ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 74ਵੇਂ ਗਣਤੰਤਰ ਦਿਵਸ ’ਤੇ ਸ਼ੁਭਕਾਮਨਾਵਾਂ ਦੇ ਲਈ ਦੁਨੀਆ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਧੰਨਵਾਦ ਪ੍ਰਧਾਨ ਮੰਤਰੀ @AlboMP। ਆਸਟ੍ਰੇਲੀਆ ਦਿਵਸ ’ਤੇ ਤੁਹਾਨੂੰ ਅਤੇ ਆਸਟ੍ਰੇਲੀਆ ਦੇ ਮੈਤ੍ਰੀਪੂਰਨ ਲੋਕਾਂ ਨੂੰ ਸ਼ੁਭਾਕਮਨਾਵਾਂ।”
Thank you Prime Minister @AlboMP. Greetings to you and to the friendly people of Australia on Australia Day. https://t.co/48wUWuFxwV
— Narendra Modi (@narendramodi) January 26, 2023
ਨੇਪਾਲ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ @cmprachanda ਜੀ!”
Thank You @cmprachanda ji for your warm wishes! @PM_nepal_ https://t.co/6PlkrLsLru
— Narendra Modi (@narendramodi) January 26, 2023
ਭੂਟਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੀਆਂ ਹਾਰਦਿਕ ਸ਼ੁਭਕਾਨਾਵਾਂ ਦੇ ਲਈ ਧੰਨਵਾਦ @PMBhutan ਡਾ. ਲੋਟੇ ਤਸ਼ੇਰਿੰਗ! ਭਾਰਤ ਸਾਡੇ ਦੋਨੋਂ ਦੇਸ਼ਾਂ ਦੇ ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਭੂਟਾਨ ਦੇ ਨਾਲ ਆਪਣੀ ਅਨੂਠੀ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹੈ।”
Thank you @PMBhutan Dr. Lotay Tshering for your warm wishes! India is committed to its unique partnership with Bhutan for progress and prosperity of both our nations. https://t.co/eFbhhLGWNX
— Narendra Modi (@narendramodi) January 26, 2023
ਮਾਲਦੀਵ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ, ਰਾਸ਼ਟਰਪਤੀ @ibusolih। ਭਾਰਤ-ਮਾਲਦੀਵ ਸਾਂਝੇਦਾਰੀ ਦੁਆਰਾ ਹਾਸਲ ਕੀਤੀ ਗਈ ਨਿਰੰਤਰ ਪ੍ਰਗਤੀ ਨੂੰ ਦੇਖ ਕੇ ਖੁਸ਼ੀ ਹੋਈ, ਜੋ ਸਾਂਝੀਆਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ’ਤੇ ਅਧਾਰਿਤ ਹੈ।”
Thank you for your warm greetings, President @ibusolih. Glad to see the sustained progress achieved by India-Maldives partnership, underpinned by common democratic values. https://t.co/oiTJMaV1Z2
— Narendra Modi (@narendramodi) January 26, 2023
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਦੇ ਗਣਤੰਤਰ ਦਿਵਸ ’ਤੇ ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਪੀਐੱਮ @netanyahu। ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਤਸੁਕ ਹਾਂ।”
Thank you for your warm wishes for India's Republic Day, PM @netanyahu. Look forward to further strengthening our strategic partnership. https://t.co/SvHPMJxBVx
— Narendra Modi (@narendramodi) January 26, 2023
ਫਰਾਂਸ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਦੇ ਗਣਤੰਤਰ ਦਿਵਸ ’ਤੇ ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਆਭਾਰੀ ਹਾਂ ਮੇਰੇ ਪਿਆਰੇ ਮਿੱਤਰ @EmmanuelMacron। ਮੈਂ ਭਾਰਤ ਦੀ ਜੀ20 ਦੀ ਪ੍ਰਧਾਨਗੀ ਅਤੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਦੀ ਸਫ਼ਲਤਾ ਦੇ ਲਈ ਨਾਲ ਮਿਲ ਕੇ ਕੰਮ ਕਰਨ ਦੀ ਤੁਹਾਡੀ ਪ੍ਰਤੀਬੱਧਤਾ ਨੂੰ ਸਾਂਝਾ ਕਰਦਾ ਹਾਂ। ਭਾਰਤ ਅਤੇ ਫਰਾਂਸ ਮਿਲ ਕੇ ਆਲਮੀ ਭਲਾਈ ਦੀ ਦਿਸ਼ਾ ਵਿੱਚ ਇੱਕ ਤਾਕਤ ਹਨ।”
Grateful for your warm greetings my dear friend @EmmanuelMacron on India’s Republic Day. I share your commitment to work together for success of India’s G20 Presidency & 25th anniversary of India-France Strategic Partnership. India and France together are a force for global good. https://t.co/BgCavJ97tF
— Narendra Modi (@narendramodi) January 26, 2023
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਧੰਨਵਾਦ, ਪੀਐੱਮ @KumarJugnauth। ਆਧੁਨਿਕ ਗਣਰਾਜ ਦੇ ਰੂਪ ਵਿੱਚ ਸਾਡੀ ਸਾਂਝੀ ਯਾਤਰਾ ਵਿੱਚ, ਸਾਡੇ ਦੋਨੋਂ ਦੇਸ਼ ਜਨ-ਕੇਂਦ੍ਰਿਤ ਵਿਕਾਸ ਵਿੱਚ ਨਿਕਟਤਾ ਨਾਲ ਭਾਗੀਦਾਰੀ ਕਰ ਰਹੇ ਹਨ।
ਮਾਰੀਸ਼ਸ ਦੇ ਨਾਲ ਸਾਡੀ ਗੌਰਵਸ਼ਾਲੀ ਸਾਂਝੇਦਾਰੀ ਨੂੰ ਹੋਰ ਅਧਿਕ ਉਚਾਈਆਂ ਤੱਕ ਲੈ ਜਾਣ ਦੇ ਲਈ ਉਤਸੁਕ ਹਾਂ।”
Thank you, PM @KumarJugnauth. In our shared journey as modern Republics, our two countries have been partnering closely in people-centred development.
— Narendra Modi (@narendramodi) January 26, 2023
Looking forward to taking our cherished partnership with Mauritius to even greater heights. https://t.co/WX19xEGMAN