ਲਗਭਗ 5400 ਕਰੋੜ ਰੁਪਏ ਦੀ ਲਾਗਤ ਅਤੇ 8.9 ਲੱਖ ਵਰਗ ਮੀਟਰ ਤੋਂ ਅਧਿਕ ਦੇ ਕੁੱਲ ਪ੍ਰੋਜੈਕਟ ਏਰੀਆ ਨਾਲ ਵਿਕਸਿਤ ‘ਯਸ਼ੋਭੂਮੀ’ (‘Yashobhoomi’) ਵਿਸ਼ਵ ਦੇ ਸਭ ਤੋਂ ਬੜੇ ਐੱਮਆਈਸੀਈ (MICE) ਡੈਸਟੀਨੇਸ਼ਨ ਵਿੱਚੋਂ ਇੱਕ ਹੋਵੇਗੀ
‘ਯਸ਼ੋਭੂਮੀ’ (‘Yashobhoomi’) ਵਿੱਚ ਇੱਕ ਸ਼ਾਨਦਾਰ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਹਨ
11000 ਪ੍ਰਤੀਨਿਧੀਆਂ ਤੋਂ ਅਧਿਕ ਦੇ ਬੈਠਣ ਦੀ ਸਮਰੱਥਾ ਦੇ ਨਾਲ ਕਨਵੈਨਸ਼ਨ ਸੈਂਟਰ ਵਿੱਚ 15 ਕਨਵੈਨਸ਼ਨ ਰੂਮਸ, ਗ੍ਰੈਂਡ ਬਾਲਰੂਮ (Grand ballroom) ਅਤੇ 13 ਮੀਟਿੰਗ ਰੂਮਸ ਸ਼ਾਮਲ ਹਨ
ਕਨਵੈਨਸ਼ਨ ਸੈਂਟਰ ਦੇਸ਼ ਦੇ ਸਭ ਤੋਂ ਬੜੇ ਐੱਲਈਡੀ ਮੀਡੀਆ ਫਅਸਾਡ-ਅਗਰਭਾਗ (LED media facade) ਨਾਲ ਲੈਸ ਹੈ
ਬੈਠਣ ਦੀਆਂ ਅਤਿਆਧੁਨਿਕ ਸੁਵਿਧਾਵਾਂ ਦੇ ਨਾਲ ਕਨਵੈਨਸ਼ਨ ਸੈਂਟਰ ਦਾ ਪਲੀਨਰੀ ਹਾਲ (Plenary hall) ਸੈਲਾਨੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰੇਗਾ
ਯਸ਼ੋਭੂਮੀ (Yashobhoomi) ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਨਾਲ ਜੁੜੇਗੀ
ਪ੍ਰਧਾਨ ਮੰਤਰੀ ਦਵਾਰਕਾ ਸੈਕਟਰ 21 ਤੋਂ ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’(‘Yashobhoomi Dwarka Sector 25’) ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਭੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2023 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ)( India International Convention and Expo Centre (IICC)) ਦਾ ਫੇਜ਼ 1, ਜਿਸ ਨੂੰ ‘ਯਸ਼ੋਭੂਮੀ’ (‘Yashobhoomi’) ਕਿਹਾ ਜਾਂਦਾ ਹੈ, ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਵਾਰਕਾ ਸੈਕਟਰ 21 ਤੋਂ ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’ (‘Yashobhoomi Dwarka Sector 25’) ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਭੀ ਉਦਘਾਟਨ ਕਰਨਗੇ।

 

ਦੇਸ਼ ਵਿੱਚ ਮੀਟਿੰਗਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦਵਾਰਕਾ ਵਿੱਚ ‘ਯਸ਼ੋਭੂਮੀ’ ਦੇ ਸੰਚਾਲਨ (operationalization of ‘Yashobhoomi’) ਦੇ ਨਾਲ ਮਜ਼ਬੂਤ ਕੀਤਾ ਜਾਵੇਗਾ।

 

8.9 ਲੱਖ ਵਰਗ ਮੀਟਰ ਤੋਂ ਅਧਿਕ ਦੇ ਟੋਟਲ ਪ੍ਰੋਜੈਕਟ ਏਰੀਆ ਅਤੇ 1.8 ਲੱਖ ਵਰਗ ਮੀਟਰ ਤੋਂ ਅਧਿਕ ਦੇ ਟੋਟਲ ਬਿਲਟ ਅੱਪ ਏਰੀਆ ਦੇ ਨਾਲ, ‘ਯਸ਼ੋਭੂਮੀ’ (‘Yashobhoomi’ ) ਦੁਨੀਆ ਦੀਆਂ ਸਭ ਤੋਂ ਬੜੀਆਂ ਐੱਮਆਈਸੀਈ (ਮੀਟਿੰਗਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) MICE (Meetings, Incentives, Conferences, and Exhibitions)ਸੁਵਿਧਾਵਾਂ ਵਿੱਚ ਆਪਣਾ ਸਥਾਨ ਬਣਾਏਗੀ।

