ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਦਹਸਤਾਸਣ (Padahastasana) ਯੋਗ ਜਾਂ ਹੱਥਾਂ ਤੋਂ ਪੈਰਾਂ ਤੱਕ ਦੀ ਮੁਦਰਾ ‘ਤੇ ਵਿਸਤ੍ਰਿਤ ਵੀਡੀਓ ਕਲਿੱਪ ਸਾਂਝੇ ਕੀਤੇ, ਨਾਲ ਹੀ ਜਨਮਾਨਸ ਨੂੰ ਇਸ ਆਸਣ ਦਾ ਅਭਿਆਸ ਕਰਨ ਦੇ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਰੀੜ੍ਹ ਦੀ ਹੱਡੀ ਦੇ ਲਈ ਉੱਤਮ ਹੈ ਅਤੇ ਮਾਸਿਕ ਧਰਮ ਦੇ ਦਰਦ ਨਿਵਾਰਣ ਵਿੱਚ ਸਹਾਇਤਾ ਕਰਦਾ ਹੈ।
ਅੰਤਰਰਾਸ਼ਟਰੀ ਯੋਗ ਦਿਵਸ ਦੇ 10ਵੇਂ ਸੰਸਕਰਣ ਤੋਂ ਪਹਿਲਾਂ ਸਾਂਝੇ ਕੀਤੇ ਗਏ ਇਨ੍ਹਾਂ ਕਲਿੱਪਾਂ ਵਿੱਚ ਅੰਗ੍ਰੇਜ਼ੀ ਅਤੇ ਹਿੰਦੀ ਦੋਨੋਂ ਭਾਸ਼ਾਵਾਂ ਵਿੱਚ ਇਸ ਆਸਣ ਨੂੰ ਕਰਨ ਦੇ ਪੜਾਵਾਂ ਬਾਰੇ ਵਿਆਪਕ ਤੌਰ ‘ਤੇ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪਾਦਹਸਤਾਸਣ (Padahastasana) ਦਾ ਨਿਯਮਿਤ ਅਭਿਆਸ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ...”
“ਪਾਦਹਸਤਾਸਣ (Padahastasana) ਦੇ ਕਈ ਲਾਭ ਹਨ, ਇਸ ਦਾ ਅਭਿਆਸ ਜ਼ਰੂਰ ਕਰੋ।”
Padahastasana has several benefits…do practice it. pic.twitter.com/MdWEBWgObg
— Narendra Modi (@narendramodi) June 16, 2024
पादहस्तासन का नियमित अभ्यास कई तरह से फायदेमंद है… pic.twitter.com/gVhT4DW5q9
— Narendra Modi (@narendramodi) June 16, 2024