ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿੰਨ ਸ਼੍ਰੀ ਰਾਮ ਭਜਨ (Shri Ram Bhajan) ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ:
“ਰਾਮਲਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਾਵਨਾ ਉਮੜ ਪਈ ਹੈ, ਉਹ ਅਭਿਭੂਤ ਕਰਨ ਵਾਲੀ ਹੈ।”
रामलला की प्राण-प्रतिष्ठा को लेकर जिस तरह की भावना उमड़ पड़ी है, वो अभिभूत करने वाली है। #ShriRamBhajanhttps://t.co/HWNltG6OC6
— Narendra Modi (@narendramodi) January 21, 2024
“ਰਾਮਲਲਾ ਦੇ ਆਗਮਨ ਨੂੰ ਲੈ ਕੇ ਹਰ ਤਰਫ਼ ਉਨ੍ਹਾਂ ਦੇ ਭਗਤਾਂ ਦੇ ਜੋਸ਼ ਭਰੇ ਉਦਗਾਰ ਦੇਖਣ ਨੂੰ ਮਿਲ ਰਹੇ ਹਨ। ਇਸ ਅਵਸਰ ਨਾਲ ਜੁੜਿਆ ਇਹ ਗੀਤ ਇਸੇ ਭਾਵਨਾ ਨੂੰ ਅਭਿਵਿਅਕਤ ਕਰਦਾ ਹੈ।”
रामलला के आगमन को लेकर हर तरफ उनके भक्तों के जोश भरे उद्गार देखने को मिल रहे हैं। इस अवसर से जुड़ा यह गीत इसी भावना को अभिव्यक्त करता है। #ShriRamBhajan https://t.co/N2XGqysH0Z
— Narendra Modi (@narendramodi) January 21, 2024
“ਇੱਥੇ ਭਾਰਗਵੀ ਵੈਂਕਟਰਾਮ ਜੀ (Bhargavi Venkatram Ji) ਦੁਆਰਾ ਪ੍ਰਭੁ ਸ਼੍ਰੀ ਰਾਮ ’ਤੇ ਇੱਕ ਤਮਿਲ ਭਜਨ ਦੀ ਸੁਮਧੁਰ ਭਗਤੀਮਈ ਪ੍ਰਸਤੁਤੀ ਹੈ।”
Here is a melodious rendition of a moving Tamil song on Prabhu Shri Ram by Bhargavi Venkatram Ji. #ShriRamBhajanhttps://t.co/JjIAFFmoHJ
— Narendra Modi (@narendramodi) January 21, 2024