 

‘ਯਸ਼ੋਭੂਮੀ’(‘Yashobhoomi’), ਜਿਸ ਨੂੰ ਲਗਭਗ 5400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਇੱਕ ਸ਼ਾਨਦਾਰ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਨਾਲ ਲੈਸ ਹੈ।

 

73 ਹਜ਼ਾਰ ਵਰਗ ਮੀਟਰ ਤੋਂ ਅਧਿਕ ਖੇਤਰ ਵਿੱਚ ਬਣੇ ਕਨਵੈਨਸ਼ਨ ਸੈਂਟਰ ਵਿੱਚ ਮੇਨ ਆਡੀਟੋਰੀਅਮ, ਗ੍ਰੈਂਡ ਬਾਲਰੂਮ ਸਹਿਤ 15 ਕਨਵੈਨਸ਼ਨ ਰੂਮਸ ਅਤੇ 13 ਮੀਟਿੰਗ ਰੂਮਸ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 11,000 ਪ੍ਰਤੀਨਿਧੀਆਂ ਨੂੰ ਰੱਖਣ ਦੀ ਹੈ। ਕਨਵੈਨਸ਼ਨ ਸੈਂਟਰ ਵਿੱਚ ਦੇਸ਼ ਦਾ ਸਭ ਤੋਂ ਬੜਾ ਐੱਲਈਡੀ ਮੀਡੀਆ  ਫਅਸਾਡ-ਅਗਰਭਾਗ (LED media facade) ਹੈ। ਕਨਵੈਨਸ਼ਨ ਸੈਂਟਰ ਦਾ ਪੂਰਾ ਹਾਲ ਲਗਭਗ 6,000 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਨਾਲ ਲੈਸ ਹੈ। ਆਡੀਟੋਰੀਅਮ ਵਿੱਚ ਸਭ ਤੋਂ ਇਨੋਵੇਟਿਵ ਆਟੋਮੇਟਿਡ ਸੀਟਿੰਗ ਸਿਸਟਮਸ (most innovative automated seating systems) ਵਿੱਚੋਂ ਇੱਕ ਹੈ ਜੋ ਫਰਸ਼ ਨੂੰ ਇੱਕ ਫਲੈਟ ਫਲੋਰ ਜਾਂ ਅਲੱਗ-ਅਲੱਗ ਬੈਠਣ ਦੀ ਵਿਵਸਥਾ ਦੇ ਲਈ ਆਡੀਟੋਰੀਅਮ ਸ਼ੈਲੀ ਵਿੱਚ ਬੈਠਣ ਦੇ ਸਮਰੱਥ ਬਣਾਉਂਦੀ ਹੈ।

 

ਆਡੀਟੋਰੀਅਮ ਵਿੱਚ ਉਪਯੋਗ ਕੀਤੇ ਗਏ ਲਕੜੀ ਦੇ ਫਰਸ਼ ਅਤੇ ਧੁਨੀ ਦੀਵਾਰ (acoustic wall) ਪੈਨਲ ਸੈਲਾਨੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨਗੇ।  ਅਦੁੱਤੀ ਪੰਖੁੜੀ ਦੀ ਛੱਤ (unique petal ceiling) ਵਾਲਾ ਗ੍ਰੈਂਡ ਬਾਲਰੂਮ (Grand Ballroom) ਲਗਭਗ 2500 ਮਹਿਮਾਨਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਇਸ ਵਿੱਚ ਇੱਕ ਵਿਸਤਾਰਿਤ ਖੁੱਲ੍ਹਾ ਖੇਤਰ (an extended open area) ਭੀ ਹੈ ਜਿਸ ਵਿੱਚ 500 ਲੋਕ ਬੈਠ ਸਕਦੇ ਹਨ। ਅੱਠ ਮੰਜ਼ਿਲਾਂ ਵਿੱਚ ਫੈਲੇ 13 ਮੀਟਿੰਗ ਰੂਮਸ ਵਿੱਚ ਵਿਭਿੰਨ ਪੱਧਰਾਂ ਦੀਆਂ ਵਿਭਿੰਨ ਮੀਟਿੰਗਾਂ (a variety of meetings of different scales) ਆਯੋਜਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ।

 

