ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮਾਇਣ ਦੇ ਭਾਵੁਕ ਸ਼ਬਰੀ ਪ੍ਰਸੰਗ (emotional Sabari episode) ‘ਤੇ ਮੈਥਿਲੀ ਠਾਕੁਰ(Maithili Thakur) ਦੁਆਰਾ ਗਾਇਆ ਭਜਨ ਸਾਂਝਾ ਕੀਤਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਪ੍ਰਾਣ-ਪ੍ਰਤਿਸ਼ਠਾ ਦਾ ਅਵਸਰ (occasion of consecration in Ayodhya) ਸਭ ਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੁੜੇ ਵਿਭਿੰਨ ਪ੍ਰਸੰਗਾਂ ਦੀ ਯਾਦ ਕਰਵਾ ਰਿਹਾ ਹੈ।
ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅਯੁੱਧਿਆ ਵਿੱਚ ਪ੍ਰਾਣ-ਪ੍ਰਤਿਸ਼ਠਾ ਦਾ ਅਵਸਰ ਦੇਸ਼ ਭਰ ਦੇ ਮੇਰੇ ਪਰਿਵਾਰਜਨਾਂ ਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੁੜੇ ਇੱਕ-ਇੱਕ ਪ੍ਰਸੰਗ ਦੀ ਯਾਦ ਕਰਵਾ ਰਿਹਾ ਹੈ। ਐਸਾ ਹੀ ਇੱਕ ਭਾਵੁਕ ਪ੍ਰਸੰਗ ਸ਼ਬਰੀ ਨਾਲ ਜੁੜਿਆ ਹੈ। ਸੁਣੋ, ਮੈਥਿਲੀ ਠਾਕੁਰ ਜੀ ਨੇ ਕਿਸ ਤਰ੍ਹਾਂ ਇਸ ਨੂੰ ਆਪਣੇ ਸੁਮਧੁਰ ਸੁਰਾਂ ਵਿੱਚ ਪਿਰੋਇਆ ਹੈ। #ShriRamBhajan ”
अयोध्या में प्राण-प्रतिष्ठा का अवसर देशभर के मेरे परिवारजनों को प्रभु श्री राम के जीवन और आदर्शों से जुड़े एक-एक प्रसंग का स्मरण करा रहा है। ऐसा ही एक भावुक प्रसंग शबरी से जुड़ा है। सुनिए, मैथिली ठाकुर जी ने किस तरह से इसे अपने सुमधुर सुरों में पिरोया है।
— Narendra Modi (@narendramodi) January 20, 2024
#ShriRamBhajan…