Quoteਗੈਲਰੀ ਵਿੱਚ ਸੁਤੰਤਰਤਾ ਸੰਘਰਸ਼ ਵਿੱਚ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਦਰਸਾਇਆ ਜਾਵੇਗਾ
Quoteਗੈਲਰੀ ਵਿੱਚ 1947 ਤੱਕ ਦੀਆਂ ਸਾਰੀਆਂ ਘਟਨਾਵਾਂ ਦਾ ਸੰਪੂਰਨ ਦ੍ਰਿਸ਼ ਹੋਵੇਗਾ

ਸ਼ਹੀਦ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ਸਥਿਤ ਬਿਪਲੋਬੀ ਭਾਰਤ ਗੈਲਰੀ ਦਾ 23 ਮਾਰਚ ਨੂੰ ਸ਼ਾਮ ਨੂੰ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸਮਾਗਮ ਦੇ ਦੌਰਾਨ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਗੈਲਰੀ ਵਿੱਚ ਸੁਤੰਤਰਤਾ ਸੰਗ੍ਰਾਮ ‘ਚ ਕ੍ਰਾਂਤੀਕਾਰੀਆਂ ਦੇ ਯੋਗਦਾਨ ਅਤੇ ਬ੍ਰਿਟਿਸ਼ ਬਸਤੀਵਾਦੀ ਰਾਜ ਦੇ ਵਿਰੁੱਧ ਉਨ੍ਹਾਂ ਦੇ ਹਥਿਆਰਬੰਦ ਪ੍ਰਤੀਰੋਧ ਨੂੰ ਦਰਸਾਇਆ ਜਾਵੇਗਾ। ਇਸ ਪੱਖ ਨੂੰ ਸੁਤੰਤਰਤਾ ਅੰਦੋਲਨ ਦੇ ਮੁੱਖ ਧਾਰਾ ਬਿਰਤਾਂਤ ਵਿੱਚ ਇਸ ਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ ਹੈ। ਇਸ ਨਵੀਂ ਗੈਲਰੀ ਦਾ ਉਦੇਸ਼ ਹੈ ਕਿ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਸੰਪੂਰਨ ਦ੍ਰਿਸ਼ ਪੇਸ਼ ਕੀਤਾ ਜਾਵੇ ਜੋ 1947 ਵਿੱਚ ਆਪਣੇ ਅੰਤ ਤੱਕ ਪਹੁੰਚੀਆਂ ਸਨ। ਨਾਲ ਹੀ ਕ੍ਰਾਂਤੀਕਾਰੀਆਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਜਾਵੇ।

ਬਿਪਲੋਬੀ ਭਾਰਤ ਗੈਲਰੀ ਵਿੱਚ ਉਹ ਰਾਜਨੀਤਕ ਅਤੇ ਬੌਧਿਕ ਪਿਛੋਕੜ ਪੇਸ਼ ਕੀਤਾ ਗਿਆ ਹੈ, ਜਿਸ ਨੇ ਕ੍ਰਾਂਤੀਕਾਰੀ ਅੰਦੋਲਨ ਨੂੰ ਪ੍ਰੇਰਿਤ ਕੀਤਾ। ਗੈਲਰੀ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਜਨਮ, ਕ੍ਰਾਂਤੀਕਾਰੀਆਂ ਦੁਆਰਾ ਮਹੱਤਵਪੂਰਨ ਸੰਗਠਨਾਂ ਦਾ ਨਿਰਮਾਣ, ਅੰਦੋਲਨ ਦਾ ਵਿਸਤਾਰ, ਇੰਡੀਅਨ ਨੈਸ਼ਨਲ ਆਰਮੀ ਦਾ ਗਠਨ, ਜਲ ਸੈਨਾ ਵਿਦ੍ਰੋਹ ਦਾ ਯੋਗਦਾਨ, ਆਦਿ ਨੂੰ ਪੇਸ਼ ਕੀਤਾ ਜਾਵੇਗਾ।

 

  • Vivek Kumar Gupta April 23, 2022

    जय जयश्रीराम
  • Vivek Kumar Gupta April 23, 2022

    नमो नमो.
  • Vivek Kumar Gupta April 23, 2022

    जयश्रीराम
  • Vivek Kumar Gupta April 23, 2022

    नमो नमो
  • Vivek Kumar Gupta April 23, 2022

    नमो
  • Chowkidar Margang Tapo April 21, 2022

    vande mataram, Jai BJP
  • ranjeet kumar April 20, 2022

    jay🙏🎉🎉
  • Gopal Manna April 16, 2022

    नमो 🚩
  • ranjeet kumar April 16, 2022

    nmo🎉
  • Vigneshwar reddy Challa April 12, 2022

    jai modi ji sarkaar
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Govt saved 48 billion kiloWatt of energy per hour by distributing 37 cr LED bulbs

Media Coverage

Govt saved 48 billion kiloWatt of energy per hour by distributing 37 cr LED bulbs
NM on the go

Nm on the go

Always be the first to hear from the PM. Get the App Now!
...
List of Outcomes : Visit of Prime Minister to Mauritius
March 12, 2025
S. No.Agreement/MoU

1.

Agreement between Reserve Bank of India and the Bank of Mauritius for the Establishment of a Framework to Promote the Use of Local Currencies (INR or MUR) for Cross-border Transactions.

2.

Credit facility agreement between Government of Republic of Mauritius (as borrower) and State Bank of India (as lending bank)

3.

Memorandum of Understanding between the ministry of Industry, SME and Cooperatives (SME division) of the Republic of Mauritius and the Ministry of Micro, Small and Medium Enterprises of the Republic of India on cooperation in the field of micro, small and medium enterprises.

4.

Memorandum Of Understanding Between the Sushma Swaraj Institute of Foreign Service, Ministry Of External Affairs, Republic Of India And Ministry Of Foreign Affairs, Regional Integration & International Trade, Republic Of Mauritius.

5.

MoU between Ministry of Public Service and Administrative Reforms (MPSAR), Government of Mauritius and National Centre for Good Governance (NCGG), Department of Administrative Reforms and Public Grievances, Government of India

6

Technical Agreement on sharing of White Shipping Information between Indian Navy and Government of Mauritius.

7.

MoU between Indian National Centre for Ocean Information Services (INCOIS), Ministry of Earth Sciences, GoI and Prime Minister’s Office (PMO), Department of Continental Shelf, Maritime Zones Administration and Exploration (CSMZAE), GOM.

8.

Memorandum of Understanding between Directorate of Enforcement (ED) and Financial Crimes Commission of the Republic of Mauritius (FCC)

 

S. No.Projects

1.

Inauguration of Atal Bihari Vajpayee Institute of Public Service and Innovation, Mauritius Area Health Centre at Cap Malheureux and 20 HICDP projects (name to be updated).

Handover :

1. Handover of a Navigational Chart on St Brandon Island prepared following hydrography survey by Indian Naval Ship.

Announcements:

During the visit Prime Minister Modi also announced India’s support for setting up of a new Parliament Building in Mauritius, and Phase-II of High Impact Community Development projects to further enhance the development partnership.