Quoteਵੰਦੇ ਭਾਰਤ ਐਕਸਪ੍ਰੈੱਸ, ਗੁਵਾਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਦੀ ਯਾਤਰਾ 5 ਘੰਟੇ 30 ਮਿੰਟ ਵਿੱਚ ਤੈਅ ਕਰੇਗੀ, ਜਦੋਕਿ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਇਸ ਯਾਤਰਾ ਲਈ 6 ਘੰਟੇ 30 ਮਿੰਟ ਦਾ ਸਮਾਂ ਲੈਂਦੀ ਹੈ
Quoteਪ੍ਰਧਾਨ ਮੰਤਰੀ ਨਵੇਂ ਬਿਜਲੀਕ੍ਰਿਤ ਸੈਕਸ਼ਨਾਂ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਮਈ ਨੂੰ ਦੁਪਹਿਰ 12 ਵਜੇ ਅਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਝੰਡੀ ਦਿਖਾ ਕੇ ਰਵਾਨਾ ਕਰਨਗੇ ।

ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ, ਖੇਤਰ ਦੇ ਲੋਕਾਂ ਨੂੰ ਤੇਜ਼ ਗਤੀ ਦੇ ਨਾਲ ਅਰਾਮ ਨਾਲ ਯਾਤਰਾ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ। ਇਸ ਨਾਲ ਪ੍ਰਦੇਸ਼ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਇਹ ਟ੍ਰੇਨ,  ਇਨ੍ਹਾਂ ਦੋ ਸਥਾਨਾਂ ਨੂੰ ਜੋੜਨ ਵਾਲੀ ਵਰਤਮਾਨ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ,  ਯਾਤਰਾ-ਅਵਧੀ ਵਿੱਚ ਲਗਭਗ ਇੱਕ ਘੰਟੇ ਦੀ ਬੱਚਤ ਕਰੇਗੀ।  ਵੰਦੇ ਭਾਰਤ 5 ਘੰਟੇ 30 ਮਿੰਟ ਵਿੱਚ ਇਸ ਯਾਤਰਾ ਨੂੰ ਪੂਰਾ ਕਰੇਗੀ,  ਜਦੋਕਿ ਵਰਤਮਾਨ ਸਭ ਤੋਂ ਤੇਜ਼ ਟ੍ਰੇਨ ਇਸ ਯਾਤਰਾ ਨੂੰ ਪੂਰਾ ਕਰਨ ਵਿੱਚ 6 ਘੰਟੇ 30 ਮਿੰਟ ਦਾ ਸਮਾਂ ਲੈਂਦੀ ਹੈ ।

 

ਪ੍ਰਧਾਨ ਮੰਤਰੀ 182 ਰੂਟ ਕਿਲੋਮੀਟਰ ਦੇ ਨਵੇਂ ਬਿਜਲੀਕ੍ਰਿਤ (ਇਲੈਕਟ੍ਰੀਫਾਈਡ) ਰੇਲ-ਸੈਕਸ਼ਨਾਂ ਨੂੰ ਵੀ ਸਮਰਪਿਤ ਕਰਨਗੇ ।  ਇਨ੍ਹਾਂ ਨਾਲ ਟ੍ਰੇਨਾਂ ਨੂੰ ਤੇਜ਼ ਗਤੀ ਨਾਲ ਚਲਾਉਣ ਅਤੇ ਟ੍ਰੇਨਾਂ ਦੀ ਯਾਤਰਾ- ਅਵਧੀ ਵਿੱਚ ਕਮੀ ਲਿਆਉਣ ਦੇ ਨਾਲ ਪ੍ਰਦੂਸ਼ਣ ਮੁਕਤ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਨ੍ਹਾਂ ਨਾਲ ਇਲੈਕਟ੍ਰਿਕ ਟ੍ਰੈਕਸ਼ਨ ’ਤੇ ਚਲਣ ਵਾਲੀਆਂ ਟ੍ਰੇਨਾਂ ਵੀ ਮੇਘਾਲਿਆਂ ਵਿੱਚ ਐਂਟਰ  ਕਰਨ ਵਿੱਚ ਸਮਰੱਥ ਹੋਣਗੀਆਂ।

ਪ੍ਰਧਾਨ ਮੰਤਰੀ ਅਸਾਮ ਦੇ ਲੁਮਡਿੰਗ ਵਿੱਚ ਇੱਕ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਵੀ ਉਦਘਾਟਨ ਕਰਨਗੇ। ਇਹ ਨਵੀਂ ਸੁਵਿਧਾ ਇਸ ਖੇਤਰ ਵਿੱਚ ਪਰਿਚਾਲਿਤ ਡੇਮੂ  ਰੇਕਸ ਦੀ ਦੇਖ-ਰੇਖ ਕਰਨ ਵਿੱਚ ਸਹਾਇਕ ਹੋਵੇਗੀ,  ਜਿਸ ਦੇ ਨਾਲ ਬਿਹਤਰ ਪਰਿਚਾਲਨ ਸਮਰੱਥਾ ਹਾਸਲ ਹੋਵੇਗੀ।

 

  • Rajeev soni February 04, 2024

    🇮🇳
  • Santhoshpriyan E October 01, 2023

    Jai hind
  • Ranoj Pegu July 01, 2023

    Namo Namo
  • Amit Jha June 26, 2023

    🙏🏼#ShriNarendraModijiisthearchitectofNewIndia
  • Amit Jha June 26, 2023

    🙏🏼🇮🇳 श्री नरेंद्र मोदी जी नए भारत के शिल्पकार हैं
  • Laxmi sahu June 07, 2023

    जय श्री राम
  • Sanjay Zala June 05, 2023

    🌾 🐅 🍁 It's Who's A Best Wishes Of A _ ' Very' Happy _ Environment. Cosponsored On A _ 'Green' & Clean Growth 04 A _ 'Earth' 🐆 🍀 🐈
  • Sanjay Zala June 04, 2023

    🎤 📻 🎙 📡 Watch In A _ 'Multiple' Broadcast Behand In A _ 'Pasar Bharatie' 📡 🎙 📻 🎤
  • brajeshrawat June 03, 2023

    जय हो 🙏
  • Sanjay Zala June 02, 2023

    🧘🏿‍♂️ 🌾 🍁 Remarkable On At The _ Glorious & Golden HISTORY Of A _ Cultured Be Were A. Cosponsored On A _ HISTORICAL _ Haritage Of A _ "Uniquely" 🚂 🎊 📱
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Visited ‘Mini India’: A Look Back At His 1998 Mauritius Visit

Media Coverage

When PM Modi Visited ‘Mini India’: A Look Back At His 1998 Mauritius Visit
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਮਾਰਚ 2025
March 11, 2025

Appreciation for PM Modi’s Push for Maintaining Global Relations