ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗ਼ਰੀਬ ਕਲਿਆਣ ਦੇ 9 ਸਾਲ ਪੂਰੇ ਹੋਣ ’ਤੇ ਨਮੋ ਐਪ ’ਤੇ ਪ੍ਰਕਾਸ਼ਿਤ ਸਮੱਗਰੀ ਦੀ ਵਿਸਤ੍ਰਿਤ ਰੇਂਜ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਗ਼ਰੀਬਾਂ ਦੇ ਲਈ ਕੰਮ ਕਰਦੇ ਹੋਏ ਬਤੀਤ ਕੀਤਾ ਗਿਆ ਹਰੇਕ ਪਲ, ਸਨਮਾਨ ਅਤੇ ਸੁਭਾਗ ਦੋਨੋਂ ਹੈ। ਕਰੁਣਾ ਅਤੇ ਸੰਕਲਪ ਤੋਂ ਪ੍ਰੇਰਿਤ ਸਾਡੀ ਯਾਤਰਾ ਜਾਰੀ ਹੈ। ਗ਼ਰੀਬ ਕਲਿਆਣ ਦੇ 9 ਵਰ੍ਹੇ (#9YearsOfGaribKalyan) ਵਿਸ਼ੇ ’ਤੇ ਚਾਨਣਾ ਪਾਉਣ ਵਾਲੀ ਸਮੱਗਰੀ ਦੀ ਇੱਕ ਵਿਸਤ੍ਰਿਤ ਰੇਂਜ ਨਮੋ ਐਪ ’ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਇੱਕ ਵਾਰ ਜ਼ਰੂਰ ਪੜ੍ਹੋ।”
Every moment spent working for the poor is both an honour and a privilege. Our journey continues, fueled by compassion and resolve. The NaMo App contains a wide range of content highlighting #9YearsOfGaribKalyan. Do have a look. https://t.co/OSI8uGpkoZ
— Narendra Modi (@narendramodi) June 1, 2023