ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 18ਵੀਂ ਲੋਕ ਸਭਾ ਦੇ ਲਈ ਸੰਸਦ ਮੈਂਬਰ ਦੇ ਰੂਪ ਵਿੱਚ ਸਹੁੰ ਚੁੱਕੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਆਪਣੇ ਦੇਸ਼ (ਰਾਸ਼ਟਰ) ਦੀ ਸੇਵਾ ਕਰਨ ‘ਤੇ ਮਾਣ ਹੈ। ਸੰਸਦ ਮੈਂਬਰ ਦੇ ਰੂਪ ਵਿੱਚ ਸਹੁੰ ਚੁੱਕ ਰਿਹਾ ਹਾਂ।”
Proud to serve our nation. Taking oath as a Member of Parliament.https://t.co/0JnLbdOzkc
— Narendra Modi (@narendramodi) June 24, 2024