‘ਯਸ਼ੋਭੂਮੀ’(‘Yashobhoomi’) ਦੁਨੀਆ ਦੇ ਸਭ ਤੋਂ ਬੜੇ ਪ੍ਰਦਰਸ਼ਨੀ ਹਾਲਾਂ ਵਿੱਚੋਂ ਇੱਕ ਹੈ। 1.07 ਲੱਖ ਵਰਗ ਮੀਟਰ ਤੋਂ ਅਧਿਕ ਵਿੱਚ ਬਣੇ ਇਨ੍ਹਾਂ ਪ੍ਰਦਰਸ਼ਨੀ ਹਾਲਾਂ ਦਾ ਉਪਯੋਗ ਪ੍ਰਦਰਸ਼ਨੀਆਂ, ਵਪਾਰ ਮੇਲਿਆਂ (ਟ੍ਰੇਡ ਫੇਅਰਸ) ਅਤੇ ਬਿਜ਼ਨਸ ਈਵੈਂਟਸ ਦੀ ਮੇਜ਼ਬਾਨੀ ਦੇ ਲਈ ਕੀਤਾ ਜਾਵੇਗਾ, ਅਤੇ ਇਹ ਇੱਕ ਸ਼ਾਨਦਾਰ ਅਗਰਦੀਰਘਾ (ਫਾਇਰ) ਸਥਾਨ (a grand foyer space) ਨਾਲ ਜੁੜੇ ਹੋਏ ਹਨ, ਜਿਸ ਨੂੰ ਤਾਂਬੇ ਦੀ ਛੱਤ (ਕੌਪਰ ਸੀਲਿੰਗ) ਦੇ ਨਾਲ ਵਿਸ਼ਿਸ਼ਟ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਵਿਭਿੰਨ ਸਕਾਈਲਾਇਟਸ(skylights) ਦੇ ਜ਼ਰੀਏ ਸਪੇਸ ਵਿੱਚ ਪ੍ਰਕਾਸ਼ ਨੂੰ ਫਿਲਟਰ ਕਰਦਾ ਹੈ। ਫਾਇਰ(Foyer) ਵਿੱਚ ਮੀਡੀਆ ਰੂਮ, ਵੀਵੀਆਈਪੀ ਲੌਂਜ, ਕਲੋਕ ਸੁਵਿਧਾਵਾਂ, ਸੈਲਾਨੀ ਸੂਚਨਾ ਸੈਂਟਰ, ਟਿਕਟਿੰਗ ਜਿਹੇ ਵਿਭਿੰਨ ਸਹਾਇਤਾ ਖੇਤਰ ਹੋਣਗੇ।

 

 ‘ਯਸ਼ੋਭੂਮੀ’(‘Yashobhoomi’) ਵਿੱਚ ਸਾਰੇ ਪਬਲਿਕ ਸਰਕੁਲੇਸ਼ਨ ਏਰੀਆਜ਼ ਨੂੰ ਇਸ ਤਰ੍ਹਾਂ ਡਿਜ਼ਾਈਨ  ਕੀਤਾ ਗਿਆ ਹੈ ਕਿ ਇਹ ਕਨਵੈਨਸ਼ਨ ਸੈਂਟਰਾਂ ਦੇ ਬਾਹਰੀ ਸਥਾਨ (outdoor space) ਦੇ ਨਾਲ ਨਿਰੰਤਰਤਾ ਦਾ ਬੋਧ ਕਰਵਾਉਂਦਾ ਹੈ। ਇਹ ਟੇਰਾਜ਼ੋ ਫਰਸ਼(terrazzo floors) ਦੇ ਰੂਪ ਵਿੱਚ ਭਾਰਤੀ ਸੱਭਿਆਚਾਰ ਤੋਂ ਪ੍ਰੇਰਿਤ ਸਮੱਗਰੀਆਂ ਅਤੇ ਵਸਤੂਆਂ ਤੋਂ ਬਣਿਆ ਹੈ, ਜਿਸ ਵਿੱਚ ਪਿੱਤਲ ਦੀ ਜੜਾਈ (Brass inlay) ਰੰਗੋਲੀ ਪੈਟਰਨ(rangolis patterns), ਸਸਪੈਂਡਿਡ ਧੁਨੀ ਸੋਖਕ ਮੈਟਲ ਸਿਲੰਡਰ (suspended sound absorbent metal cylinders) ਅਤੇ ਰੋਸ਼ਨੀ ਦੀਆਂ ਪੈਟਰਨ ਵਾਲੀਆਂ ਦੀਵਾਰਾਂ (lit up patterned walls) ਦੀ ਪ੍ਰਤੀਨਿਧਤਾ ਕਰਦੀ ਹੈ।

