟਲ ਐੱਸਸੀਆਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ 1950 ਦੇ ਬਾਅਦ ਤੋਂ 36,308 ਮਾਮਲਿਆਂ ਨੂੰ ਕਵਰ ਕਰਨ ਵਾਲੀਆਂ ਸੁਪਰੀਮ ਕੋਰਟ ਰਿਪੋਰਟਸ ਦੇ ਸਾਰੇ 519 ਖੰਡ (volumes) ਡਿਜੀਟਲ ਪ੍ਰਾਰੂਪ (ਫਾਰਮੈਟ) ਵਿੱਚ, ਬੁੱਕਮਾਰਕ ਕੀਤੇ ਗਏ, ਉਪਯੋਗਕਰਤਾ ਦੇ ਅਨੁਕੂਲ ਅਤੇ ਸਾਰੇ ਖੁੱਲ੍ਹੀ ਪਹੁੰਚ (open access) ਦੇ ਨਾਲ ਉਪਲਬਧ ਹੋਣਗੇ।

ਡਿਜੀਟਲ ਕੋਰਟਸ 2.0 ਐਪਲੀਕੇਸ਼ਨ (Digital Courts 2.0 application) ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਨੂੰ ਇਲੈਕਟ੍ਰੌਨਿਕ ਰੂਪ ਵਿੱਚ ਅਦਾਲਤੀ ਰਿਕਾਰਡ ਉਪਲਬਧ ਕਰਵਾਉਣ ਦੇ ਲਈ ਈ-ਕੋਰਟਸ ਪ੍ਰੋਜੈਕਟ (e-Courts project) ਦੇ ਤਹਿਤ ਇੱਕ ਹਾਲੀਆ ਪਹਿਲ (a recent initiative) ਹੈ। ਇਸ ਨੂੰ ਰੀਅਲ ਟਾਇਮ ਬੇਸਿਸ (real time basis) ‘ਤੇ ਭਾਸ਼ਣ ਨੂੰ ਮੂਲ-ਪਾਠ ਵਿੱਚ ਬਦਲਣ (transcribing speech to text) ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ - AI) ਦੇ ਉਪਯੋਗ ਦੇ ਨਾਲ ਜੋੜਿਆ ਗਿਆ ਹੈ।

ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ ਭੀ ਲਾਂਚ ਕਰਨਗੇ। ਨਵੀਂ ਵੈੱਬਸਾਈਟ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਦੁਭਾਸ਼ੀ ਪ੍ਰਾਰੂਪ (bilingual format) ਵਿੱਚ ਹੋਵੇਗੀ ਅਤੇ ਇਸ ਨੂੰ ਉਪਯੋਗਕਰਤਾ ਦੇ ਅਨੁਕੂਲ ਇੰਟਰਫੇਸ ਦੇ ਨਾਲ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਹੈ।

 

  • Amit Choudhary November 26, 2024

    Jai ho ,Jai shree Ram
  • Sunita Jaju August 30, 2024

    सत्य मेव जयते
  • DEVENDRA SHAH MODI KA PARIVAR March 22, 2024

    jay shree ram
  • Raju Saha March 22, 2024

    joy Shree ram
  • DrNeilsomaiya March 18, 2024

    BJP
  • DrNeilsomaiya March 18, 2024

    BJP
  • Harish Awasthi March 17, 2024

    मोदी है तो मुमकिन है
  • Jayanta Das February 27, 2024

    JD
  • Jayanta Das February 27, 2024

    JD
  • Jayanta Das February 27, 2024

    JD
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
The world is keenly watching the 21st-century India: PM Modi

Media Coverage

The world is keenly watching the 21st-century India: PM Modi
NM on the go

Nm on the go

Always be the first to hear from the PM. Get the App Now!
...
PM Modi prays at Somnath Mandir
March 02, 2025

The Prime Minister Shri Narendra Modi today paid visit to Somnath Temple in Gujarat after conclusion of Maha Kumbh in Prayagraj.

|

In separate posts on X, he wrote:

“I had decided that after the Maha Kumbh at Prayagraj, I would go to Somnath, which is the first among the 12 Jyotirlingas.

Today, I felt blessed to have prayed at the Somnath Mandir. I prayed for the prosperity and good health of every Indian. This Temple manifests the timeless heritage and courage of our culture.”

|

“प्रयागराज में एकता का महाकुंभ, करोड़ों देशवासियों के प्रयास से संपन्न हुआ। मैंने एक सेवक की भांति अंतर्मन में संकल्प लिया था कि महाकुंभ के उपरांत द्वादश ज्योतिर्लिंग में से प्रथम ज्योतिर्लिंग श्री सोमनाथ का पूजन-अर्चन करूंगा।

आज सोमनाथ दादा की कृपा से वह संकल्प पूरा हुआ है। मैंने सभी देशवासियों की ओर से एकता के महाकुंभ की सफल सिद्धि को श्री सोमनाथ भगवान के चरणों में समर्पित किया। इस दौरान मैंने हर देशवासी के स्वास्थ्य एवं समृद्धि की कामना भी की।”