ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਕੋਣਾਸਨ ਜਾਂ ਤ੍ਰਿਭੁਜ ਮੁਦ੍ਰਾ ‘ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਲੋਕਾਂ ਨੂੰ ਉਪਰੀ ਸਰੀਰ ਅਤੇ ਇਕਾਗਰਤਾ ਵਿੱਚ ਸੁਧਾਰ ਲਈ ਇਸ ਆਸਨ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ ਗਈ।
ਇੰਟਰਨੈਸ਼ਨਲ ਯੋਗ ਦਿਵਸ ਦੇ 10ਵੇਂ ਸੰਸਕਰਣ ਤੋਂ ਪਹਿਲਾਂ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਖੜ੍ਹੇ ਹੋ ਕੇ ਇਸ ਆਸਨ ਨੂੰ ਕਰਨ ਦੇ ਪੜਾਵਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮੋਢਿਆਂ, ਪਿੱਠ ਅਤੇ ਇਕਾਗਰਤਾ ਵਿੱਚ ਸੁਧਾਰ ਲਈ ਤ੍ਰਿਕੋਣਾਸਨ ਦਾ ਅਭਿਆਸ ਕਰੋ!”
“ਤ੍ਰਿਕੋਣਆਸਨ ਦਾ ਅਭਿਆਸ ਜਿੱਥੇ ਪਿੱਠ ਅਤੇ ਮੋਢੇ ਨੂੰ ਮਜ਼ਬੂਤੀ ਦਿੰਦਾ ਹੈ, ਉੱਥੇ ਹੀ ਇਕਾਗਰਤਾ ਵਧਾਉਣ ਵਿੱਚ ਵੀ ਇਹ ਕਾਫੀ ਮਦਦਗਾਰ ਹੈ।”
Practice Trikonasana for improved shoulders, back and improving concentration! pic.twitter.com/8UJlcQZJh1
— Narendra Modi (@narendramodi) June 14, 2024
त्रिकोणासन का अभ्यास जहां पीठ और कंधे को मजबूती देता है, वहीं एकाग्रता बढ़ाने में भी यह काफी मददगार है। pic.twitter.com/gEQxvKj7l3
— Narendra Modi (@narendramodi) June 14, 2024