 

‘ਯਸ਼ੋਭੂਮੀ’(‘Yashobhoomi’) ਸਥਿਰਤਾ ਦੇ ਪ੍ਰਤੀ ਇੱਕ ਮਜ਼ਬੂਤ ਪ੍ਰਤੀਬੱਧਤਾ ਭੀ ਪ੍ਰਦਰਸ਼ਿਤ ਕਰਦੀ ਹੈ ਕਿਉਂਕਿ ਇਹ 100 ਪ੍ਰਤੀਸ਼ਤ ਵੇਸਟਵਾਟਰ ਰੀਯੂਜ਼, ਰੇਨਵਾਟਰ ਹਾਰਵੈਸਟਿੰਗ ਦੇ ਪ੍ਰਾਵਧਾਨਾਂ (provisions of rainwater harvesting)ਦੇ ਨਾਲ ਅਤਿਆਧੁਨਿਕ ਵੇਸਟਵਾਟਰ ਟ੍ਰੀਟਮੈਂਟ ਸਿਸਟਮ ਨਾਲ ਲੈਸ ਹੈ, ਅਤੇ ਇਸ ਦੇ ਕੈਂਪਸ ਨੂੰ ਸੀਆਈਆਈ ਦੇ (CII’s) ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (IGBC) ਤੋਂ ਪਲੈਟੀਨਮ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ।

 

 ‘ਯਸ਼ੋਭੂਮੀ’(‘Yashobhoomi’) ਸੈਲਾਨੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਹਾਈ-ਟੈੱਕ ਸੁਰੱਖਿਆ ਪ੍ਰਾਵਧਾਨਾਂ (high-tech security provisions) ਨਾਲ ਭੀ ਲੈਸ ਹੈ। 3,000 ਤੋਂ ਅਧਿਕ ਕਾਰਾਂ ਦੇ ਲਈ ਭੂਮੀਗਤ ਕਾਰ ਪਾਰਕਿੰਗ ਸੁਵਿਧਾ ਭੀ 100 ਤੋਂ ਅਧਿਕ ਇਲੈਕਟ੍ਰਿਕ ਚਾਰਜਿੰਗ ਪੁਆਇੰਟਸ ਨਾਲ ਲੈਸ ਹੈ।

 

ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’(‘Yashobhoomi Dwarka Sector 25’) ਦੇ ਉਦਘਾਟਨ ਦੇ ਨਾਲ ‘ਯਸ਼ੋਭੂਮੀ’(‘Yashobhoomi’) ਦਿੱਲੀ ਏਅਰਪੋਰਟ ਮੈਟਰੋ ਸਟੇਸ਼ਨ ਨੂੰ ਪ੍ਰਦਰਸ਼ਨੀ ਹਾਲ, ਕਨਵੈਨਸ਼ਨ ਸੈਂਟਰ ਅਤੇ ਸੈਂਟਰਲ ਏਰਿਨਾ (Central Arena) ਨਾਲ ਜੋੜਨ ਵਾਲਾ 735 ਮੀਟਰ ਲੰਬਾ ਸਬਵੇਅ, ਦਵਾਰਕਾ ਐਕਸਪ੍ਰੈੱਸਵੇ ਵਿੱਚ ਪ੍ਰਵੇਸ਼/ਨਿਕਾਸ ਨੂੰ ਜੋੜਨ ਵਾਲਾ ਦੂਸਰਾ ਸਬਵੇਅ; ਜਦਕਿ ਤੀਸਰਾ ਸਬਵੇਅ ਮੈਟਰੋ ਸਟੇਸ਼ਨ ਨੂੰ ‘ਯਸ਼ੋਭੂਮੀ’(‘Yashobhoomi’) ਦੇ ਭਵਿੱਖ ਦੇ ਪ੍ਰਦਰਸ਼ਨੀ ਹਾਲ ਦੇ ਸਭਾ-ਸਥਾਨ (ਫਾਇਰ-foyer) ਨਾਲ ਜੋੜਦਾ ਹੈ।

 

ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਮੈਟਰੋ ਟ੍ਰੇਨਾਂ  ਦੀ ਅਪ੍ਰੇਸ਼ਨਲ ਸਪੀਡ ਨੂੰ ਭੀ 90 ਤੋਂ ਵਧਾ ਕੇ 120 ਕਿਲੋਮੀਟਰ/ਪ੍ਰਤੀ ਘੰਟਾ ਕਰੇਗੀ ਜਿਸ ਨਾਲ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ‘ਨਵੀਂ ਦਿੱਲੀ’ ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’(‘Yashobhoomi Dwarka Sector 25’) ਤੱਕ ਦੀ ਕੁੱਲ ਯਾਤਰਾ ਵਿੱਚ ਲਗਭਗ 21 ਮਿੰਟ ਲਗਣਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
Text of PM Modi's address at the Parliament of Guyana
November 21, 2024

