ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਣਤੰਤਰ ਦਿਵਸ ਦੇ ਅਵਸਰ ‘ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਪੁਸ਼ਪ ਕਮਲ ਦਹਲ (Prime Minister of Nepal Pushpa Kamal Dahal) ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਉਹ ਸ਼੍ਰੀ ਦਹਲ ਦੀ ਇੱਕ ਪੋਸਟ ਦਾ ਜਵਾਬ ਦੇ ਰਹੇ ਸਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਲਈ ਪੁਸ਼ਪ ਕਮਲ ਦਹਲ (Pushpa Kamal Dahal) ਤੁਹਾਡਾ ਧੰਨਵਾਦ। ਭਾਰਤ ਨੇਪਾਲ ਦੇ ਨਾਲ ਦੀਰਘਕਾਲੀ ਮਿੱਤਰਤਾ (longstanding friendship) ਨੂੰ ਮਹੱਤਵ ਦਿੰਦਾ ਹੈ।”
Thank you @PM_nepal_ for your Republic Day wishes. India cherishes the longstanding friendship with Nepal. https://t.co/0Dx6Tkz12V
— Narendra Modi (@narendramodi) January 26, 2024