Hon’ble Speaker, मंज़ूर नादिर जी,
Hon’ble Prime Minister,मार्क एंथनी फिलिप्स जी,
Hon’ble, वाइस प्रेसिडेंट भरत जगदेव जी,
Hon’ble Leader of the Opposition,
Hon’ble Ministers,
Members of the Parliament,
Hon’ble The चांसलर ऑफ द ज्यूडिशियरी,
अन्य महानुभाव,
देवियों और सज्जनों,

गयाना की इस ऐतिहासिक पार्लियामेंट में, आप सभी ने मुझे अपने बीच आने के लिए निमंत्रित किया, मैं आपका बहुत-बहुत आभारी हूं। कल ही गयाना ने मुझे अपना सर्वोच्च सम्मान दिया है। मैं इस सम्मान के लिए भी आप सभी का, गयाना के हर नागरिक का हृदय से आभार व्यक्त करता हूं। गयाना का हर नागरिक मेरे लिए ‘स्टार बाई’ है। यहां के सभी नागरिकों को धन्यवाद! ये सम्मान मैं भारत के प्रत्येक नागरिक को समर्पित करता हूं।

साथियों,

भारत और गयाना का नाता बहुत गहरा है। ये रिश्ता, मिट्टी का है, पसीने का है,परिश्रम का है करीब 180 साल पहले, किसी भारतीय का पहली बार गयाना की धरती पर कदम पड़ा था। उसके बाद दुख में,सुख में,कोई भी परिस्थिति हो, भारत और गयाना का रिश्ता, आत्मीयता से भरा रहा है। India Arrival Monument इसी आत्मीय जुड़ाव का प्रतीक है। अब से कुछ देर बाद, मैं वहां जाने वाला हूं,

साथियों,

आज मैं भारत के प्रधानमंत्री के रूप में आपके बीच हूं, लेकिन 24 साल पहले एक जिज्ञासु के रूप में मुझे इस खूबसूरत देश में आने का अवसर मिला था। आमतौर पर लोग ऐसे देशों में जाना पसंद करते हैं, जहां तामझाम हो, चकाचौंध हो। लेकिन मुझे गयाना की विरासत को, यहां के इतिहास को जानना था,समझना था, आज भी गयाना में कई लोग मिल जाएंगे, जिन्हें मुझसे हुई मुलाकातें याद होंगीं, मेरी तब की यात्रा से बहुत सी यादें जुड़ी हुई हैं, यहां क्रिकेट का पैशन, यहां का गीत-संगीत, और जो बात मैं कभी नहीं भूल सकता, वो है चटनी, चटनी भारत की हो या फिर गयाना की, वाकई कमाल की होती है,

साथियों,

बहुत कम ऐसा होता है, जब आप किसी दूसरे देश में जाएं,और वहां का इतिहास आपको अपने देश के इतिहास जैसा लगे,पिछले दो-ढाई सौ साल में भारत और गयाना ने एक जैसी गुलामी देखी, एक जैसा संघर्ष देखा, दोनों ही देशों में गुलामी से मुक्ति की एक जैसी ही छटपटाहट भी थी, आजादी की लड़ाई में यहां भी,औऱ वहां भी, कितने ही लोगों ने अपना जीवन समर्पित कर दिया, यहां गांधी जी के करीबी सी एफ एंड्रूज हों, ईस्ट इंडियन एसोसिएशन के अध्यक्ष जंग बहादुर सिंह हों, सभी ने गुलामी से मुक्ति की ये लड़ाई मिलकर लड़ी,आजादी पाई। औऱ आज हम दोनों ही देश,दुनिया में डेमोक्रेसी को मज़बूत कर रहे हैं। इसलिए आज गयाना की संसद में, मैं आप सभी का,140 करोड़ भारतवासियों की तरफ से अभिनंदन करता हूं, मैं गयाना संसद के हर प्रतिनिधि को बधाई देता हूं। गयाना में डेमोक्रेसी को मजबूत करने के लिए आपका हर प्रयास, दुनिया के विकास को मजबूत कर रहा है।

साथियों,

डेमोक्रेसी को मजबूत बनाने के प्रयासों के बीच, हमें आज वैश्विक परिस्थितियों पर भी लगातार नजर ऱखनी है। जब भारत और गयाना आजाद हुए थे, तो दुनिया के सामने अलग तरह की चुनौतियां थीं। आज 21वीं सदी की दुनिया के सामने, अलग तरह की चुनौतियां हैं।
दूसरे विश्व युद्ध के बाद बनी व्यवस्थाएं और संस्थाएं,ध्वस्त हो रही हैं, कोरोना के बाद जहां एक नए वर्ल्ड ऑर्डर की तरफ बढ़ना था, दुनिया दूसरी ही चीजों में उलझ गई, इन परिस्थितियों में,आज विश्व के सामने, आगे बढ़ने का सबसे मजबूत मंत्र है-"Democracy First- Humanity First” "Democracy First की भावना हमें सिखाती है कि सबको साथ लेकर चलो,सबको साथ लेकर सबके विकास में सहभागी बनो। Humanity First” की भावना हमारे निर्णयों की दिशा तय करती है, जब हम Humanity First को अपने निर्णयों का आधार बनाते हैं, तो नतीजे भी मानवता का हित करने वाले होते हैं।

साथियों,

हमारी डेमोक्रेटिक वैल्यूज इतनी मजबूत हैं कि विकास के रास्ते पर चलते हुए हर उतार-चढ़ाव में हमारा संबल बनती हैं। एक इंक्लूसिव सोसायटी के निर्माण में डेमोक्रेसी से बड़ा कोई माध्यम नहीं। नागरिकों का कोई भी मत-पंथ हो, उसका कोई भी बैकग्राउंड हो, डेमोक्रेसी हर नागरिक को उसके अधिकारों की रक्षा की,उसके उज्जवल भविष्य की गारंटी देती है। और हम दोनों देशों ने मिलकर दिखाया है कि डेमोक्रेसी सिर्फ एक कानून नहीं है,सिर्फ एक व्यवस्था नहीं है, हमने दिखाया है कि डेमोक्रेसी हमारे DNA में है, हमारे विजन में है, हमारे आचार-व्यवहार में है।

साथियों,

हमारी ह्यूमन सेंट्रिक अप्रोच,हमें सिखाती है कि हर देश,हर देश के नागरिक उतने ही अहम हैं, इसलिए, जब विश्व को एकजुट करने की बात आई, तब भारत ने अपनी G-20 प्रेसीडेंसी के दौरान One Earth, One Family, One Future का मंत्र दिया। जब कोरोना का संकट आया, पूरी मानवता के सामने चुनौती आई, तब भारत ने One Earth, One Health का संदेश दिया। जब क्लाइमेट से जुड़े challenges में हर देश के प्रयासों को जोड़ना था, तब भारत ने वन वर्ल्ड, वन सन, वन ग्रिड का विजन रखा, जब दुनिया को प्राकृतिक आपदाओं से बचाने के लिए सामूहिक प्रयास जरूरी हुए, तब भारत ने CDRI यानि कोएलिशन फॉर डिज़ास्टर रज़ीलिएंट इंफ्रास्ट्रक्चर का initiative लिया। जब दुनिया में pro-planet people का एक बड़ा नेटवर्क तैयार करना था, तब भारत ने मिशन LiFE जैसा एक global movement शुरु किया,

साथियों,

"Democracy First- Humanity First” की इसी भावना पर चलते हुए, आज भारत विश्वबंधु के रूप में विश्व के प्रति अपना कर्तव्य निभा रहा है। दुनिया के किसी भी देश में कोई भी संकट हो, हमारा ईमानदार प्रयास होता है कि हम फर्स्ट रिस्पॉन्डर बनकर वहां पहुंचे। आपने कोरोना का वो दौर देखा है, जब हर देश अपने-अपने बचाव में ही जुटा था। तब भारत ने दुनिया के डेढ़ सौ से अधिक देशों के साथ दवाएं और वैक्सीन्स शेयर कीं। मुझे संतोष है कि भारत, उस मुश्किल दौर में गयाना की जनता को भी मदद पहुंचा सका। दुनिया में जहां-जहां युद्ध की स्थिति आई,भारत राहत और बचाव के लिए आगे आया। श्रीलंका हो, मालदीव हो, जिन भी देशों में संकट आया, भारत ने आगे बढ़कर बिना स्वार्थ के मदद की, नेपाल से लेकर तुर्की और सीरिया तक, जहां-जहां भूकंप आए, भारत सबसे पहले पहुंचा है। यही तो हमारे संस्कार हैं, हम कभी भी स्वार्थ के साथ आगे नहीं बढ़े, हम कभी भी विस्तारवाद की भावना से आगे नहीं बढ़े। हम Resources पर कब्जे की, Resources को हड़पने की भावना से हमेशा दूर रहे हैं। मैं मानता हूं,स्पेस हो,Sea हो, ये यूनीवर्सल कन्फ्लिक्ट के नहीं बल्कि यूनिवर्सल को-ऑपरेशन के विषय होने चाहिए। दुनिया के लिए भी ये समय,Conflict का नहीं है, ये समय, Conflict पैदा करने वाली Conditions को पहचानने और उनको दूर करने का है। आज टेरेरिज्म, ड्रग्स, सायबर क्राइम, ऐसी कितनी ही चुनौतियां हैं, जिनसे मुकाबला करके ही हम अपनी आने वाली पीढ़ियों का भविष्य संवार पाएंगे। और ये तभी संभव है, जब हम Democracy First- Humanity First को सेंटर स्टेज देंगे।

साथियों,

भारत ने हमेशा principles के आधार पर, trust और transparency के आधार पर ही अपनी बात की है। एक भी देश, एक भी रीजन पीछे रह गया, तो हमारे global goals कभी हासिल नहीं हो पाएंगे। तभी भारत कहता है – Every Nation Matters ! इसलिए भारत, आयलैंड नेशन्स को Small Island Nations नहीं बल्कि Large ओशिन कंट्रीज़ मानता है। इसी भाव के तहत हमने इंडियन ओशन से जुड़े आयलैंड देशों के लिए सागर Platform बनाया। हमने पैसिफिक ओशन के देशों को जोड़ने के लिए भी विशेष फोरम बनाया है। इसी नेक नीयत से भारत ने जी-20 की प्रेसिडेंसी के दौरान अफ्रीकन यूनियन को जी-20 में शामिल कराकर अपना कर्तव्य निभाया।

साथियों,

आज भारत, हर तरह से वैश्विक विकास के पक्ष में खड़ा है,शांति के पक्ष में खड़ा है, इसी भावना के साथ आज भारत, ग्लोबल साउथ की भी आवाज बना है। भारत का मत है कि ग्लोबल साउथ ने अतीत में बहुत कुछ भुगता है। हमने अतीत में अपने स्वभाव औऱ संस्कारों के मुताबिक प्रकृति को सुरक्षित रखते हुए प्रगति की। लेकिन कई देशों ने Environment को नुकसान पहुंचाते हुए अपना विकास किया। आज क्लाइमेट चेंज की सबसे बड़ी कीमत, ग्लोबल साउथ के देशों को चुकानी पड़ रही है। इस असंतुलन से दुनिया को निकालना बहुत आवश्यक है।

साथियों,

भारत हो, गयाना हो, हमारी भी विकास की आकांक्षाएं हैं, हमारे सामने अपने लोगों के लिए बेहतर जीवन देने के सपने हैं। इसके लिए ग्लोबल साउथ की एकजुट आवाज़ बहुत ज़रूरी है। ये समय ग्लोबल साउथ के देशों की Awakening का समय है। ये समय हमें एक Opportunity दे रहा है कि हम एक साथ मिलकर एक नया ग्लोबल ऑर्डर बनाएं। और मैं इसमें गयाना की,आप सभी जनप्रतिनिधियों की भी बड़ी भूमिका देख रहा हूं।

साथियों,

यहां अनेक women members मौजूद हैं। दुनिया के फ्यूचर को, फ्यूचर ग्रोथ को, प्रभावित करने वाला एक बहुत बड़ा फैक्टर दुनिया की आधी आबादी है। बीती सदियों में महिलाओं को Global growth में कंट्रीब्यूट करने का पूरा मौका नहीं मिल पाया। इसके कई कारण रहे हैं। ये किसी एक देश की नहीं,सिर्फ ग्लोबल साउथ की नहीं,बल्कि ये पूरी दुनिया की कहानी है।
लेकिन 21st सेंचुरी में, global prosperity सुनिश्चित करने में महिलाओं की बहुत बड़ी भूमिका होने वाली है। इसलिए, अपनी G-20 प्रेसीडेंसी के दौरान, भारत ने Women Led Development को एक बड़ा एजेंडा बनाया था।

साथियों,

भारत में हमने हर सेक्टर में, हर स्तर पर, लीडरशिप की भूमिका देने का एक बड़ा अभियान चलाया है। भारत में हर सेक्टर में आज महिलाएं आगे आ रही हैं। पूरी दुनिया में जितने पायलट्स हैं, उनमें से सिर्फ 5 परसेंट महिलाएं हैं। जबकि भारत में जितने पायलट्स हैं, उनमें से 15 परसेंट महिलाएं हैं। भारत में बड़ी संख्या में फाइटर पायलट्स महिलाएं हैं। दुनिया के विकसित देशों में भी साइंस, टेक्नॉलॉजी, इंजीनियरिंग, मैथ्स यानि STEM graduates में 30-35 परसेंट ही women हैं। भारत में ये संख्या फोर्टी परसेंट से भी ऊपर पहुंच चुकी है। आज भारत के बड़े-बड़े स्पेस मिशन की कमान महिला वैज्ञानिक संभाल रही हैं। आपको ये जानकर भी खुशी होगी कि भारत ने अपनी पार्लियामेंट में महिलाओं को रिजर्वेशन देने का भी कानून पास किया है। आज भारत में डेमोक्रेटिक गवर्नेंस के अलग-अलग लेवल्स पर महिलाओं का प्रतिनिधित्व है। हमारे यहां लोकल लेवल पर पंचायती राज है, लोकल बॉड़ीज़ हैं। हमारे पंचायती राज सिस्टम में 14 लाख से ज्यादा यानि One point four five मिलियन Elected Representatives, महिलाएं हैं। आप कल्पना कर सकते हैं, गयाना की कुल आबादी से भी करीब-करीब दोगुनी आबादी में हमारे यहां महिलाएं लोकल गवर्नेंट को री-प्रजेंट कर रही हैं।

साथियों,

गयाना Latin America के विशाल महाद्वीप का Gateway है। आप भारत और इस विशाल महाद्वीप के बीच अवसरों और संभावनाओं का एक ब्रिज बन सकते हैं। हम एक साथ मिलकर, भारत और Caricom की Partnership को और बेहतर बना सकते हैं। कल ही गयाना में India-Caricom Summit का आयोजन हुआ है। हमने अपनी साझेदारी के हर पहलू को और मजबूत करने का फैसला लिया है।

साथियों,

गयाना के विकास के लिए भी भारत हर संभव सहयोग दे रहा है। यहां के इंफ्रास्ट्रक्चर में निवेश हो, यहां की कैपेसिटी बिल्डिंग में निवेश हो भारत और गयाना मिलकर काम कर रहे हैं। भारत द्वारा दी गई ferry हो, एयरक्राफ्ट हों, ये आज गयाना के बहुत काम आ रहे हैं। रीन्युएबल एनर्जी के सेक्टर में, सोलर पावर के क्षेत्र में भी भारत बड़ी मदद कर रहा है। आपने t-20 क्रिकेट वर्ल्ड कप का शानदार आयोजन किया है। भारत को खुशी है कि स्टेडियम के निर्माण में हम भी सहयोग दे पाए।

साथियों,

डवलपमेंट से जुड़ी हमारी ये पार्टनरशिप अब नए दौर में प्रवेश कर रही है। भारत की Energy डिमांड तेज़ी से बढ़ रही हैं, और भारत अपने Sources को Diversify भी कर रहा है। इसमें गयाना को हम एक महत्वपूर्ण Energy Source के रूप में देख रहे हैं। हमारे Businesses, गयाना में और अधिक Invest करें, इसके लिए भी हम निरंतर प्रयास कर रहे हैं।

साथियों,

आप सभी ये भी जानते हैं, भारत के पास एक बहुत बड़ी Youth Capital है। भारत में Quality Education और Skill Development Ecosystem है। भारत को, गयाना के ज्यादा से ज्यादा Students को Host करने में खुशी होगी। मैं आज गयाना की संसद के माध्यम से,गयाना के युवाओं को, भारतीय इनोवेटर्स और वैज्ञानिकों के साथ मिलकर काम करने के लिए भी आमंत्रित करता हूँ। Collaborate Globally And Act Locally, हम अपने युवाओं को इसके लिए Inspire कर सकते हैं। हम Creative Collaboration के जरिए Global Challenges के Solutions ढूंढ सकते हैं।

साथियों,

गयाना के महान सपूत श्री छेदी जगन ने कहा था, हमें अतीत से सबक लेते हुए अपना वर्तमान सुधारना होगा और भविष्य की मजबूत नींव तैयार करनी होगी। हम दोनों देशों का साझा अतीत, हमारे सबक,हमारा वर्तमान, हमें जरूर उज्जवल भविष्य की तरफ ले जाएंगे। इन्हीं शब्दों के साथ मैं अपनी बात समाप्त करता हूं, मैं आप सभी को भारत आने के लिए भी निमंत्रित करूंगा, मुझे गयाना के ज्यादा से ज्यादा जनप्रतिनिधियों का भारत में स्वागत करते हुए खुशी होगी। मैं एक बार फिर गयाना की संसद का, आप सभी जनप्रतिनिधियों का, बहुत-बहुत आभार, बहुत बहुत धन्यवाद।